ਹੁਣੇ ਆਈ ਤਾਜਾ ਵੱਡੀ ਖਬਰ
ਪੰਜਾਬ ਵਿਚ ਅਜਕਲ ਦੀਨੋ ਦਿਨ ਗੁੰ ਡਾ ਗਰਦੀ ਵੱਧ ਦੀ ਜਾ ਰਹੀ ਹੈ |ਪੁਲਿਸ ਪ੍ਰਸ਼ਾਸ਼ਨ ਤੋਂ ਬੇਖੌ ਫ ਹੋਕੇ ਮੁਲਜ਼ਮ ਆਪਣੇ ਗੁੰ ਡਾ ਗਰਦੀ ਨੂੰ ਅੰਜਾ ਮ ਦਿੰਦੇ ਹਨ |ਅੱਜ ਤੁਹਾਨੂੰ ਦਸਦੇ ਹਾਂ ਤਾਜਾ ਖ਼ਬਰ ਖਰੜ ਨੇੜੇ ਪ੍ਰਾਈਵੇਟ ਸਕੂਲ ਦੇ ਬਾਹਰ ਅਧਿਆਪਕਾ ਦਾ ਗੋ ਲੀਆਂ ਮਾ ਰ ਕੇ ਕ ਤਲ ਕਰ ਦਿੱਤਾ ਗਿਆ।ਸਰਬਜੀਤ ਕੌਰ ਨਾਮ ਦੀ ਇਹ ਅਧਿਆਪਕ ਰੋਜ ਦੀ ਤਰਾਂ ਹੀ ਸਕੂਲ ਨੂੰ ਜਾ ਰਹੀ ਸੀ | ਇਹ ਸਵੇਰੇ ਤਕਰੀਬਨ ਸਵਾ ਅੱਠ ਵਜੇ ਦੀ ਘਟਨਾ ਹੈ।ਹਾਸਲ ਜਾਣਕਾਰੀ ਮੁਤਾਬਕ ਪੈਦਲ ਚੱਲ ਕੇ ਆਏ ਸ਼ਖਸ ਨੇ ਮਹਿਲਾ ਨੂੰ ਦੋ ਗੋ ਲੀਆਂ ਮਾ ਰੀਆਂ ਜਿਸ ਨਾਲ ਉਸ ਦੀ ਮੌ ਤ ਹੋ ਗਈ। ਇਹ ਮਹਿਲਾ ਮੁਹਾਲੀ ਵਿੱਚ ਆਪਣੇ ਦੂਜੇ ਪਤੀ ਨਾਲ ਰਹਿੰਦੀ ਸੀ। ਇਸ ਤੋਂ ਪਹਿਲਾਂ ਉਹ ਫਰਾਂਸ ਰਹਿੰਦੀ ਸੀ।ਅਧਿਆਪਕਾ ਸਰਬਜੀਤ ਮੁਹਾਲੀ ਵਿੱਚ ਸੰਨੀ ਇਨਕਲੇਵ ਨੇੜੇ ਜੰਡਪੁਰ ਰੋਡ ‘ਤੇ ਸਕੂਲ ‘ਚ ਪੜ੍ਹਾਉਂਦੀ ਸੀ।
ਉਹ ਪਿਛਲੇ ਤਕਰੀਬਨ 8 ਮਹੀਨੇ ਤੋਂ ਇਸ ਸਕੂਲ ਵਿੱਚ ਪੰਜਾਬੀ ਤੇ ਫਰੈਂਚ ਪੜ੍ਹਾਉਂਦੀ ਸੀ। ਮੁਲਜ਼ਮ ਪੈਦਲ ਆਇਆ ਤੇ ਸਕੂਲ ਦੇ ਬਾਹਰ ਹੀ ਅਧਿਆਪਕਾ ‘ਤੇ ਗੋ ਲੀ ਚਲਾ ਦਿੱਤੀ। ਸੀਸੀਟੀਵੀ ਵਿੱਚ ਗੋਲੀਆਂ ਮਾ ਰਨ ਤੋਂ ਬਾਅਦ ਭੱਜਿਆ ਜਾਂਦਾ ਸ਼ਖਸ ਨਜ਼ਰ ਆਇਆ ਹੈ।ਦੇਖਣਾ ਇਹ ਹੈ ਕਿ ਪੁਲਿਸ ਕੀਨੇ ਸਮੇ ਦੇ ਵਿਚ ਇਸ ਮੁਲਜ਼ਮ ਨੂੰ ਫੜਨ ਦੇ ਵਿਚ ਸਫਲ ਹੁੰਦੀ ਹੈ |ਅਸੀਂ ਰੋਜਾਨਾ ਹੀ ਅਜਿਹੀਆਂ ਘ ਟਨਾਵਾਂ ਅਕਸਰ ਈ ਦੇਖਦੇ ਰਹਿੰਦੇ ਹਾਂ |
ਹਾਲੇ ਤਕ ਕੋਈ ਖਾਸ ਵਜ੍ਹਾ ਇਸ ਮਾ ਮਲੇ ਪਿੱਛੇ ਪਤਾ ਨਹੀਂ ਚਲੀ ਹੈ ਕਿ ਕਿਊ ਇਸ ਅਧਿਆਪਕ ਨੂੰ ਗੋ ਲੀਆਂ ਮਾ ਰੀਆ ਗਈਆਂ ਤੇ ਇਸਦੇ ਪਿੱਛੇ ਕਿਸਦਾ ਹੱਥ ਹੈ |ਇਹ ਤਾ ਹੁਣ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਚਲੇਗਾ ਕਿ ਇਸਦਾ ਮੁਖ ਦੋ ਸ਼ੀ ਕੌਣ ਹੈ |ਹੋਰ ਤਜਿਆ ਖ਼ਬਰਾਂ ਨਾਲ ਜੁੜੇ ਰਹਿਣ ਦੇ ਲਾਇ ਬਣੇ ਰਹੋ ਸਾਡੇ ਨਾਲ ਅੱਸੀ ਤੁਹਾਨੂੰ ਦਿੰਦੇ ਹਾਂ ਤਾਜਾ ਤਰੀਨ ਖ਼ਬਰਾਂ ਸਭ ਤੋਂ ਪਹਿਲੇ |
