Home / ਤਾਜਾ ਜਾਣਕਾਰੀ / ਸਵੇਰੇ ਸਵੇਰੇ 22 ਸਾਲਾਂ ਦੇ ਮੁੰਡੇ ਨੇ ਚੁੱਕਿਆ ਵਡਾ ਕਦਮ ਜਦੋਂ ਦੇਖਿਆ ਮਾਂ ਉਡੇ ਹੋਸ਼ – ਤਾਜਾ ਵੱਡੀ ਖਬਰ

ਸਵੇਰੇ ਸਵੇਰੇ 22 ਸਾਲਾਂ ਦੇ ਮੁੰਡੇ ਨੇ ਚੁੱਕਿਆ ਵਡਾ ਕਦਮ ਜਦੋਂ ਦੇਖਿਆ ਮਾਂ ਉਡੇ ਹੋਸ਼ – ਤਾਜਾ ਵੱਡੀ ਖਬਰ

22 ਸਾਲਾਂ ਦੇ ਮੁੰਡੇ ਨੇ ਚੁੱਕਿਆ ਵਡਾ ਕਦਮ ਜਦੋਂ ਦੇਖਿਆ ਮਾਂ ਉਡੇ ਹੋਸ਼

ਫਿਰੋਜ਼ਪੁਰ – ਮਾਨਸਿਕ ਪ੍ਰੇ ਸ਼ਾ ਨੀ ਦੇ ਕਾਰਣ ਛਾਉਣੀ ਦੀ ਸੰਘਣੀ ਵੱਸੋਂ ਵਾਲੇ ਇਲਾਕੇ ’ਚ ਮਾਰਕੀਟ ਕਮੇਟੀ ਦਫਤਰ ਦੇ ਕੋਲ ਇਕ ਨੌਜਵਾਨ ਵਲੋਂ ਆਪਣੇ ਘਰ ’ਚ ਫਾ ਹਾ ਲੈ ਕੇ ਆ ਤ ਮ-ਹੱ ਤਿ ਆ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਅਮਿਤ ਸ਼ਰਮਾ (22) ਪੁੱਤਰ ਵੀ.ਕੇ ਸ਼ਰਮਾ ਵਜੋਂ ਹੋਈ ਹੈ, ਜੋ ਬੀ. ਐੱਸ. ਸੀ. ਫਾਈਨਲ ਦਾ ਵਿਦਿਆਰਥੀ ਸੀ। ਘ ਟ ਨਾ ਦਾ ਪਤਾ ਚਲਣ ’ਤੇ ਥਾਣਾ ਛਾਉਣੀ ਮੁਖੀ ਪ੍ਰਵੀਨ ਸ਼ਰਮਾ ਪੁਲਸ ਪਾਰਟੀ ਸਣੇ ਨੌਜਵਾਨ ਦੇ ਘਰ ਪਹੁੰਚ ਗਏ, ਜਿਥੇ ਉਨ੍ਹਾਂ ਨੇ ਨੂੰ ਥੱਲੇ ਉਤਾਰਿਆ ਅਤੇ ਉਸ ਨੂੰ ਆਪਣੇ ਕਬਜ਼ੇ ’ਚ ਲੈ ਲਿਆ।

ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੌਜਵਾਨ ਦੇ ਪਿਤਾ ਵੀ. ਕੇ. ਸ਼ਰਮਾ ਦੂਰਸੰਚਾਰ ਵਿਭਾਗ ਤੋਂ ਐੱਸ. ਡੀ. ਓ. ਸੇਵਾਮੁਕਤ ਹੋਏ ਸਨ। ਉਨ੍ਹਾਂ ਦੀ ਇਕ ਸਾਲ ਪਹਿਲਾਂ ਮੌਤ ਹੋ ਗਈ ਸੀ, ਜਿਸ ਕਾਰਨ ਅਮਿਤ ਸ਼ਰਮਾ ਸ ਦ ਮੇ ’ਚ ਸੀ। ਦੋ ਭੈਣਾਂ ਦਾ ਇਕਲੌਤਾ ਭਰਾ ਅਮਿਤ ਇਸੇ ਕਾਰਨ ਮਾ ਨ ਸਿ ਕ ਤੌਰ ’ਤੇ ਵੀ ਪ ਰੇ ਸ਼ਾ ਨ ਸੀ, ਜਿਸ ਕਾਰਨ ਉਸ ਨੇ ਬੀਤੇ ਦਿਨ ਆਪਣੇ ਘਰ ਦੇ ਇਕ ਕਮਰੇ ’ਚ ਫਾਹਾ ਲੈ ਲਿਆ। ਦੂਜੇ ਪਾਸੇ ਪੁਲਸ ਨੇ ਨੌਜਵਾਨ ਦੀ ਲਾਸ਼ ਨੂੰ ਪੋ ਸ ਟ ਮਾ ਰਟ ਮ ਲਈ ਸਿਵਲ ਹਸਪਤਾਲ ਭੇਜ ਦਿੱਤਾ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!