Home / ਤਾਜਾ ਜਾਣਕਾਰੀ / ਹਾਲੇ ਤਾਂ ਕੁੜੀ ਦੇ ਵਿਆਹ ਵਾਲੇ ਚਾਅ ਵੀ ਪੂਰੇ ਨਹੀਂ ਸੀ ਹੋਏ- ਹੋ ਗਿਆ ਇੰਨਾ ਵੱਡਾ ਕਾਂਡ

ਹਾਲੇ ਤਾਂ ਕੁੜੀ ਦੇ ਵਿਆਹ ਵਾਲੇ ਚਾਅ ਵੀ ਪੂਰੇ ਨਹੀਂ ਸੀ ਹੋਏ- ਹੋ ਗਿਆ ਇੰਨਾ ਵੱਡਾ ਕਾਂਡ

ਕੁੜੀ ਦੇ ਵਿਆਹ ਵਾਲੇ ਚਾਅ ਵੀ ਪੂਰੇ ਨਹੀਂ ਸੀ ਹੋਏ

ਨਵਾਂ ਸ਼ਹਿਰ ਦੇ ਪਿੰਡ ਮ-ਜੋ-ਟ ਵਿੱਚ ਨੇਹਾ ਕੁਮਾਰੀ ਪਤਨੀ ਹਿੰਮਤ ਸਿੰਘ ਨਾਮ ਦੀ 25 ਸਾਲਾ ਵਿਆਹੁਤਾ ਦੀ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦੀ ਗਰਦਨ ਤੇ ਨਿ-ਸ਼ਾ-ਨ ਮਿਲੇ ਹਨ। ਹਸਪਤਾਲ ਦੇ ਅਧਿਕਾਰੀ ਅਨੁਸਾਰ ਲ-ਟ-ਕ-ਣ ਨਾਲ ਜਾਨ ਜਾਣ ਦਾ ਮਾਮਲਾ ਹੋ ਸਕਦਾ ਹੈ। ਮ੍ਰਤਕਾ ਦੇ ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ ਤੇ ਦੋ-ਸ਼ ਲਗਾਏ ਹਨ। ਉਨ੍ਹਾਂ ਨੂੰਹ ਨੇਹਾ ਦੀ ਮ੍ਰਤਕ ਦੇਹ ਬੈੱਡ ਤੇ ਪਈ ਮਿਲੀ ਸੀ। ਉਨ੍ਹਾਂ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਜਦ ਕਿ ਪੁਲਿਸ ਜਾਂਚ ਦੀ ਗੱਲ ਆਖ ਰਹੀ ਹੈ। ਮ੍ਰਤਕ ਨੇਹਾ ਕੁਮਾਰੀ ਦੇ ਪਿਤਾ ਨੇ ਦੋ-ਸ਼ ਲਗਾਇਆ ਹੈ ਕਿ

ਨੇਹਾ ਦੇ ਸਹੁਰੇ ਉਸ ਨਾਲ ਚੰਗਾ ਸ-ਲੂ-ਕ ਨਹੀਂ ਕਰਦੇ ਸਨ। ਉਨ੍ਹਾਂ ਨੇ ਆਪਣੀ ਧੀ ਦਾ ਵਿਆਹ ਇਕ ਸਾਲ ਪਹਿਲਾਂ ਕੀਤਾ ਸੀ। ਉਨ੍ਹਾਂ ਦੀ ਧੀ ਕਈ ਵਾਰ ਪੇਕੇ ਆਈ ਅਤੇ ਫਿਰ ਉਹ ਸਮਝਾ ਕੇ ਛੱਡ ਆਉਂਦੇ ਸਨ। ਇੱਕ 2 ਵਾਰ ਪੰਚਾਇਤਾਂ ਵੀ ਹੋਈਆਂ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਵੱਲੋਂ ਪੂਰਾ ਦਾਜ ਦਿੱਤਾ ਸੀ। ਜਿਸ ਵਿੱਚ ਗੱਡੀ ਵੀ ਸ਼ਾਮਿਲ ਹੈ। ਉਨ੍ਹਾਂ ਨੂੰ ਫੋਨ ਤੇ ਬੁਲਾਇਆ ਗਿਆ। ਉਨ੍ਹਾਂ ਦੀ ਧੀ ਮ੍ਰਤਕ ਹਾਲਤ ਵਿੱਚ ਬੈੱਡ ਤੇ ਪਈ ਸੀ। ਉਨ੍ਹਾਂ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਹਸਪਤਾਲ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਦੇਖਣ ਨੂੰ ਇਹ ਲ-ਟ-ਕ-ਣ ਨਾਲ ਜਾਨ ਜਾਣ ਦਾ ਮਾਮਲਾ ਜਾਪਦਾ ਹੈ।

ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕਰ ਕਿ ਦੇਹ ਨੂੰ ਮੋ-ਰ-ਚ-ਰੀ ਵਿੱਚ ਰਖਵਾ ਦਿੱਤਾ ਹੈ। ਪੁਲਿਸ ਇੰਸਪੈਕਟਰ ਅਨੁਸਾਰ ਨੇਹਾ ਕੁਮਾਰੀ ਦੀ ਦੇਹ ਸਿਵਲ ਹਸਪਤਾਲ ਵਿੱਚ ਪਈ ਹੈ। ਉਸ ਦੀ ਗਰਦਨ ਉੱਤੇ ਨਿ-ਸ਼ਾ-ਨ ਦੇਖੇ ਗਏ ਹਨ। ਮ੍ਰਤਕਾ ਦੇ ਸਹੁਰੇ ਪਰਿਵਾਰ ਦਾ ਕੋਈ ਵੀ ਮੈਂਬਰ ਹਸਪਤਾਲ ਵਿੱਚ ਹਾਜ਼ਰ ਨਹੀਂ ਹੈ। ਉਹ ਖੁਦ ਅਤੇ ਡੀ ਐੱਸ ਪੀ ਮੌਕਾ ਦੇਖਣ ਜਾ ਰਹੇ ਹਨ। ਜਾਂਚ ਕੀਤੀ ਜਾ ਰਹੀ ਹੈ। ਮ੍ਰਤਕਾ ਦੀ ਜਾਨ ਜਾਣ ਦਾ ਕੀ ਕਾਰਨ ਹੈ। ਇਹ ਤਾਂ ਜਾਂਚ ਦੌਰਾਨ ਹੀ ਪਤਾ ਲੱਗ ਸਕੇਗਾ। ਉਸ ਦੇ ਵਾ-ਰ-ਸਾਂ ਦੇ ਬਿਆਨ ਲੈ ਕੇ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!