Home / ਤਾਜਾ ਜਾਣਕਾਰੀ / ਹੁਣੇ ਹੁਣੇ ਅ ਚਾਨਕ ਟਰੂਡੋ ਨੇ ਕਰਤਾ ਅਜਿਹਾ ਵੱਡਾ ਐਲਾਨ ਕੇ ਜਿੱਤ ਲਏ ਸਭ ਦੇ ਦਿੱਲ

ਹੁਣੇ ਹੁਣੇ ਅ ਚਾਨਕ ਟਰੂਡੋ ਨੇ ਕਰਤਾ ਅਜਿਹਾ ਵੱਡਾ ਐਲਾਨ ਕੇ ਜਿੱਤ ਲਏ ਸਭ ਦੇ ਦਿੱਲ

ਇਸ ਵੇਲੇ ਦੀ ਵੱਡੀ ਖਬਰ ਕਨੇਡਾ ਤੋਂ ਆ ਰਹੀ ਹੈ ਜਿਥੇ ਟਰੂਡੋ ਨੇ ਇਕ ਅਜਿਹਾ ਵਡਾ ਐਲਾਨ ਕਰ ਦਿੱਤਾ ਹੈ ਜਿਸ ਨਾਲ ਸਾਰੀ ਦੁਨੀਆਂ ਹੈ ਰਾਨ ਹੋ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡਾ ਵਾਸੀਆਂ ਲਈ ਅ-ਹਿ-ਮ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਕੈਨੇਡਾ ਵਾਸੀਆਂ ਨੂੰ ਹੌਂ-ਸ-ਲਾ ਦਿੱਤਾ ਹੈ ਕਿ ਕਰੋਨਾ ਵਾ-ਇ-ਰ-ਸ ਕਾਰਨ ਜੇਕਰ ਤੁਹਾਡੇ ਕੰਮ ਛੁੱਟ ਗਏ ਹਨ। ਆਮਦਨ ਬੰ ਦ ਹੋ ਗਈ ਹੈ ਤਾਂ ਤੁਹਾਨੂੰ ਨਿ-ਰਾ-ਸ਼ ਨਹੀਂ ਹੋਣਾ ਚਾਹੀਦਾ। ਕਿਉਂਕਿ ਕੈਨੇਡਾ ਸਰਕਾਰ ਉਨ੍ਹਾਂ ਨਾਲ ਹਰ ਸਮੇਂ ਖੜ੍ਹੀ ਹੈ। ਕੈਨੇਡਾ ਸਰਕਾਰ ਵੱਲੋਂ ਜਲਦੀ ਹੀ ਕੈਨੇਡੀਅਨ ਲੋਕਾਂ ਲਈ ਆ-ਰ-ਥਿ-ਕ ਪੈਕੇਜ ਦਾ ਐਲਾਨ ਕੀਤਾ ਜਾਵੇਗਾ ਤਾਂ ਕਿ ਕੈਨੇਡਾ ਵਾਸੀਆਂ ਨੂੰ ਦਿੱ-ਕ-ਤਾਂ ਦਾ ਸਾਹਮਣਾ ਨਾ ਕਰਨਾ ਪਵੇ।

ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਜੇਕਰ ਲੋਕਾਂ ਨੂੰ ਆਪਣੀ ਆਮਦਨ ਰੁਕ ਜਾਣ ਕਾਰਨ ਨਿੱਜੀ ਜ਼ਿੰਦਗੀ ਵਿੱਚ ਔ-ਕ-ੜਾਂ ਆਉਣ ਦੀ ਸੰ-ਭਾ-ਵ-ਨਾ ਹੈ ਤਾਂ ਉਹ ਨਿ-ਰਾ-ਸ਼ ਨਾ ਹੋਣ ਸਰਕਾਰ ਜਲਦੀ ਹੀ ਉਨ੍ਹਾਂ ਲਈ ਆ-ਰ-ਥਿ-ਕ ਪੈਕੇਜ ਦਾ ਐਲਾਨ ਕਰੇਗੀ ਤਾਂ ਕਿ ਉਨ੍ਹਾਂ ਨੂੰ ਮਕਾਨਾਂ ਦਾ ਕਿਰਾਇਆ ਦੇਣ, ਬੱਚਿਆਂ ਦੀਆਂ ਸਕੂਲ ਦੀਆਂ ਫੀਸਾਂ ਅਦਾ ਕਰਨ ਅਤੇ ਖਾਣ ਪੀਣ ਦੀਆਂ ਵਸਤਾਂ ਖ਼ਰੀਦਣ ਲਈ ਕਿਸੇ ਕਿਸਮ ਦੀ ਦਿੱ-ਕ-ਤ ਪੇਸ਼ ਨਾ ਆਵੇ। ਸਰਕਾਰ ਲੋਕਾਂ ਦਾ ਆ-ਰ-ਥਿ-ਕ ਨੁ-ਕ-ਸਾ-ਨ ਨਹੀਂ ਹੋਣ ਦੇਵੇਗੀ। ਟਰੂਡੋ ਦਾ ਕਹਿਣਾ ਹੈ ਕਿ ਉਹ ਜਾਣਦੇ ਹਨ ਕਿ ਕਰੋਨਾ ਵਾਇਰਸ ਕਾਰਨ ਲੋਕਾਂ ਦੇ ਕੰਮ ਬੰਦ ਹੋ ਗਏ ਹਨ।

ਉਨ੍ਹਾਂ ਨੂੰ ਆਪਣੇ ਘਰਾਂ ਵਿੱਚ ਹੀ ਰਹਿਣਾ ਪੈ ਰਿਹਾ ਹੈ। ਜਿਸ ਕਰਕੇ ਉਨ੍ਹਾਂ ਦੇ ਬਜਟ ਪ੍ਰਭਾਵਿਤ ਹੋਏ ਹਨ। ਪਰ ਉਨ੍ਹਾਂ ਨੂੰ ਹੌ-ਸ-ਲਾ ਰੱਖਣਾ ਚਾਹੀਦਾ ਹੈ। ਸਰਕਾਰ ਇਸ ਔ-ਖੀ ਘੜੀ ਵਿੱਚ ਆਪਣੇ ਨਾਗਰਿਕਾਂ ਦੇ ਨਾਲ ਖੜ੍ਹੀ ਹੈ। ਕਰੋਨਾ ਕਾਰਨ ਪੂਰੇ ਵਿਸ਼ਵ ਵਿੱਚ ਆਰਥਿਕਤਾ ਤੇ ਅਸਰ ਪਿਆ ਹੈ। ਲੋਕ ਆਪਣੇ ਘਰਾਂ ਵਿੱਚ ਹੀ ਰਹਿ ਰਹੇ ਹਨ। ਇੱਥੋਂ ਤੱਕ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਆਪਣੀ ਸਰਕਾਰ ਦਾ ਕੰਮਕਾਜ ਘਰ ਤੋਂ ਹੀ ਚਲਾ ਰਹੇ ਹਨ ਅਤੇ ਉਨ੍ਹਾਂ ਦੀ ਪਤਨੀ ਸੋਫੀ ਟਰੂਡੋ ਵੀ ਕਰੋਨਾ ਦੀ ਚ-ਪੇ-ਟ ਵਿੱਚ ਆ ਗਏ ਹਨ।

error: Content is protected !!