Home / ਤਾਜਾ ਜਾਣਕਾਰੀ / ਹੁਣੇ ਹੁਣੇ ਅੱਧੀ ਰਾਤ ਨੂੰ ਪੰਜਾਬ ਚ ਆਹ ਦੇਖੋ ਕੀ ਹੋ ਰਿਹਾ ਪੈ ਗਿਆ ਚਾਰੋਂ ਪਾਸਿਓਂ ਘੇਰਾ

ਹੁਣੇ ਹੁਣੇ ਅੱਧੀ ਰਾਤ ਨੂੰ ਪੰਜਾਬ ਚ ਆਹ ਦੇਖੋ ਕੀ ਹੋ ਰਿਹਾ ਪੈ ਗਿਆ ਚਾਰੋਂ ਪਾਸਿਓਂ ਘੇਰਾ

ਪੰਜਾਬ ਚ ਆਹ ਦੇਖੋ ਕੀ ਹੋ ਰਿਹਾ ਪੈ ਗਿਆ ਚਾਰੋਂ ਪਾਸਿਓਂ ਘੇਰਾ

ਤਰਨਤਾਰਨ : ਸ਼ਹਿਰ ਦੀ ਦੁਸਹਿਰਾ ਗਰਾਊਂਡ ‘ਚ 3 ਅਣਪਛਾਤੇ ਵਿਅਕਤੀ ਦੇਰ ਰਾਤ ਦੇਖੇ ਜਾਣ ਦੀ ਸੂਚਨਾ ਮਿਲੀ ਹੈ। ਜਿਨ੍ਹਾਂ ਨੂੰ ਦੇਖਦੇ ਸਾਰ ਹੀ ਸਥਾਨਕ ਲੋਕਾਂ ਵਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਤਰਨਤਾਰਨ ਦੇ ਐਸ. ਐਸ. ਪੀ. ਪੁਲਸ ਪਾਰਟੀ ਸਮੇਤ ਮੌਕੇ ਦਾ ਜਾਇਜ਼ਾ ਲੈਣ ਪਹੁੰਚੇ। ਜਾਣਕਾਰੀ ਮੁਤਾਬਕ ਗਾਂਧੀ ਗਰਾਊਂਡ ‘ਚ ਮਜ਼ਬੂਤ ਨਗਰ ਕੌਂਸਲ ਦੀ ਇਕ ਵੱਡੀ ਪਾਣੀ ਵਾਲੀ ਟੈਂਕੀ ਦੀ ਛੱਤ ‘ਤੇ 3 ਸ਼ੱਕੀ ਵਿਅਕਤੀਆਂ ਦੇ ਜਾਣ ਦੇ ਬਾਅਦ ਨੇੜਲੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ।

ਜਿਨ੍ਹਾਂ ਵਲੋਂ ਸ਼ੱਕੀ ਵਿਅਕਤੀਆਂ ਬਾਰੇ ਪੁਲਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਡੀ. ਐਸ. ਪੀ. ਸਿਟੀ ਸੁੱਚਾ ਸਿੰਘ ਦੇ ਇਲਾਵਾ ਐਸ. ਐਸ. ਪੀ. ਧਰੁਵ ਦਹਿਆ ਵੀ ਮੌਕੇ ‘ਤੇ ਪਹੁੰਚ ਗਏ। ਖਬਰ ਲਿਖੇ ਜਾਣ ਤਕ ਦੇਰ ਰਾਤ ਸ਼ਹਿਰ ਦੀ ਸਾਰੀ ਪੀ. ਸੀ. ਆਰ. ਟੀਮਾਂ, ਥਾਣਾ ਇੰਚਾਰਜ ਡੀ. ਐਸ. ਪੀ. ਸਿਟੀ ਹੋਰ ਪੁਲਸਕਰਮਚਾਰੀਆਂ ਵਲੋਂ ਪੁਲਸ ਟੈਂਕੀ ਨੂੰ ਚਾਰੇ ਪਾਸਿਓਂ ਘੇਰ ਲਿਆ ਗਿਆ ਸੀ।

ਸੂਤਰਾਂ ਮੁਤਾਬਕ ਪਤਾ ਲੱਗਾ ਹੈ ਕਿ ਮੌਕੇ ਤੋਂ 3 ਸ਼ੱਕੀ ਵਿਅਕਤੀ ਜੋ ਟੈਂਕੀ ਦੀ ਛੱਤ ‘ਤੇ ਚੜੇ ਸਨ ਉਹ ਮੌਕੇ ਤੋਂ ਫਰਾਰ ਹੋ ਗਏ। ਇਸ ਟੈਂਕੀ ਦੇ ਬਿਲਕੁਲ ਨੇੜੇ ਨੂਰਮਹਿਲ ਦਾ ਡੇਰਾ ਹੈ, ਨਾਲ ਹੀ ਕਾਂਗਰਸੀ ਵਿਧਾਇਕ ਦਾ ਦਫਤਰ, ਚਰਚ ਤੇ ਗਾਂਧੀ ਪਾਰਕ ਮੌਜੂਦ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!