Home / ਤਾਜਾ ਜਾਣਕਾਰੀ / ਹੁਣੇ ਹੁਣੇ ਅਮਰੀਕਾ ਤੋਂ ਆਈ ਮਾੜੀ ਖਬਰ ਲਗੇ ਲੋਥਾਂ ਦੇ ਢੇਰ

ਹੁਣੇ ਹੁਣੇ ਅਮਰੀਕਾ ਤੋਂ ਆਈ ਮਾੜੀ ਖਬਰ ਲਗੇ ਲੋਥਾਂ ਦੇ ਢੇਰ

ਅਮਰੀਕਾ ਤੋਂ ਆਈ ਮਾੜੀ ਖਬਰ

ਸ਼ਿਕਾਗੋ (ਬਿਊਰੋ): ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਮੈਮੋਰੀਅਲ ਡੇਅ ਵੀਕੈਂਡ ‘ਤੇ ਗੋ ਲੀਬਾਰੀ ਦੀ ਘਟਨਾ ਵਾਪਰੀ। ਇਸ ਦੇ ਨਾਲ 10 ਦੀ ਜਾ ਨ ਗੀ। ਅਤੇ 39 ਹੋਰ ਜ਼ ਖ ਮੀ ਹੋ ਗਏ। ਇਹ 2015 ਦੇ ਬਾਅਦ ਦੂਜੀ ਸਭ ਤੋਂ ਵਾਰਦਾਤ ਹੈ।

ਇਹਨਾਂ ਵਿਚ 16 ਸਾਲ ਦਾ ਨੌਜਵਾਨ ਵੀ ਸ਼ਾਮਲ ਹੈ। ਪੁਲਸ ਦੇ ਮੁਤਾਬਕ ਇਹ ਸੋਮਵਾਰ ਸ਼ਾਮ ਨੂੰ ਗਾਰਫੀਲਡ ਪਾਰਕ ਵਿਚ ਵੈਸਟ ਸਾਈਡ ‘ਤੇ ਹੋ ਈ। ਲੱਗਭਗ 8:30 ਵਜੇ 42 ਅਤੇ 52 ਸਾਲ ਦੇ ਦੋ ਲੋਕ ਫੁਟਪਾਥ ‘ਤੇ ਖੜ੍ਹੇ ਸਨ। ਉਦੋਂ ਸਫੇਰ ਕਾਰ ਵਿਚੋਂ ਕਿਸੇ ਨੇ ਚਲਾਈਆਂ ਜੋ 45 ਸਾਲਾ ਵਿਅਕਤੀ ਦੇ ਸਿਰ ਤੇ ਸਰੀਰ ਵਿਚ ਦੂਜੀ ਜਗ੍ਹਾ ਲੱਗੀਆਂ।

ਰਾਜ ਵੱਲੋਂ ਘਰ ਵਿਚ ਰਹਿਣ ਦੇ ਆਦੇਸ਼ ਦੇ ਬਾਵਜੂਦ ਹਫਤੇ ਦੇ ਅਖੀਰ ਵਿਚ ਮੌਤ ਦਾ ਅੰਕੜਾ ਪਿਛਲੇ ਸਾਲ ਦੇ ਹੋਲੀਡੇ ਵੀਕੈਂਡ ਤੋਂ ਪਹਿਲਾਂ ਹੀ ਪਾਰ ਹੋ ਗਿਆ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!