Home / ਘਰੇਲੂ ਨੁਸ਼ਖੇ / ਸ਼ੂਗਰ ਕਰਕੇ ਜਾਂ ਕਿਸੇ ਹੋਰ ਬਿਮਾਰੀ ਕਰਕੇ ਆਈ sex ਕਮਜ਼ੋਰੀ 100% ਕਾਰਗਰ ਦੇਸੀ ਨੁਸਖਾ ਘਰ ਵਿਚ ਆਪ ਬਣਾਓ

ਸ਼ੂਗਰ ਕਰਕੇ ਜਾਂ ਕਿਸੇ ਹੋਰ ਬਿਮਾਰੀ ਕਰਕੇ ਆਈ sex ਕਮਜ਼ੋਰੀ 100% ਕਾਰਗਰ ਦੇਸੀ ਨੁਸਖਾ ਘਰ ਵਿਚ ਆਪ ਬਣਾਓ

ਅੱਜਕੱਲ੍ਹ ਗਲਤ ਖਾਣ ਪੀਣ ਦੀਆਂ ਆਦਤਾਂ ਕਾਰਨ ਜ਼ਿਆਦਾਤਰ ਲੋਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ , ਸ਼ੂਗਰ ਤੇ ਹੋਰਾਂ ਬਿਮਾਰੀਆਂ ਕਰਕੇ ਨੌਜਵਾਨਾਂ ਵਿੱਚ ਮਰਦਾਨਾ ਕਮਜ਼ੋਰੀ ਦੀ ਦਿਕਤ ਵੀ ਲਗਾਤਾਰ ਵਧ ਰਹੀ ਹੈ ।

ਜਿਸ ਚਲਦੇ ਬਹੁਤ ਸਾਰੇ ਨੌਜਵਾਨ ਵੱਖ ਵੱਖ ਤਰ੍ਹਾਂ ਦੀਆਂ ਦਵਾਈਆਂ ਖਾਂਦੇ ਹਨ । ਇਨ੍ਹਾਂ ਦਵਾਈਆਂ ਦੇ ਸਾਈਡਇਫੈਕਟ ਵੀ ਸਰੀਰ ਤੇ ਪੈਂਦੇ ਹਨ । ਇਸ ਦੇ ਚੱਲਦੇ ਅੱਜ ਅਸੀਂ ਤੁਹਾਨੂੰ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਨ ਲਈ ਇਕ ਕਾਰਗਰ ਦੇਸੀ ਨੁਸਖਾ ਦੱਸਾਂਗੇ ।

ਇਸ ਕਾਰਨ ਇਸ ਨੂੰ ਤੁਸੀਂ ਘਰ ਦੇ ਵਿੱਚ ਹੀ ਤਿਆਰ ਕਰ ਸਕਦੇ ਹੋ। ਉਸ ਲਈ ਤੁਹਾਨੂੰ ਕੁਝ ਜੜ੍ਹੀ ਬੂਟੀਆਂ ਅਤੇ ਭਸਮਾਂ ਦੀ ਜ਼ਰੂਰਤ ਹੈ। ਇਹ ਜੜ੍ਹੀ ਬੂਟੀਆਂ ਅਤੇ ਭਸਮਾਂ ਹਨ ਹਰੜ, ਬਹੇੜਾ ,ਆਂਵਲਾ ਅਤੇ ਸੁੰਢ ਤੀਹ ਗ੍ਰਾਮ । ਸਫੇਦ ਮੁਸਲੀ, ਸਤਾਵਰ ,ਅਸਵਗੰਧਾ, ਅੱਸੀ ਗ੍ਰਾਮ ।

ਸਾਲਮ ਮਿਸ਼ਰੀ , ਸਾਲਮ , ਅਕਰਕਰਾਰਾਣੀ ,ਤਵਾਸੀਨ ,ਵਧਾਰੀ, ਕੰਦ, ਪੰਜਾਹ ਗ੍ਰਾਮ । , ਲੌਂਗ, ਛੋਟੀ ਇਲਾਇਚੀ , ਕੋਚ ਬੀਜ਼ ,ਸਿੱਬਲ ,ਕਿੱਕਰ ਗੂੰਦ , ਚਾਲੀ ਗ੍ਰਾਮ । ਕਿੱਕਰ ਫਲੀ , ਗੋਖਰੂ ਮੁਲੱਠੀ, ਵੀਹ ਗਰਾਮ ।

ਕੇਸਰ ਦੋ ਗ੍ਰਾਮ, ਚੰਦਨ ੨ਗ੍ਰਾਮ , ਰਸ ਰਾਜ ਰੱਸ ਪੰਜਾਹ ਗ੍ਰਾਮ ਲੈਣਾ ਹੈ। ਇਸ ਤੋਂ ਇਲਾਵਾ ਕੁਝ ਭਸਮਾਂ ਵੀ ਹਨ ਬੰਗ ਭਸਮ, ਲੋਹ ਭਸਮ , ਸਿਗਰਫ਼ ਭਸਮ , ਸ਼ੁੱਧ ਕੁਚਲਾ, ਸ਼ਿਲਾਜੀਤ ਤੇ ਧਤੂਰੇ ਦੇ ਬੀਜ ਦਸ ਦਸ ਗਰਾਮ ਲੈਣੇ ਹਨ ਤੇ ਇਹਨਾ ਸਾਰੀਆਂ ਜੜੀ ਬੂਟੀਆਂ ਨੂੰ ਤੁਸੀਂ ਚੰਗੀ ਤਰ੍ਹਾਂ ਦੇ ਨਾਲ ਪੀਸ ਕੇ

ਸਵੇਰੇ ਅਤੇ ਸ਼ਾਮ ਨੂੰ ਰੋਟੀ ਖਾਣ ਤੋਂ ਪਹਿਲਾਂ ਦੁੱਧ ਵਿੱਚ ਦੇਸੀ ਘਿਓ ਪਾ ਕੇ ਇਸ ਦਾ ਸੇਵਨ ਕਰਨਾ ਹੈ । ਇਸ ਜੜੀ ਬੂਟੀ ਦਾ ਜੇਕਰ ਤੁਸੀਂ ਹਰ ਰੋਜ਼ ਸੇਵਨ ਕਰਨਾ ਸ਼ੁਰੂ ਕਰ ਦੇਵੋਗੇ ਤਾਂ ਨੌਜਵਾਨਾਂ ਦੇ ਸਰੀਰ ਵਿੱਚੋਂ ਆਈ ਕਮਜ਼ੋਰੀ ਦਿਨਾਂ ਦੇ ਵਿੱਚ ਹੀ ਦੂਰ ਹੋ ਜਾਵੇਗੀ ।

ਇੰਨਾ ਹੀ ਨਹੀਂ ਸਗੋਂ ਇਸ ਦੇ ਸਰੀਰ ਤੇ ਸਾਈਡ ਇਫੈਕਟ ਵੀ ਨਹੀਂ ਪੈਣਗੇ । ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇਕ ਵੀਡਿਓ ਦਿੱਤੀ ਗਈ ਹੈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ । ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ ।

error: Content is protected !!