Home / ਤਾਜਾ ਜਾਣਕਾਰੀ / ਸਾਹਮਣੇ ਆਇਆ ਰੌਂ ਗਟੇ ਖੜ੍ਹੇ ਕਰਨ ਵਾਲਾ ਸੱਚ ਕਹਿੰਦੇ ਜਿਦਾਂ ਹੀ ਅੱਗ ਲਗੀ

ਸਾਹਮਣੇ ਆਇਆ ਰੌਂ ਗਟੇ ਖੜ੍ਹੇ ਕਰਨ ਵਾਲਾ ਸੱਚ ਕਹਿੰਦੇ ਜਿਦਾਂ ਹੀ ਅੱਗ ਲਗੀ

ਕਹਿੰਦੇ ਜਿਦਾਂ ਹੀ ਅੱ ਗ ਲਗੀ

ਲੌਂਗੋਵਾਲ : ਲੌਂਗੋਵਾਲ ‘ਚ ਸ਼ਨੀਵਾਰ ਦੁਪਹਿਰ ਸਮੇਂ ਹਾ ਦ ਸਾ ਵਾ ਪ ਰਿ ਆ ਜਿਸ ਵਿਚ ਇਕ ਨਿੱਜੀ ਸਕੂਲ ਦੀ ਵੈਨ ਨੂੰ ਅੱ ਗ ਲੱਗਣ ਕਾਰਨ ਚਾਰ ਬੱਚੇ ਜਿ ਊਂ ਦੇ ਹੀ ਸ ੜ ਗਏ। ਜਿਸ ਵੈਨ ਨੇ ਮਾਂਵਾਂ ਦੀਆਂ ਕੁੱਖਾਂ ਸੁੰਨੀਆਂ ਕਰ ਦਿੱਤੀਆਂ, ਇਹ ਵੈਨ ਅੱਜ ਪਹਿਲੇ ਹੀ ਦਿਨ ਬੱਚਿਆਂ ਨੂੰ ਸਕੂਲੋਂ ਘਰ ਛੱਡਣ ਜਾ ਰਹੀ ਸੀ। ਲੋਕਾਂ ਮੁਤਾਬਕ ਇਸ ਵੈਨ ਵਿਚ ਅੱਗ ਬੁਝਾਊ ਯੰਤਰ ਤਕ ਨਹੀਂ ਸੀ ਅਤੇ ਕਈ ਦਹਾਕੇ ਪੁਰਾਣੀ ਇਹ ਵੈਨ ਅੱਜ ਪਹਿਲੇ ਦਿਨ ਹੀ ਬੱਚਿਆਂ ਨੂੰ ਛੱਡਣ ਗਈ ਸੀ ਅਤੇ ਇਕ ਦੋ ਦਿਨ ਪਹਿਲਾਂ ਹੀ ਇਸ ਪੂਰੀ ਤਰ੍ਹਾਂ ਖ ਸ ਤਾ ਹਾਲ ਵੈਨ ਨੂੰ ਸਕੂਲ ਵਲੋਂ ਹਾਇਰ ਕੀਤਾ ਗਿਆ ਸੀ।

ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਹ ਸਕੂਲ ਵੈਨ ਜਿਉਂ ਹੀ ਸਕੂਲ ਵਿਚੋਂ ਨਿਕਲੀ ਤਾਂ ਪੈਟਰੋਲ ਲੀ ਕ ਕਰਦਾ-ਕਰਦਾ ਸੜਕ ‘ਤੇ ਆਪਣੇ ਨਿਸ਼ਾਨ ਛੱਡਦਾ ਗਿਆ ਅਤੇ 200 ਮੀਟਰ ਦੀ ਦੂਰੀ ‘ਤੇ ਇਹ ਇਸ ਗੱਡੀ ਨੇ ਅੱ ਗ ਦੀਆਂ ਲ ਪਟਾਂ ਮਾ ਰ ਦਿੱਤੀਆਂ। ਜੋ ਦੂਰ-ਦੂਰ ਤੱਕ ਦਿੱਸੀਆਂ। ਭੱਜੇ ਆਏ ਨੇੜਲੇ ਲੋਕਾਂ ਨੇ ਬੱਚਿਆਂ ਨੂੰ ਬਚਾਉਣ ਦਾ ਪੂਰਾ ਯਤਨ ਕੀਤਾ ਪਰ ਯਤਨਾਂ ਦੇ ਬਾਵਜੂਦ ਚਾਰ ਅੱ ਗ ਦੀਆਂ ਲ ਪ ਟਾਂ ‘ਚ ਸ ੜ ਗਏ। ਪਤਾ ਲੱਗਾ ਹੈ ਕਿ ਗੱਡੀ ਦਾ ਡਰਾਈਵਰ ਵੀ ਬੱਚਿਆਂ ਨੂੰ ਬਾਹਰ ਕੱਢਣ ਲਈ ਯਤਨਸ਼ੀਲ ਰਿਹਾ।

ਅੱਠ ਬੱਚਿਆਂ ਨੂੰ ਜਿਊਂਦੇ ਬਾਹਰ ਕੱਢਣ ਵਾਲੇ ਜੱਗਾ ਸਿੰਘ, ਭੋਲਾ ਸਿੰਘ ਗੁਰਮੁਖ ਸਿੰਘ ਅਤੇ ਗਿਆਨ ਸਿੰਘ ਨੇ ਦੱਸਿਆ ਕਿ ਅਸੀਂ ਬਹੁਤ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਅੱਠ ਬੱਚਿਆਂ ਨੂੰ ਮੁ ਸ਼ ਕ ਲ ਨਾਲ ਬਾਹਰ ਕੱਢਿਆ ਅਤੇ ਜਦੋਂ ਚਾਰ ਬੱਚਿਆਂ ਨੂੰ ਬਾਹਰ ਕੱਢਣ ਲੱਗੇ ਤਾਂ ਤਾਕੀਆਂ ਨਾ ਖੁੱਲ੍ਹੀਆਂ ਅਤੇ ਅੱ ਗ ਦੀਆਂ ਲ ਪ ਟਾਂ ਹੋਰ ਤੇ ਜ਼ ਹੋ ਗਈਆਂ ਅਤੇ ਇਨ੍ਹਾਂ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ ।

ਇਸ ਸਕੂਲ ਵੈਨ ਵਿਚ ਸ ੜੇ ਚਾਰ ਵਿਚੋਂ ਤਿੰਨ ਬੱਚੇ ਇਥੋਂ ਦੇ ਇਕ ਪਰਿਵਾਰ ਨਾਲ ਹੀ ਸੰਬੰਧਤ ਸਨ ਜੋ ਕਿ ਬਾਜਵਾ ਪਰਿਵਾਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਨ੍ਹਾਂ ਬੱਚਿਆਂ ਦੀਆਂ ਲੋਥਾਂ ਦੀ ਕੋਈ ਪਹਿਚਾਣ ਤਾਂ ਨਹੀਂ ਹੋਈ ਜਿਹੜੇ ਮਾਪਿਆਂ ਨੂੰ ਇਸ ਵੈਨ ਵਿਚੋਂ ਬੱਚੇ ਨਹੀਂ ਮਿਲੇ ਉਨ੍ਹਾਂ ਦੇ ਨਾਂ ਕਮਲਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ, ਨਵਜੋਤ ਕੌਰ ਪੁੱਤਰੀ ਜਸਵੀਰ ਸਿੰਘ, ਸਿਮਰਨਜੀਤ ਕੌਰ ਪੁੱਤਰੀ ਕੁਲਵਿੰਦਰ ਸਿੰਘ, ਅਰਾਧਿਆ ਪੁੱਤਰੀ ਸਤਪਾਲ ਵਾਸੀ ਲੌਂਗੋਵਾਲ ਹਨ।ਇਸ ਖਬਰ ਨਾਲ ਸਾਰੇ ਪੰਜਾਬ ਚ ਸੋਗ ਦੀ ਲਹਿਰ ਦੌੜ ਗਈ ਹੈ।

error: Content is protected !!