Home / ਤਾਜਾ ਜਾਣਕਾਰੀ / ਸਟੇਜ ‘ਤੇ ਚੜ੍ਹਿਆ ਫੁਕਰਾ,ਮਨਪਸੰਦ ਗਾਣਾ ਨਾ ਲੱਗਿਆ ਤਾਂ ਡਾਂਸਰ ਦੇ ਮੂੰਹ ‘ਤੇ ਮਾਰਤੀ

ਸਟੇਜ ‘ਤੇ ਚੜ੍ਹਿਆ ਫੁਕਰਾ,ਮਨਪਸੰਦ ਗਾਣਾ ਨਾ ਲੱਗਿਆ ਤਾਂ ਡਾਂਸਰ ਦੇ ਮੂੰਹ ‘ਤੇ ਮਾਰਤੀ

ਡਾਂਸਰ ਦੇ ਮੂੰਹ ਤੇ

ਚਿੱਤਰਕੂਟ : ਯੂ ਪੀ ਦੇ ਪਿੰਡ ਟਿਕੜਾ ਵਿਚ ਇਕ ਵਿਆਹ ਦੌਰਾਨ 22 ਸਾਲ ਦੀ ਡਾਂਸਰ ਹਿਨਾ ਨੇ ਨੱਚਣਾ ਬੰਦ ਕੀਤਾ ਤਾਂ ਉਸ ਨੂੰ ਗੋ ਲੀ ਮਾ ਰ ਦਿੱਤੀ ਗਈ। ਉਸ ਦੇ ਜਬਾੜ੍ਹੇ ਵਿਚ ਗੋ ਲੀ ਲੱਗੀ। ਉਸ ਦੀ ਹਾਲਤ ਅ ਪ੍ਰੇ ਸ਼ ਨ ਤੋਂ ਬਾਅਦ ਸਥਿਰ ਦੱਸੀ ਗਈ ਹੈ। ਸਾਹਮਣੇ ਆਈ ਇਕ ਮਿੰਟ ਦੀ ਵੀਡੀਓ ਕਲਿੱਪ ਵਿਚ ਇਕ ਸ਼ ਰਾ ਬੀ ਕਹਿ ਰਿਹਾ ਹੈ, ‘ਗੋ ਲੀ ਚਲ ਜਾਏਗੀ।’ ਇਕ ਹੋਰ ਕਹਿੰਦਾ ਸੁਣਾਈ ਦੇ ਰਿਹਾ ਹੈ, ‘ਸੁਧੀਰ ਭਈਆ, ਆਪ ਗੋ ਲੀ ਚਲਾ ਹੀ ਦੋ।’ ਅਚਾਨਕ ਪਿੱਛਿਓਂ ਗੋ ਲੀ ਚਲ ਜਾਂਦੀ ਹੈ,

ਜਿਹੜੀ ਡਾਂਸਰ ਦੇ ਮੂੰਹ ‘ਤੇ ਲੱਗਦੀ ਹੈ। ਗੋ ਲੀ ਚਲਾਉਣ ਵਾਲੇ ਸੁਧੀਰ ਸਿੰਘ ਤੇ ਫੂਲ ਸਿੰਘ ਨੂੰ ਗ੍ਰਿ ਫ ਤਾ ਰ ਕਰ ਲਿਆ ਗਿਆ ਹੈ। ਉਸ ਵੇਲੇ ਲਾੜੇ ਦੇ ਮਾਮੇ ਮਿਥੀਲੇਸ਼ ਤੇ ਅਖਿਲੇਸ਼ ਵੀ ਸਟੇਜ ‘ਤੇ ਸਨ ਤੇ ਉਹ ਵੀ ਜ਼ਖਮੀ ਹੋ ਗਏ। ਚੇਤੇ ਰਹੇ 2016 ਵਿਚ ਬਠਿੰਡਾ ਜ਼ਿਲ੍ਹੇ ਵਿਚ ਵੀ ਇਕ ਵਿਆਹ ਦੌਰਾਨ 25 ਸਾਲ ਦੀ ਗਰਭਵਤੀ ਡਾਂਸਰ ਕੁਲਵਿੰਦਰ ਕੌਰ ਨੂੰ ਗੋ ਲੀ ਮਾਰ ਦਿੱਤੀ ਗਈ ਸੀ ਤੇ ਉਹ ਮ ਰ ਗਈ ਸੀ।

ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ 100% ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਦਾ The Sikh Tv ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!