Home / ਤਾਜਾ ਜਾਣਕਾਰੀ / ਹੁਣੇ ਹੁਣੇ ਅਮਰੀਕਾ ਤੋਂ ਆਈ ਵੱਡੀ ਮਾੜੀ ਖਬਰ – ਪੰਜਾਬੀ ਪੁਲਸ ਅਫਸਰ ਤੇ ਹੋਇਆ ਇਸ ਤਰਾਂ ਹ ਮਲਾ

ਹੁਣੇ ਹੁਣੇ ਅਮਰੀਕਾ ਤੋਂ ਆਈ ਵੱਡੀ ਮਾੜੀ ਖਬਰ – ਪੰਜਾਬੀ ਪੁਲਸ ਅਫਸਰ ਤੇ ਹੋਇਆ ਇਸ ਤਰਾਂ ਹ ਮਲਾ

ਇਸ ਵੇਲੇ ਦੀ ਵੱਡੀ ਖਬਰ ਅਮਰੀਕਾ ਤੋਂ ਆ ਰਹੀ ਹੈ ਜਿਸ ਨਾਲ ਪੰਜਾਬੀ ਭਾਈ ਚਾਰੇ ਵਿਚ ਚਿੰਤਾ ਦੀ ਲਹਿਰ ਦੌੜ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਅੱਜ ਕੈਲੀਫੋਰਨੀਆ ਦੇ ਡਿਪਟੀ ਸ਼ੈਰਿਫ ਸੁਖਦੀਪ ਗਿੱਲ ਤੇ ਹ ਮ ਲਾ ਹੋਇਆ ਹੈ।ਹ ਮ ਲਾ ਵ ਰਾਂ ਨੇ ਓਹਨਾ ਤੇ ਚਲਾਈਆਂ ਚਾਰ ਗੋ ਲੀ ਆਂ,ਸ਼ਰੀਰ ਤੇ ਲੱਗੇ ਕੈਮਰੇ ਨੇ ਕੀਤਾ ਬਚਾਅ ਕੈਲੀਫੋਰਨੀਆ ਦੀ ਸੈਂਟਾ ਕਲਾਰਾ ਕਾਉਂਟੀ ਦੇ ਡਿਪਟੀ ਸ਼ੈਰਿਫ ਸੁਖਦੀਪ ਗਿੱਲ ਬੰ ਦੂ ਕ ਧਾ ਰੀ ਆਂ ਦੇ ਹ ਮ ਲੇ ਤੋ ਬਚਾਅ ਕਰ ਗਏ ਹਨ।ਡਿਪਟੀ ਸੁਖਦੀਪ ਗਿੱਲ ਮੋਰਗਨ ਹਿੱਲ ਦੇ ਆਸ ਪਾਸ ਦੇ ਖੇਤਰ ਵਿਚ ਗਸ਼ਤ ਕਰ ਰਹੇ ਸਨ ਜਦੋਂ ਅਚਾਨਕ ਉਸਦੀ ਗਸ਼ਤ ਵਾਲੀ ਕਾਰ ਦੇ ਬਾਹਰ ਗੋ ਲੀ ਆਂ ਚੱਲੀਆਂ।

ਡਿਪਟੀ ਸੁਖਦੀਪ ‘ਤੇ 4 ਗੋ-ਲੀ ਆਂ ਚਲਾਈਆਂ ਗਈਆਂ,ਜਿਨ੍ਹਾਂ’ ਚੋਂ 3 ਉਸ ਦੀ ਕਾਰ ‘ਤੇ ਲੱਗੀਆਂ ਅਤੇ ਇੱਕ ਉਸ ਦੇ ਛਾਤੀ’ਤੇ ਲੱਗੇ ਬਾਡੀ ਕੈਮਰੇ ਚ ਲੱਗੀ ਜਿਸ ਕਰਕੇ ਗਿੱਲ ਦਾ ਬਚਾਅ ਹੋ ਗਿਆ।ਕਾਉੰਟੀ ਸ਼ੈਰਿਫ ਦੇ ਦਫਤਰ ਦੇ ਅਧਿਕਾਰੀਆਂ ਨੇ ਡਿਪਟੀ ਸ਼ੈਰਿਫ ਸੁਖਦੀਪ ਸਿੰਘ ਨੂੰ “ਭਾਗਸ਼ਾਲੀ” ਕਿਹਾ ਹੈ ਕਿਉਂਕਿ ਗੋ ਲੀ ਆਂ ਉਸ ਨੂੰ ਕਿਤੇ ਵੀ ਲੱਗ ਸਕਦੀਆਂ ਸਨ।ਇਸ ਹ ਮ ਲੇ ਨੂੰ ਨ ਸ ਲ ਭੇ ਦੀ ਦੇ ਤੌਰ ਤੇ ਵੀ ਵੇਖਿਆ ਜਾ ਰਿਹਾ ਹੈ ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!