Home / ਤਾਜਾ ਜਾਣਕਾਰੀ / ਹੁਣੇ ਪੰਜਾਬ ਦੇ ਮੌਸਮ ਬਾਰੇ ਆਈ ਤਾਜ਼ਾ ਵੱਡੀ ਖ਼ਬਰ 14 ਤੋਂ 22 ਫ਼ਰਵਰੀ ਤੱਕ ਦੀ – ਹੋ ਜਾਵੋ ਕੈਂਮ ਦੇਖੋ ਪੂਰੀ ਜਾਣਕਾਰੀ

ਹੁਣੇ ਪੰਜਾਬ ਦੇ ਮੌਸਮ ਬਾਰੇ ਆਈ ਤਾਜ਼ਾ ਵੱਡੀ ਖ਼ਬਰ 14 ਤੋਂ 22 ਫ਼ਰਵਰੀ ਤੱਕ ਦੀ – ਹੋ ਜਾਵੋ ਕੈਂਮ ਦੇਖੋ ਪੂਰੀ ਜਾਣਕਾਰੀ

ਕਈ ਦਿਨਾਂ ਤੋਂ ਸੀਤ ਲਹਿਰ ਨੇ ਕਾਫੀ ਜ਼ੋ ਰ ਫ-ੜਿ-ਆ ਹੋਇਆ ਹੈ ਪਰ ਹੁਣ ਮੌਸਮ ਵਿਚ ਕੁੱਝ ਗ ਰ ਮਾ ਹ ਟ ਆਉਣੀ ਸ਼ੁਰੂ ਹੋ ਗਈ ਹੈ ਪਰ ਕੱਲ੍ਹ ਸਵੇਰ ਤੋਂ ਬਾਅਦ ਪਈ ਸੰਘਣੀ ਧੁੰਦ ਨੇ ਜਿੱਥੇ ਜਨ-ਜੀਵਨ ਅਤੇ ਆਵਾਜਾਈ ਨੂੰ ਪ੍ਰ ਭਾ ਵਿ ਤ ਕੀਤਾ ਉੱਥੇ ਹੀ ਸਾਰੇ ਦਿਨ ਵਿਚ ਔਸਤਨ ਤਾਪਮਾਨ ਪਿਛਲੇ ਦਿਨਾਂ ਦੇ ਮੁ ਕਾ ਬ ਲੇ ਰਿਹਾ।

ਪਰ ਜੇ ਪਿਛਲੇ ਕੁੱਝ ਦਿਨਂ ਦਾ ਔਸਤਨ ਤਾਪਮਾਨ ਦੇਖਿਆ ਜਾਵੇ ਤਾਂ ਗੁਰਦਾਸਪੁਰ ਜ਼ਿਲ੍ਹੇ ਸਮੇਤ ਆਸ-ਪਾਸ ਇਲਾਕਿਆਂ ਅੰਦਰ ਦਿਨ ਦਾ ਤਾਪਮਾਨ 20 ਡਿਗਰੀ ਤੋਂ ਟੱਪ ਗਿਆ ਹੈ ਜਦਕਿ ਰਾਤ ਦਾ ਤਾਪਮਾਨ 10 ਤੋਂ 12 ਡਿਗਰੀ ਦੇ ਆਸ-ਪਾਸ ਟਿਕਿਆ ਹੋਇਆ ਹੈ। ਮੌਸਮ ਵਿਭਾਗ ਵੱਲੋਂ ਕੀਤੀ ਗਈ ਭਵਿੱਖਬਾਣੀ ਅਨੁਸਾਰ 16 ਫਰਵਰੀ ਤੱਕ ਮੌਸਮ ਖੁਸ਼ਕ ਰਹੇਗਾ ਜਦਕਿ 24 ਫਰਵਰੀ ਨੂੰ ਦਿਨ ਦਾ ਤਾਪਮਾਨ 24 ਡਿਗਰੀ ਸੈਂਟੀਗ੍ਰੇਡ ਤੱਕ ਪਹੁੰਚ ਸਕਦਾ ਹੈ।

ਇਸ ਹਫਤੇ ਬਾਕੀ ਦੇ ਦਿਨਾਂ ਦੌਰਾਨ ਦਿਨ ਦਾ ਔਸਤਨ ਤਾਪਮਾਨ 22 ਡਿਗਰੀ ਦੇ ਆਸ-ਪਾਸ ਰਹਿ ਸਕਦਾ ਹੈ। ਇਸੇ ਤਰ੍ਹਾਂ ਅੱਜ ਰਾਤ ਵੀ ਔਸਤਨ ਤਾਪਮਾਨ 12 ਡਿਗਰੀ ਤੱਕ ਪਹੁੰਚ ਸਕਦਾ ਹੈ। ਇਸ ਇਲਾਕੇ ਅੰਦਰ ਸੀਤ ਲਹਿਰ ਤੋਂ ਵੀ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ ਅਤੇ ਮੌਜੂਦਾ ਸਮੇਂ ਦੌਰਾਨ ਹਵਾ ਦੀ ਰਫਤਾਰ ਔਸਤਨ 9 ਕਿਲੋਮੀਟਰ ਪ੍ਰਤੀ ਘੰਟਾ ਹੈ। ਮੌਸਮ ਦੇਖ ਕੇ ਲਗਦਾ ਹੈ ਪੱਛਮੀ ਡਿ ਸਟ ਰ ਬੈਂ ਸ ਦੁਬਾਰਾ ਮ ਜ਼ ਬੂ ਤ ਹੋਣਗੇ।

ਕੁੱਝ ਇਲਾਕਿਆਂ ਵਿਚ ਤਾਪਮਾਨ ਆਮ ਨਾਲੋਂ ਹੇਠਾਂ ਰਹੇਗਾ। 21 ਫਰਵਰੀ ਤੋਂ 27 ਫਰਵਰੀ ਤਕ ਕਈ ਇਲਾਕਿਆਂ ਵਿਚ ਤਾਪਮਾਨ ਆਮ ਹੀ ਰਹੇਗਾ ਪਰ ਕੁੱਝ ਅਜਿਹੇ ਵੀ ਇਲਾਕੇ ਹਨ ਜਿੱਥੇ ਕੇ ਰਾਤ ਦਾ ਤਾਪਮਾਨ ਵਧ ਸਕਦਾ ਹੈ। ਇਕ ਡਿਸਟਰਬੈਂਸ 24 ਤਰੀਕ ਨੂੰ ਆਵੇਗਾ ਅਤੇ ਇਹ ਪੰਜਾਬ ਦੇ ਕੁੱਝ ਇਲਾਕਿਆਂ ਵਿਚ ਬਾਰਿਸ਼ ਕਰ ਸਕਦਾ ਹੈ। ਇਸ ਤੋਂ ਇਲਾਵਾ ਮਾਰਚ ਦੇ ਪਹਿਲੇ ਅਤੇ ਦੂਜੇ ਹਫ਼ਤੇ ਵਿਚ ਬਾਰਿਸ਼ ਹੋਣ ਦੇ ਆਸਾਰ ਹਨ।

ਪਰ ਉੰਨੀ ਦੇਰ ਤਕ ਮੁੱਖ ਤੌਰ ਤੇ 17, 18 ਤਰੀਕ ਦੀ ਗੱਲ ਕਰੀਏ ਤਾਂ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਵਿਚ ਮੌਸਮ ਖੁਸ਼ਕ ਰਹੇਗਾ। ਤੇ ਜ਼ ਹਵਾ 15 ਤਰੀਕ ਤੱਕ ਲਗਾਤਾਰ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਦੌਰਾਨ ਕਿਸਾਨਾਂ ਨੂੰ ਇਹੀ ਸਲਾਹ ਹੈ ਕਿ ਜੋ ਕਣਕਾਂ ਨੂੰ ਪਾਣੀ ਲਾ ਰਹੇ ਹਨ ਉਹ ਰਾਤ ਨੂੰ ਲਗਾਉਣ ਜਾਂ ਹਵਾ ਦਾ ਰੁੱਖ ਦੇਖ ਕੇ ਪਾਣੀ ਲਗਾਉਣ। ਮੌਸਮ ਵਿਭਾਗ ਮੁਤਾਬਕ ਹਵਾ ਦੀ ਸਪੀਡ 20 ਤੋਂ 30 ਪ੍ਰਤੀ ਘੰਟਾ ਰਹਿ ਸਕਦੀ ਹੈ।

error: Content is protected !!