Home / ਤਾਜਾ ਜਾਣਕਾਰੀ / ਹੁਣੇ ਚੋਟੀ ਦੇ ਇਸ ਮਸ਼ਹੂਰ ਪੰਜਾਬੀ ਗਾਇਕ ਨੂੰ ਪੁਲਸ ਨੇ ਅ ਫੀ ਮ ਸਮੇਤ ਕੀਤਾ ਗ੍ਰਿਫਤਾਰ

ਹੁਣੇ ਚੋਟੀ ਦੇ ਇਸ ਮਸ਼ਹੂਰ ਪੰਜਾਬੀ ਗਾਇਕ ਨੂੰ ਪੁਲਸ ਨੇ ਅ ਫੀ ਮ ਸਮੇਤ ਕੀਤਾ ਗ੍ਰਿਫਤਾਰ

ਆਈ ਤਾਜਾ ਵੱਡੀ ਖਬਰ

ਪੰਜਾਬੀ ਗਾਇਕ ਅਤੇ ਅਦਾਕਾਰ ਜੀ ਐਸ ਗਰੇਵਾਲ ਉਰਫ ਵੱਡਾ ਗਰੇਵਾਲ ਨ ਸ਼ੇ ਦੀ ਓਵਰਡੋਜ਼ ਕਾਰਨ ਪਿਛਲੇ ਕੁਝ ਦਿਨਾਂ ਤੋਂ ਮੋਹਾਲੀ ਦੇ ਹਸਪਤਾਲ ਵਿਚ ਦਾਖਿਲ ਸੀ। ਬੀਤੇ ਦਿਨੀਂ ਸੁਹਾਣਾ ਦੇ ਸੁਪਰ ਸਪੈਸ਼ਲਿਟੀ ਵਿਚੋਂ ਛੁੱਟੀ ਮਿਲਣ ਤੋਂ ਬਾਅਦ ਪੁਲਸ ਨੇ ਗਾਇਕ ਨੂੰ ਗ੍ਰਿਫਤਾਰ ਕਰ ਲਿਆ।ਵੱਡਾ ਗਰੇਵਾਲ ਕੋਲੋਂ 30 ਗ੍ਰਾਮ ਦੇ ਕਰੀਬ ਅ ਫੀ ਮ ਵੀ ਬ ਰਾ ਮ ਦ ਕੀਤੀ। ਇਸ ਦੌਰਾਨ ਡੀ. ਐਸ.ਪੀ. ਰਮਨਦੀਪ ਸਿੰਘ ਨੇ ਦੱਸਿਆ ਕਿ ਅੱਜ ਗਾਇਕ ਨੂੰ ਬਰਨਾਲਾ ਜੇਲ੍ਹ ਵਿਚ ਭੇਜ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਵੱਡਾ ਗਰੇਵਾਲ ਦੀ ਸਿਹਤ ਕਾਫੀ ਗੰ ਭੀ ਰ ਹੋ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਇਸ ਦੌਰਾਨ ਉਸ ਨੂੰ 2 ਦਿਨ ਵੈਂਟੀਲੇਟਰ ‘ਤੇ ਵੀ ਰੱਖਿਆ ਗਿਆ ਸੀ। ਸਿਹਤ ਵਿਚ ਸੁਧਾਰ ਹੋਣ ਤੋਂ ਬਾਅਦ ਉਸ ਨੂੰ ਵਾਰਡ ਵਿਚ ਸ਼ਿਫਟ ਕੀਤਾ ਗਿਆ ਸੀ। ਜਿਵੇਂ ਹੀ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਤਾਂ ਉਸ ਨੂੰ ਸੁਹਾਣਾ ਪੁਲਸ ਨੇ ਗ੍ਰਿਫਤਾਰ ਕਰ ਲਿਆ ਗਿਆ। ਜਾਂਚ ਅਧਿਕਾਰੀ ਮੁਤਾਬਿਕ ਸੁਹਾਣਾ ਹਸਪਤਾਲ ਨੇ ਹੀ ਪੁਲਸ ਨੂੰ ਇਸ ਗੱਲ ਦੀ

ਜਾਣਕਾਰੀ ਦਿੱਤੀ ਸੀ ਕਿ ਗਾਇਕ ਦੀ ਗੰ ਭੀ ਰ ਹਾਲਤ ਨ ਸ਼ੇ ਦੀ ਓਵਰਡੋਜ਼ ਕਰਕੇ ਹੋਈ ਸੀ। ਪੁਲਸ ਨੇ ਵੱਡਾ ਗਰੇਵਾਲ ਖਿਲਾਫ ਮਾਮਲਾ ਦਰਜ ਕਰਕੇ ਤੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਪੁਲਸ ਨੂੰ ਪਤਾ ਲਗਾ ਕਿ ਉਹ ਕੁਝ ਦਿਨ ਪਹਿਲਾਂ ਸੈਕਟਰ-51 ਵਿਚ ਆਪਣੇ ਦੋਸਤਾਂ ਨੂੰ ਮਿਲਣ ਆਇਆ ਸੀ। ਇਸੇ ਦੌਰਾਨ ਉਹ ਵੱਖ-ਵੱਖ ਹੋਟਲਾਂ ਵਿਚ ਵੀ ਜਾ ਕੇ ਰਹਿੰਦਾ ਰਿਹਾ ਸੀ। ਪੁਲਸ ਨੇ ਉਸ ਦੇ 2 ਦੋਸਤਾਂ ਨੂੰ ਥਾਣੇ ਬੁਲਾ ਕੇ ਪੁੱਛਗਿੱਛ ਵੀ ਕੀਤੀ ਸੀ। ਅੱਜ ਵੱਡਾ ਗਰੇਵਾਲ ਨੂੰ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਅਦਾਲਤ ਨੇ ਗਾਇਕ

ਦੱਸਣਯੋਗ ਹੈ ਕਿ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਗਾਇਕ ਐਲੀ ਮਾਂਗਟ ਨੇ ਵੱਡਾ ਗਰੇਵਾਲ ਦੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਸੀ, ”ਉਸ ਲਈ ਦੁਆ ਕਰੋ ਕਿ ਸਭ ਠੀਕ ਹੋ ਜਾਵੇ ਪਰ ਕੁਝ ਲੋਕਾਂ ਨੇ ਤਸਵੀਰ ਪਾ ਕੇ ਕਿਹਾ ਸੀ ਕਿ ਓਵਰਡੋਜ਼ ਹੋ ਗਈ। ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ, ਉਸ ਨੂੰ ਕੋਈ ਹੋਰ ਪ੍ਰੋ ਬ ਲ ਮ ਹੈ। ਬਾਬਾ ਜੀ ਮਿਹਰ ਕਰਨ।”

error: Content is protected !!