ਇਸ ਵੇਲੇ ਦੀ ਵੱਡੀ ਖਬਰ ਪੰਜਾਬ ਤੋਂ ਆ ਰਹੀ ਹੈ ਜਿਥੇ ਸਰਕਾਰ ਦੁਆਰਾ ਐਲਾਨ ਕੀਤਾ ਗਿਆ ਜੇ ਤੁਹਾਨੂੰ ਇਸ ਗਲ੍ਹ ਬਾਰੇ ਵਿਚ ਪਤਾ ਹੈ ਤਾਂ ਸਰਕਾਰ ਤੁਹਾਨੂੰ ਦੇਵੇਗੀ 5 ਲੱਖ ਰੁਪਏ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।
ਲੁਧਿਆਣਾ ਨ ਕਾ ਬ ਪੋ ਸ਼ਾਂ ਨੂੰ ਜ਼ਰਾ ਗੌਰ ਨਾਲ ਦੇਖੋਗੇ ਤਾਂ ਵੀ ਪਛਾਣ ਆਉਣੀ ਨਾ ਮੁ ਮ ਕਿ ਨ ਹੈ ਪਰ ਇਹਨਾਂ ਵੱਲੋਂ ਜਿਸ ਵਾ ਰ ਦਾ ਤ ਨੂੰ ਅੰਜਾਮ ਦਿੱਤਾ ਗਿਆ ਹੈ। ਉਸਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਦਿਨ ਦਿਹਾੜੇ ਤੇ ਲੁਧਿਆਣਾ ਦੇ ਗਿੱਲ ਰੋਡ ‘ਤੇ 5 ਕਾਰ ਸਵਾਰ ਗੋਲਡ ਲੋਨ ਦੇਣ ਵਾਲੀ ਕੰਪਨੀ ‘ਤੇ ਧਾ ਵਾ ਬੋਲਦੇ ਹਨ। ਕਾਰ ਸਿਆਜ਼ ਅਤੇ ਨੰਬਰ ਪਲੇਟ ਟਰੈਕਟਰ ਦੀ ਅੰਦਰ ਦਾਖ਼ਲ ਹੁੰਦਿਆਂ ਹੀ ਲੁ ਟੇ ਰਿ ਆਂ ਨੇ ਸਾਰਿਆਂ ਨੂੰ ਬੰ ਦੀ ਬਣਾ ਲਿਆ। ਮੋਬਾਇਲ ਖੋ ਹ ਲਏ ਗਏ ਤੇ ਰੱਸੀਆਂ ਨਾਲ ਬੰਨ੍ਹ ਦਿੱਤਾ। ਇਹ ਸਭ ਕੁਝ ਸੋਚੀ ਸਮਝੀ ਸਾ ਜਿ ਸ਼ ਤ ਹਿ ਤ ਹੋਇਆ।
12 ਕਰੋੜ ਦਾ 30 ਕਿੱਲੋ ਸੋਨਾ ਅਤੇ ਸਾਢੇ ਤਿੰਨ ਲੱਖ ਕੈਸ ਲੈ ਕੇ ਲੁ ਟੇ ਰੇ — ਫ ਰਾ ਰ ਹੋ ਗਏ ਤੇ ਬ੍ਰਾਂਚ ਨੂੰ ਬਾਹਰੋਂ ਤਾਲਾ ਜ ੜ ਦਿੱਤਾ। ਵਾਰਦਾਤ ਦਾ ਪਤਾ ਲੱਗਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚੀ, ਲੁ ਟੇ ਰਿ ਆਂ ਨੂੰ ਕਾ ਬੂ ਕਰਨ ਲਈ ਅਲਰਟ ਜਾਰੀ ਕੀਤਾ ਗਿਆ। 5 ਲੱਖ ਦੇ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ ਪਰ ਹੁਣ ਤੱਕ ਪੁਲਿਸ ਦੇ ਹੱਥ ਖ਼ਾਲੀ ਹਨ। ਦਾਅਵਾ ਕੀਤਾ ਸੀ ਕਿ ਏਨੀ ਵੱਡੀ ਲੁੱ ਟ ਨੂੰ ਅੰਜਾਮ ਦੇਣ ਵਾਲੇ ਜ਼ਲਦ ਸ ਲਾ ਖਾਂ ਪਿੱਛੇ ਹੋਣਗੇ।
ਲਿਹਾਜ਼ਾ ਇਕ ਵਾਰ ਫੇਰ ਪੁਲਿਸ ਨਾ ਕਾ ਮ ਸਾਬਿਤ ਹੋ ਰਹੀ ਹੈ ਕਿ ਦਿਨ ਦਿਹਾੜੇ ਲੁ ਟੇ ਰੇ ਰਫੂਚੱਕਰ ਹੋ ਜਾਂਦੇ ਹਨ ਤੇ ਪੁਲਿਸ ਹੱਥ ਮਲ਼ਦੀ ਰਹਿ ਜਾਂਦੀ ਹੈ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
