Home / ਘਰੇਲੂ ਨੁਸ਼ਖੇ / ਸਿਰਫ 2 ਮਿੰਟ ਚ ਦੰਦ ਦਾ ਦਰਦ ਗਾਇਬ ਤੇ ਕੀੜਾ ਬਾਹਰ

ਸਿਰਫ 2 ਮਿੰਟ ਚ ਦੰਦ ਦਾ ਦਰਦ ਗਾਇਬ ਤੇ ਕੀੜਾ ਬਾਹਰ

ਕਈ ਵਾਰ ਲਗਾਤਾਰ ਮਿੱਠਾ ਖਾਣ ਦੇ ਕਾਰਨ ਜਾਂ ਫਿਰ ਹੋਰ ਕਾਰਨਾਂ ਦੇ ਕਾਰਨ ਦੰਦਾਂ ਨਾਲ ਸਬੰਧਿਤ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਂ ਫਿਰ ਦੰਦਾਂ ਜਾਂ ਜੜ੍ਹਾਂ ਦੇ ਵਿੱਚ ਕੀੜੇ ਲੱਗ ਜਾਂਦੇ ਹਨ ਜਿਸ ਕਾਰਨ ਖਾਣ ਪੀਣ ਵਿਚ ਕਈ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਹਨ।

ਜਿਸ ਕਾਰਨ ਬਹੁਤ ਸਾਰੇ ਲੋਕ ਇਨ੍ਹਾਂ ਪਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਲਈ ਦੰਦ ਕਢਵਾ ਦਿੰਦੇ ਹਨ ਜਾਂ ਫਿਰ ਅੰਗਰੇਜ਼ੀ ਦਵਾਈਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਹੋਰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ

ਇਸ ਲਈ ਦੰਦਾਂ ਨਾਲ ਸਬੰਧਿਤ ਹਰ ਤਰ੍ਹਾਂ ਦੀ ਪ੍ਰੇਸ਼ਾਨੀ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖੇ ਵਰਤਣੇ ਚਾਹੀਦੇ ਹਨ।ਇਸੇ ਤਰ੍ਹਾਂ ਦੰਦਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਜਾਂ ਦੰਦਾਂ ਦੀ ਸਫ਼ਾਈ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿਚ ਲਸਣ ਅਤੇ ਹਲਦੀ ਚਾਹੀਦੀ ਹੈ।

ਹੁਣ ਇਸ ਨੁਸਖੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਲਸਣ ਲੈ ਲਵੋ ਅਤੇ ਉਸ ਤੋਂ ਬਾਅਦ ਲਸਣ ਦਾ ਛਿਲਕਾ ਉਤਾਰ ਲਵੋ। ਹੁਣ ਲਸਣ ਨੂੰ ਕੱਦੂਕਸ ਕਰਕੇ ਇਸਨੂੰ ਬਰੀਕ ਇੱਕ ਪੇਸਟ ਦੇ ਰੂਪ ਵਿੱਚ ਤਿਆਰ ਕਰ ਲਵੋ।

ਇਸ ਤੋਂ ਬਾਅਦ ਇਸ ਪੇਸਟ ਦੇ ਵਿੱਚ ਇੱਕ ਚਮਚ ਜਾਂ ਲੋੜ ਅਨੁਸਾਰ ਹਲਦੀ ਪਾ ਲਵੋ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਓ। ਇਸ ਤੋਂ ਬਾਅਦ ਇਕ ਰੂੰ ਦਾ ਟੁਕੜਾ ਲੈ ਲਵੋ ਉਸ ਤੋਂ ਬਾਅਦ ਇਸ ਰੂਪ ਵਿਚ ਤਿਆਰ ਕੀਤਾ ਪੇਸਟ ਪਾਲ ਬਹੁਤੇ ਉਸ ਨੂੰ ਚੰਗੀ ਤਰ੍ਹਾਂ ਲਪੇਟ ਲਵੋ।

ਅਤੇ ਹੁਣ ਇਸ ਨੂੰ ਦੰਦਾਂ ਵਿੱਚ ਰੱਖ ਲਵੋ ਅਜਿਹਾ ਕਰਨ ਨਾਲ ਦੰਦਾਂ ਦੇ ਦਰਦ ਤੋਂ ਰਾਹਤ ਮਿਲ ਜਾਵੇਗੀ। ਇਸ ਤੋਂ ਬਾਅਦ ਹੋਰ ਘਰੇਲੂ ਨੁਸਖਿਆਂ ਦੀ ਵਰਤੋਂ ਲਈ ਦੋ ਲੌਂਗ ਲੈ ਲਵੋ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਲਵੋ ਅਤੇ ਉਨ੍ਹਾਂ ਨੂੰ ਬਰੀਕ ਦੇ ਰੂਪ ਵਿਚ ਤਿਆਰ ਕਰ ਲਵੋ।

ਹੁਣ ਇਸ ਪਾਊਡਰ ਨੂੰ ਦੰਦਾਂ ਵਿੱਚ ਪਾ ਲਵੋ ਅਤੇ ਇਸ ਨਾਲ ਮੂੰਹ ਵਿੱਚੋਂ ਪਾਣੀ ਕੱਢੋ ਇਸ ਨਾਲ ਬਹੁਤ ਰਾਹਤ ਮਿਲੇਗੀ। ਇਸ ਤੋਂ ਇਲਾਵਾ ਹੋਰ ਘਰੇਲੂ ਨੁਸਖੇ ਲਈ ਸਰ੍ਹੋਂ ਦਾ ਤੇਲ ਅਤੇ ਜਾਂ ਫ਼ਲ ਦੇ ਪਤੇ ਲੈ ਲਵੋ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਪਾਣੀ ਵਿੱਚ ਡੁਬੋ ਕੇ ਕੁਝ ਸਮੇਂ ਲਈ ਰੱਖ ਲਵੋ

ਇਸ ਤੋਂ ਬਾਅਦ ਇਸ ਪਾਣੀ ਨਾਲ ਕੁਰਲੀ ਕਰ ਲਵੋ ਅਜਿਹਾ ਕਰਨ ਨਾਲ ਵੀ ਦੰਦਾਂ ਦੇ ਦਰਦ ਤੋਂ ਰਾਹਤ ਮਿਲੇਗੀ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ।

error: Content is protected !!