Home / ਤਾਜਾ ਜਾਣਕਾਰੀ / ਸਾਹਮਣੇ ਆਇਆ ਸ਼੍ਰੀਦੇਵੀ ਦੀ ਮੌਤ ਦਾ ਅਸਲੀ ਸੱਚ -ਸਾਰੇ ਦਾਅਵੇ ਨਿਕਲੇ ਝੂਠੇ

ਸਾਹਮਣੇ ਆਇਆ ਸ਼੍ਰੀਦੇਵੀ ਦੀ ਮੌਤ ਦਾ ਅਸਲੀ ਸੱਚ -ਸਾਰੇ ਦਾਅਵੇ ਨਿਕਲੇ ਝੂਠੇ

ਸਾਰੇ ਦਾਅਵੇ ਨਿਕਲੇ ਝੂਠੇ

ਨਵੀਂ ਦਿੱਲੀ: ਅਦਾਕਾਰਾ ਸ਼੍ਰੀਦੇਵੀ ਦੀ ਬਾਥਟਬ ਵਿਚ ਡੁੱਬ ਕੇ ਹੋਈ ਮੌਤ ਦੇ ਰਾਜ਼ ਤੋਂ ਹੁਣ ਇਕ ਹੋਰ ਪਰਦਾ ਉੱਠਿਆ ਹੈ। ਅਦਾਕਾਰਾ ਦੇ ਨਾਮ ਤੇ ਉਹਨਾਂ ਦੀ ਇਕ ਜੀਵਨੀ ਸ਼੍ਰੀਦੇਵੀ: ‘ਦ ਏਟਰਨਲ ਗਾਡੇਸ’ ਲਿਖਣ ਵਾਲੇ ਲੇਖਕ ਸਤਿਯਾਰਥ ਨਾਇਕ ਨੇ ਇਹ ਖੁਲਾਸਾ ਕੀਤਾ ਹੈ ਕਿ ਸ਼੍ਰੀਦੇਵੀ ਨੂੰ ਘਟ ਬ ਲੱ ਡ ਪ੍ਰੈਸ਼ਰ ਦੀ ਬਿਮਾਰੀ ਰਹਿੰਦੀ ਸੀ। ਇਸ ਤੇ ਉਸ ਨੇ ਸ਼੍ਰਦੇਵੀ ਦੇ ਨੇੜਲੇ ਕਈ ਲੋਕਾਂ ਦੇ ਬਿਆਨ ਵੀ ਸ਼ਾਮਲ ਕੀਤੇ ਹਨ।

ਉਹਨਾਂ ਨੇ ਇਕ ਅੰਗਰੇਜ਼ੀ ਅਖਬਾਰ ਨਾਲ ਗੱਲ ਕਰ ਕੇ ਦਸਿਆ ਕਿ ਮੈਂ ਪੰਕਜ ਪਾਰਾਸ਼ਰ ਅਤੇ ਨਾਗਾਰਜੁਨ ਨੂੰ ਮਿਲਿਆ। ਉਹਨਾਂ ਦੋਵਾਂ ਨੇ ਹੀ ਉਸ ਨੂੰ ਇਸ ਬਾਰੇ ਦਸਿਆ ਕਿ ਸ਼੍ਰੀਦੇਵੀ ਨੂੰ ਲੋਅ ਬ ਲੱ ਡ ਪ੍ਰੈਸ਼ਰ ਦੀ ਬਿ-ਮਾ-ਰੀ ਸੀ। ਜਦੋਂ ਉਹ ਉਹਨਾਂ ਨਾਲ ਕੰਮ ਕਰ ਰਹੀ ਸੀ ਤਾਂ ਉਹ ਕਈ ਵਾਰ ਬਾਥਰੂਮ ਵਿਚ ਬੇਹੋਸ਼ ਹੋ ਗਈ ਸੀ। ਫਿਰ ਉਸ ਨੇ ਇਸ ਮਾਮਲੇ ਦੀ ਹੋ ਜਾਣਕਾਰੀ ਲਈ ਸ਼੍ਰੀਦੇਵੀ ਦੀ ਭਤੀਜੀ ਮਾਹੇਸ਼ਵਰੀ ਨਾਲ ਮੁਲਾਕਾਤ ਕੀਤੀ।

ਉਸ ਨੇ ਵੀ ਇਹੀ ਦਸਿਆ ਕਿ ਉਹਨਾਂ ਨੇ ਸ਼੍ਰੀਦੇਵੀ ਨੂੰ ਬਾਥਰੂਮ ਦੇ ਫਰਸ਼ ਤੇ ਡਿੱਗੀ ਪਾਇਆ ਸੀ ਅਤੇ ਉਹਨਾਂ ਦੇ ਚਿਹਰੇ ਤੋਂ ਲ ਹੂ ਵਹਿ ਰਿਹਾ ਸੀ। ਬੋਨੀ ਨੇ ਵੀ ਉਹਨਾਂ ਨੂੰ ਦਸਿਆ ਕਿ ਇਕ ਦਿਨ ਇਸ ਤਰ੍ਹਾਂ ਹੀ ਚਲਦੇ ਹੋਏ ਅਚਾਨਕ ਡਿੱਗ ਪਈ। ਇਸ ਤੋਂ ਪਹਿਲਾਂ ਕੇਰਲ ਦੇ ਇਕ DGP ਨੇ ਕਿਹਾ ਸੀ ਕਿ ਸ਼੍ਰੀਦੇਵੀ ਦੀ ਮੌਤ ਦਾ ਹਾ ਦ ਸਾ ਨਹੀਂ ਬਲਕਿ ਹੱ ਤਿ ਆ ਸੀ। 24 ਫਰਵਰੀ 2018 ਨੂੰ ਦੇਸ਼ ਦੀ ਪਹਿਲੀ ਔਰਤ ਸੁਪਰਸਟਾਰ ਸ਼੍ਰੀਦੇਵੀ ਦੀ ਮੌਤ ਦੀ ਖਬਰ ਨੇ ਦੇਸ਼ ਨੂੰ ਹੈਰਾਨ ਕਰ ਦਿੱਤਾ ਸੀ। ਮ੍ਰਿਤਕ ਸਰਟੀਫਿਕੇਟ ਵਿਚ ਕਿਹਾ ਗਿਆ ਹੈ ਕਿ ਮੌਤ ਹਾ ਦ ਸੇ ਵਿਚ ਡੁੱ ਬ ਣ ਕਾਰਨ ਹੋਈ ਹੈ।

ਇਸ ਤੋਂ ਬਾਅਦ ਉਸ ਦੀ ਰਹੱਸਮਈ ਮੌਤ ਨੂੰ ਲੈ ਕੇ ਖ਼ਬਰਾਂ ਸਾਹਮਣੇ ਆਈਆਂ ਸਨ। ਪਰ ਹੁਣ ਇਸ ਰ-ਹੱ-ਸ-ਮ-ਈ ਮੌਤ ਤੋਂ ਪਰਦਾ ਉੱਠ ਚੁੱਕਿਆ ਹੈ। ਉਹਨਾਂ ਦੇ ਪਤੀ ਨੇ ਦਸਿਆ ਕਿ ਉਹਨਾਂ ਨੂੰ ਅਜੇ ਵੀ ਉਸ ਦੀ ਮੌਤ ਦਾ ਸਦਮਾ ਲੱਗਿਆ ਹੋਇਆ ਹੈ। ਉਹ ਇਸ ਸ-ਦ-ਮੇ ਤੋਂ ਅਜੇ ਤਕ ਬਾਹਰ ਨਹੀਂ ਆ ਸਕੇ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!