Home / ਤਾਜਾ ਜਾਣਕਾਰੀ / ਹੁਣੇ ਆਈ ਵੱਡੀ ਖਬਰ – ਪੰਜਾਬੀ ਅਦਕਾਰਾ ਦੀ ਇਸ ਤਰਾਂ ਹੋਈ ਮੌਤ

ਹੁਣੇ ਆਈ ਵੱਡੀ ਖਬਰ – ਪੰਜਾਬੀ ਅਦਕਾਰਾ ਦੀ ਇਸ ਤਰਾਂ ਹੋਈ ਮੌਤ

ਤਾਜਾ ਵੱਡੀ ਖਬਰ ਪੰਜਾਬੀ ਦੀ ਮਸ਼ਹੂਰ ਅਦਾਕਾਰਾ ਦੇ ਬਾਰੇ ਵਿਚ ਆ ਰਹੀ ਹੈ ਜਿਸ ਨਾਲ ਪੰਜਾਬੀ ਇੰਡਸਟਰੀ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਪੰਜਾਬ ਦੀ 29 ਸਾਲਾ ਟੀਵੀ ਅਦਾਕਾਰਾ ਅਨੀਤਾ ਸਿੰਘ ਦਾ ਉਸ ਦੇ ਆਪਣੇ ਹੀ ਪਤੀ ਨੇ ਨੈਨੀਤਾਲ ’ਚ ਕ ਤ ਲ ਕਰ ਦਿੱਤਾ ਹੈ। ਪੁਲਿਸ ਅਨੁਸਾਰ ਪਤੀ ਨੂੰ ਲਗਦਾ ਸੀ ਕਿ ਅਨੀਤਾ ਸਿੰਘ ਦੇ ‘ਇੱਕ ਕਸ਼ਮੀਰੀ ਵਿਅਕਤੀ ਨਾਲ ਸ ਬੰ ਧ ਸਨ।’ ਇਹ ਬੀਤੀ 30 ਜਨਵਰੀ ਨੂੰ ਵਾ ਪ ਰੀ। ਪਤੀ ਨੇ ਅਨੀਤਾ ਦੀ ਲੋਥ ਨੂੰ ਅੱ—ਗ ਲਾ ਕੇ ਸਾ ੜ ਵੀ ਦਿੱਤਾ। ਪੁਲਿਸ ਨੇ ਹੁਣ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਅਨੀਤਾ ਸਿੰਘ ਦੀ ਲੋਥ ਵੀ ਸ ੜੀ ਹੋਈ ਹਾ ਲ ਤ ’ਚ ਕਾਲਾਢੂੰ ਗੀ ਇਲਾਕੇ ’ਚੋਂ ਹੀ ਬ ਰਾ ਮ ਦ ਹੋਈ ਸੀ। ਪਹਿਲਾਂ ਤਾਂ ਉਸ ਦੀ ਸ਼ ਨਾ ਖ਼ ਤ ਨਾ ਹੋ ਸਕੀ ਪਰ ਫਿਰ ਜਾਂਚ ਕੀਤੀ ਗਈ, ਤਾਂ ਹੌਲ਼ੀ–ਹੌਲ਼ੀ ਇਸ ਦੀਆਂ ਸਾਰੀਆਂ ਪਰਤਾਂ ਖੁੱਲ੍ਹਦੀਆਂ ਚਲੀਆਂ ਗਈਆਂ।

ਐੱਸਐੱਸਪੀ ਨੇ ਦੱਸਿਆ ਮੁਢਲੀ ਜਾਂ ਚ ਦੌਰਾਨ ਜਦੋਂ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ ਚੈੱਕ ਕੀਤੀ ਜਾ ਰਹੀ ਸੀ; ਤਦ ਲੋਥ ਮਿਲਣ ਵਾਲੀ ਥਾਂ ਲਾਗੇ ਇੱਕ ਚਿੱਟੀ ਕਾਰ ਵੇਖੀ ਗਈ ਸੀ। ਜਦੋਂ ਉਸ ਕਾਰ ਦੇ ਰਜਿਸਟ੍ਰੇਸ਼ਨ ਨੰਬਰ ਦਾ ਪਿੱ ਛਾ ਕੀਤਾ ਗਿਆ, ਤਾਂ ਉਹ ਰਮਨਜੀਤ ਸਿੰਘ ਨਾਂਅ ਦੇ ਵਿਅਕਤੀ ਦੀ ਸੀ।

ਰਮਨਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਕਾਰ ਬੀਤੀ 30 ਜਨਵਰੀ ਨੂੰ ਉਸ ਦਾ ਸਾਲ਼ਾ ਤੇ ਉਸ ਦਾ ਦੋਸਤ ਕੁਲਦੀਪ ਸਿੰਘ ਵੀ ਮੰਗ ਕੇ ਲੈ ਗਏ ਸਨ। ਉਸ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਨੇ ਪਹਿਲਾਂ ਕੁਲਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਤੇ ਉਸ ਨੇ ਪੁਲਿਸ ਦੀ ਪੁੱਛਗਿੱਛ ਤੋਂ ਬਾਅਦ ਮਨ ਲਿਆ।

ਕੁਲਦੀਪ ਸਿੰਘ ਨੇ ਪੁਲਿਸ ਨੂੰ ਇਹ ਵੀ ਦੱਸ ਦਿੱਤਾ ਕਿ ਰਵਿੰਦਰ ਪਾਲ ਸਿੰਘ ਕਿੱਥੇ ਲੁ ਕਿ ਆ ਹੋਇਆ ਹੈ। ਉਸ ਤੋਂ ਬਾਅਦ ਪੁਲਿਸ ਨੇ ਰਵਿੰਦਰ ਪਾਲ ਸਿੰਘ ਨੂੰ ਹਰਿਦੁਆਰ ਤੋਂ ਗ੍ਰਿਫ਼ਤਾਰ ਕਰ ਲਿਆ। ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਸ ਨੂੰ ਸ਼ੱ ਕ ਸੀ ਕਿ ਅਨੀਤਾ ਸਿੰਘ ਦੇ ਸ ਬੰ ਧ ਇੱਕ ਕਸ਼ਮੀਰੀ ਵਿਅਕਤੀ ਨਾਲ ਸਨ। ਇਸ ਤੋਂ ਇਲਾਵਾ ਜਦ ਤੋਂ ਅਨੀਤਾ ਸਿੰਘ ਨੇ ਉਸ ਨੂੰ ਦੱਸਿਆ ਸੀ ਕਿ ਉਹ ਫ਼ਿਲਮਾਂ ’ਚ ਕੰਮ ਕਰਨ ਲਈ ਮੁੰਬਈ ਜਾਣਾ ਚਾਹੁੰਦਾ ਸੀਬੀਤੀ 30 ਜਨਵਰੀ ਨੂੰ ਪਹਿਲਾਂ ਅਨੀਤਾ ਸਿੰਘ ਨੂੰ ਚਾਹ ਪਿ ਆ ਈ ਗਈ ਤੇ ਫਿਰ ਗ ਲ਼ਾ ਘੁੱ ਟ ਦਿੱਤਾ ਗਿਆ। ਫਿਰ ਉਸ ਤੇਲ ਪਾ ਕੇ ਉਸ ਦੀ ਲੋਥ ਰਾਤੀਂ 1:30 ਵਜੇ ਸਾ ੜੀ ।

error: Content is protected !!