ਆਈ ਨਵੀਂ ਵੀਡੀਓ ਬਾਰੇ ਹੋਇਆ ਖੁਲਾਸਾ
ਮੁਕਤਸਰ ਜਿਲੇ ਦੇ ਸਾਉਦੀ ਅਰਬ ਦੀ ਜ਼ੇਲ ਵਿਚ ਫਸੇ ਪੰਜਾਬੀ ਨੌਜਵਾਨ ਬਾਰੇ ਹੁਣੇ ਹੁਣੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਕੱਲ ਤੋਂ ਇੱਕ ਵੀਡੀਓ ਸ਼ੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਹੋਈ ਰਹੀ ਹੈ ਜੋ ਕਿ ਕਿਸੇ ਅਰਬ ਦੇਸ਼ ਤੋ ਇੱਕ ਪੰਜਾਬੀ ਨੌਜਵਾਨ ਦੇ ਵੱਲੋ ਵਾਇਰਲ ਕੀਤੀ ਗਈ ਹੈ ਜਿਸ ਵਿਚ ਉਸ ਵੱਲੈਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁੰਡੇ ਨੂੰ ਬਚਾਉਣ ਵਾਸਤੇ 1 ਕਰੋੜ 90 ਲੱਖ ਦੀ ਜ਼ਰੂਰਤ ਨਹੀਂ ਪੈ ਸਕਦੀ ਇਹ ਬਿਲਕੁਲ ਝੂਠ ਹੈ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਈ ਤਰਾਂ ਦੇ ਸਵਾਲ ਖੜੇ ਹੋਣ ਲੱਗ ਪਏ ਹਨ।
ਇਸ ਸਬੰਧੀ ਇੱਕ ਚੈਨਲ ਦੇ ਵੱਲੋਂ ਵਿਦੇਸ਼ ਦੀ ਅੰਬੈਸੀ ਨਾਲ ਸੰਪਰਕ ਕੀਤਾ ਗਿਆ ਤਾਂ ਮਾਮਲਾ ਸਾਰਾ ਲਗਭਗ ਸਾਫ ਹੋ ਗਿਆ ਉਹਨਾਂ ਵੱਲੋਂ ਸਾਫ ਕਰ ਦਿੱਤਾ ਗਿਆ ਇਹ ਰਕਮ ਇੰਨੀ ਹੀ ਹੈ ਇਸ ਵੀਡੀਓ ਦੇ ਵਿਚ ਅੰਬੈਂਸੀ ਵਕੀਲ ਯਾਕੂਬ ਖਾਨ ਦੇ ਨਾਲ ਗੱਲ ਕੀਤੀ ਗਈ ਜਿਸਨੇ ਕਾਫੀ ਗੱਲਾਂ ਸਾਫ ਕਰ ਦਿੱਤੀਆਂ। ਉਸਨੇ ਦੱਸਿਆ ਕਿ ਜਿਸ ਨੌਜਵਾਨ ਦਾ ਕ ਤ ਲ ਹੋਇਆ ਸੀ ਉਸਦੇ ਘਰ ਵਾਲਿਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਸ਼ਾਇਦ ਹੋ ਸਕਦਾ ਉਸਦਾ ਪਰਿਵਾਰ ਰਹਿਮ ਕਰ ਦਵੇ ਤੇ
ਇਸ ਨੌਜਵਾਨ ਨੂੰ ਬਖਸ਼ ਦਵੇ ਉਹਨਾਂ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ ਬਾਕੀ ਪੂਰੀ ਤਸਵੀਰ ਜਲਦੀ ਸਾਫ ਹੋ ਜਾਵੇਗੀ ਇਸ ਪੋਸਟ ਨੂੰ ਵੱਧ ਤੋੰ ਵੱਧ ਸ਼ੇਅਰ ਕਰੋ ਤਾਂ ਜੋ ਇਹ ਅਸਲ ਸੱਚਾਈ ਹਰ ਇੱਕ ਵਿਅਕਤੀ ਨੂੰ ਪਤਾ ਲੱਗ ਸਕੇ।ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ
