Home / ਤਾਜਾ ਜਾਣਕਾਰੀ / ਹੁਣੇ ਵਾਪਰਿਆ ਕਹਿਰ ਪੂਰੀ ਦੁਨੀਆਂ ਤੇ ਛਾਇਆ ਸੋਗ ਇਸ ਵੱਡੇ ਖਿਡਾਰੀ ਨੇ ਮਚਾਇਆ ਕੋਹਰਾਮ -ਤਾਜਾ ਵੱਡੀ ਖਬਰ

ਹੁਣੇ ਵਾਪਰਿਆ ਕਹਿਰ ਪੂਰੀ ਦੁਨੀਆਂ ਤੇ ਛਾਇਆ ਸੋਗ ਇਸ ਵੱਡੇ ਖਿਡਾਰੀ ਨੇ ਮਚਾਇਆ ਕੋਹਰਾਮ -ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕੇ ਮਸ਼ਹੂਰ ਖਿਲਾੜੀ ਨੇ ਆਪਣੇ ਪ੍ਰੀਵਾਰ ਨਾਲ ਕੇਹਰ ਮਚਾਇਆ ਹੈ। ਜਿਸ ਨਾਲ ਸਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਨਵੀਂ ਦਿੱਲੀ— ਆਸਟਰੇਲੀਆ ਦੇ ਇਕ ਸਾਬਕਾ ਰਗਬੀ ਖਿਡਾਰੀ ਰੋਵਨ ਬੈਕਸਟਰ ਨਾ ਜੁੜੀ ਭਿ ਆ ਨ ਕ ਖਬਰ ਸਾਹਮਣੇ ਆਈ,ਉਨ੍ਹਾਂ ਨੇ ਆਪਣੇ 3 ਬੱਚਿਆਂ ਤੇ ਪਤਨੀ ਨੂੰ ਕਾਰ ‘ਚ ਬੰ ਦ ਕਰ ਅੱ ਗ ਲਗਾ ਦਿੱਤਾ। ਬੈਕਸਟਰ ਨੇ ਬਾਅਦ ‘ਚ ਆਪਣੇ ਬੱਚਿਆਂ ਨੂੰ ਜ ਲ ਦਾ ਦੇਖ ਚਾਕੂ ਨਾਲ ਆ ਤ ਮ ਹੱ ਤਿ ਆ ਕਰ ਲਈ। 42 ਸਾਲ ਦੇ ਸਾਬਕਾ ਗਰਬੀ ਰੋਵਨ ਬੈਕਸਟਰ ‘ਤੇ ਗੰ ਭੀ ਰ ਦੋ ਸ਼ ਲੱਗੇ ਹਨ ਕਿ ਉਨ੍ਹਾਂ ਨੇ 3 ਛੋਟੇ-ਛੋਟੇ ਬੱਚਿਆਂ ਤੇ ਪਤਨੀ ਦੀ ਕਾਰ ਨੂੰ ਅੱ ਗ ਲਗਾ ਦਿੱਤੀ। ਇਕ ਰਿਪੋਰਟ ਅਨੁਸਾਰ ਬੈਕਸਟਰ ਤੇ ਉਸਦੀ ਪਤਨੀ ਹੈਂਨਾ ਅਲੱਗ-ਅੱਲਗ ਰਹਿ ਰਹੇ ਸੀ।

6, 4 ਤੇ 3 ਸਾਲ ਦੀ ਸੀ ਬੱਚਿਆਂ ਦੀ ਉਮਰ
ਰੋਵਨ ਚਾਰਲਸ ਬੈਕਸਟਰ ਦੇ ਤਿੰਨ ਬੱਚੇ ਆਲੀਆ (6 ਸਾਲ), ਲਾਈਨਾਹ (4) ਤੇ ਟ੍ਰੇ (3) ਉਸ ਸਮੇਂ ਇਸ ਸਫੇਦ ਐੱਸ. ਯੂ. ਵੀ. ਕਾਰ ‘ਚ ਸਵਾਰ ਸਨ। ਇਹ ਘ ਟ ਨਾ ਬ੍ਰਿਸਬੇਨ ਦੇ ਸਾਊਥ ਈਸਟ ਦੇ ਕੈਂਪ ਹਿਲ ਇਲਾਕੇ ਦੀ ਹੈ। – ਜ ਲ ਦੀ ਕਾਰ ‘ਚੋਂ ਪਤਨੀ ਨੇ ਮਾ ਰੀ ਸੀ ਛਾਲ

ਰਿਪੋਰਟ ਅਨੁਸਾਰ ਰੋਵਨ ਦੀ 32 ਸਾਲ ਦੀ ਪਤਨੀ ਹੈਂਨਾ ਬੈਕਸਟਰ ਨੇ ਕਾਰ ‘ਚੋਂ ਛਾਲ ਮਾ ਰ ਦਿੱਤੀ ਸੀ, ਜਿਸ ਨੂੰ ਬਾਅਦ ‘ਚ ਲੋਕਾਂ ਨੇ ਹਸਪਤਾਲ ਪਹੁੰਚਾਇਆ। ਹਾਲਾਂਕਿ ਉਸਦੀ ਜਾ ਨ ਨਹੀਂ ਬਚ ਸਕੀ। ਹੈਂਨਾ ਨੇ ਕਾਰ ‘ਚੋਂ ਇਹ ਕਹਿੰਦੇ ਹੋਏ ਛਾਲ ਮਾ ਰੀ ਸੀ ਕਿ ਉਸਦੇ ਪਤੀ ਨੇ ਉਸ ‘ਤੇ ਪੈਟਰੋਲ ਪਾ ਇ ਆ।ਇਸ ਖਬਰ ਨਾਲ ਸਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ। ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ

ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!