Home / ਤਾਜਾ ਜਾਣਕਾਰੀ / ਹੁਣੇ ਹੁਣੇ ਅਮਰੀਕਾ ਚ ਟਰੰਪ ਨੇ ਕਰਤਾ ਇਹ ਵਡਾ ਐਲਾਨ ਮਚੀ ਹਾਹਾਕਾਰ ਸਾਰੀ ਦੁਨੀਆਂ ਹੋ ਗਈ ਹੈਰਾਨ

ਹੁਣੇ ਹੁਣੇ ਅਮਰੀਕਾ ਚ ਟਰੰਪ ਨੇ ਕਰਤਾ ਇਹ ਵਡਾ ਐਲਾਨ ਮਚੀ ਹਾਹਾਕਾਰ ਸਾਰੀ ਦੁਨੀਆਂ ਹੋ ਗਈ ਹੈਰਾਨ

ਮਚੀ ਹਾਹਾਕਾਰ ਸਾਰੀ ਦੁਨੀਆਂ ਹੋ ਗਈ ਹੈਰਾਨ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾਵਾਇਰਸ ਦੇ ਵਧਦੇ ਖ ਤ ਰੇ ਨੂੰ ਦੇਖਦੇ ਹੋਏ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਕੀਤੀ। ਜਿਸ ਵਿਚ ਉਨ੍ਹਾਂ ਨੇ ਕੋਰੋਨਾਵਾਇਰਸ ‘ਤੇ ਨੱਥ ਪਾਉਣ ਲਈ ਨੈਸ਼ਨਲ ਐ ਮ ਰ ਜੰ ਸੀ ਐਲਾਨ ਕਰ ਦਿੱਤੀ ਹੈ। ਉਨ੍ਹਾਂ ਆਖਿਆ ਕਿ ਪੂਰੀ ਦੁਨੀਆ ਨਾਲੋਂ ਅਸੀਂ ਆਪਣੇ ਲੋਕਾਂ ਨੂੰ ਸੁਰੱਖਿਅਤ ਹੋਇਆ ਹੈ ਅਤੇ ਮੈਂ ਚੀਨ ਦੀ ਤਰੀਫ ਕਰਦਾ ਹਾਂ, ਜਿਸ ਨੇ ਪਿਛਲੇ ਕਈ ਦਿਨਾਂ ਤੋਂ ਕੋਰੋਨਾਵਾਇਰਸ ਨਾਲ ਮੌਤਾਂ ‘ਤੇ ਕੰਟਰੋਲ ਕੀਤਾ ਹੈ। ਅਸੀਂ ਪਿਛਲੇ ਕਈ ਦਿਨਾਂ ਤੋਂ ਇਸ ‘ਤੇ ਕੰਮ ਕਰ ਰਹੇ ਹਾਂ, ਜਿਵੇਂ ਕਿ ਅੰਤਰਰਾਸ਼ਟਰੀ ਬਾਰਡਰ ਨੂੰ ਬੰਦ ਕਰਨਾ ਅਤੇ ਹਵਾਈ ਯਾਤਰਾ ਪਾ ਬੰ ਦੀ ਨਾਲ।

ਇਸ ਤੋਂ ਇਲਾਵਾ ਉਨ੍ਹਾਂ ਆਖਿਆ ਕਿ ਲੋਕ ਸਾਫ ਸਫਾਈ ਦਾ ਧਿਆਨ ਰੱਖਣ,ਬੇਹੱਦ ਜ਼ਰੂਰੀ ਨਾ ਹੋਣ ‘ਤੇ ਯਾਤਰਾ ਨਾ ਕਰਨ ਅਤੇ ਇਕ ਥਾਂ ‘ਤੇ ਇਕੱਠੇ ਹੋਣ ‘ਤੇ ਬਚੋ। ਆਉਣ ਵਾਲੇ ਹਫਤੇ ਸਾਡੇ ਲਈ ਬੇਹੱਦ ਅਹਿਮ ਹਨ ਅਤੇ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਿਆ ਜਾਵੇ। ਰਾਸ਼ਟਰਪਤੀ ਨੇ ਦੇਸ਼ ਵਿਚ ਕੋਰੋਨਾਵਾਇਰਸ ਨਾਲ ਨਜਿੱਠਣ ਲਈ 50 ਅਰਬ ਡਾਲਰ ਦਾ ਫੰਡ ਵੀ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਅਮਰੀਕਾ ਦੇ ਸਾਰੇ ਰਾਜਾਂ ਵਿਚ ਕੋਰੋਨਾਵਾਇਰਸ ਨਾਲ ਨ ਜਿੱ ਠ ਣ ਲਈ ਲੋਡ਼ੀਂਦੇ ਐ ਮ ਰ ਜੰ ਸੀ ਸੈਂਟਰ ਸਥਾਪਿਤ ਕਰਨ ਲਈ ਵੀ ਆਖਿਆ ਹੈ।

ਉਪ ਰਾਸ਼ਟਰਪਤੀ ਮਾਇਕ ਪੇਂਸ ਨੇ ਆਖਿਆ ਕਿ ਅਮਰੀਕਾ ਸਾਰੇ ਯੂਰਪੀ ਦੇਸ਼ਾਂ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ਨੂੰ ਫਿਲਹਾਲ ਰੱਦ ਕਰ ਰਿਹਾ ਹੈ। ਨਾਲ ਹੀ ਦੂਜੇ ਦੇਸ਼ਾਂ ਤੋਂ ਆ ਰਹੇ ਸਾਰੇ ਲੋਕਾਂ ਦੀ ਸ਼ੁਰੂਆਤੀ ਜਾਂਚ ਹਵਾਈ ਅੱਡਿਆਂ ‘ਤੇ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਦੇਸ਼ ਦੇ 46 ਸੂਬਿਆਂ ਵਿਚ ਕੋਰੋਨਾਵਾਇਰਸ ਦੇ ਸ਼ੱ ਕੀ ਪਾਏ ਗਏ ਹਨ ਅਤੇ ਇਸ ਕਾਰਨ ਸਰਕਾਰ ਅਤੇ ਲੋਕਾਂ ਦੀ ਜਾਂਚ ਅਤੇ ਇਲਾਜ ਦੇ ਕੰਮ ਵਿਚ ਤੇਜ਼ੀ ਲਿਆਵੇਗੀ। ਇਸ ਤੋਂ ਇਲਾਵਾ ਟਰੰਪ ਨੇ ਦਵਾਈ ਬਣਾਉਣ ਵਾਲੀ ਸਵਿਸ ਕੰਪਨੀ ਰਾਸ਼ ਦਾ ਧੰਨਵਾਦ ਕੀਤਾ। ਦੱਸ ਦਈਏ ਕਿ ਰਾਸ਼ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਘਾਤਕ ਕੋਰੋਨਾਵਾਇਰਸ ਦੇ ਖਾ ਤ ਮੇ ਲਈ ਉਸ ਦੀ ਨਵੀਂ ਅਤੇ ਤੇਜ਼ ਜਾਂਚ ਪ੍ਰਣਾਲੀ ਨੂੰ ਅਮਰੀਕੀ ਨਿਯਾਮਕਾਂ ਨੇ ਮਨਜ਼ੂਰੀ ਦੇ ਦਿੱਤੀ ਹੈ। ਰਾਸ਼ ਦੇ ਬਿਆਨ ਮੁਤਾਬਕ ਅਮਰੀਕੀ ਖਾਦ ਅਤੇ ਦਵਾਈ ਪ੍ਰਸ਼ਾਸਨ ਨੇ ਗਲੋਬਲ ਮ ਹਾ ਮਾ ਰੀ ਕੋਵਿਡ-19 ਦੇ ਵਾਇਰਸ ਦੀ ਜਾਂਚ ਲਈ ਸਾਰਸ-ਕੋਵ-2 ਟੈਸਟ ਨੂੰ ਬਜ਼ਾਰ ਵਿਚ ਲਿਆਉਣ ਲਈ ਹਰੀ ਝੰਡੀ ਦੇ ਦਿੱਤੀ ਹੈ।

ਆਖਿਰ ਵਿਚ ਪੱਤਰਕਾਰਾਂ ਵੱਲੋਂ ਸਵਾਲ ਕੀਤੇ ਗਏ, ਜਿਸ ਵਿਚ ਇਕ ਪੱਤਰਕਾਰ ਵੱਲੋਂ ਪੁੱਛਿਆ ਗਿਆ ਕਿ ਅਮਰੀਕਾ ਇਹ ਨੈਸ਼ਨਲ ਐ ਮ ਰ ਜੰ ਸੀ ਕਦੋਂ ਤੱਕ ਲਾਈ ਜਾ ਰਹੀ ਹੈ। ਇਸ ‘ਤੇ ਟਰੰਪ ਨੇ ਜਵਾਬ ਦਿੰਦੇ ਹੋਏ ਆਖਿਆ ਕਿ ਅਸੀਂ ਉਮੀਦ ਕਰਦੇ ਹਾਂ ਕਿ ਜੇਕਰ ਅਸੀਂ 1 ਮਹੀਨੇ ਦੇ ਅੰਦਰ ਇਸ ਵਾਇਰਸ ‘ਤੇ ਕੰਟਰੋਲ ਪਾ ਲੈਂਦੇ ਹਾਂ ਤਾਂ ਹੋ ਸਕਦਾ ਹੈ ਕਿ ਇਹ 1 ਮਹੀਨੇ ਤੱਕ ਖ ਤ ਮ ਹੋ ਜਾਵੇ। ਇਕ ਪੱਤਰਕਾਰ ਨੇ ਟਰੰਪ ਤੋਂ ਸਵਾਲ ਕੀਤਾ ਕਿ ਤੁਸੀਂ ਵੀ ਕੋਰੋਨਾਵਾਇਰਸ ਦਾ ਟੈਸਟ ਕਰਾਵੋਗੇ। ਇਸ ‘ਤੇ ਟਰੰਪ ਨੇ ਆਖਿਆ ਕਿ, ਹਾਂ ਮੈਂ ਜ਼ਰੂਰ ਇਸ ਦਾ ਟੈਸਟ ਕਰਾਉਣਾ ਚਾਹਾਂਗਾ ਅਤੇ ਮੈਂ ਅਮਰੀਕੀ ਲੋਕਾਂ ਤੋਂ ਅਪੀਲ ਕਰਾਂਗਾ ਕਿ ਉਹ ਆਪਣੇ ਨੇਡ਼ੇ ਦੇ ਹਸਪਤਾਲ ਵਿਚ ਜਾ ਕੇ ਕੋਰੋਨਾਵਾਇਰਸ ਦਾ ਟੈਸਟ ਕਰਾ ਲੈਣ ਤਾਂ ਜੋ ਇਸ ਨਾਲ ਪਤਾ ਲੱਗ ਸਕੇ ਕਿ ਉਨ੍ਹਾਂ ਵਿਚ ਵਾਇਰਸ ਦੇ ਲੱ ਛ ਣ ਹਨ ਜਾਂ ਨਹੀਂ।

error: Content is protected !!