Home / ਤਾਜਾ ਜਾਣਕਾਰੀ / ਵੱਡੀ ਖੁਸ਼ਖਬਰੀ ਸਿਰਫ 4 ਲੱਖ ਚ ਜਾਓ ਕਨੇਡਾ ਅਤੇ ਇੰਗਲੈੰਡ – ਦੇਖੋ ਪੂਰੀ ਖਬਰ

ਵੱਡੀ ਖੁਸ਼ਖਬਰੀ ਸਿਰਫ 4 ਲੱਖ ਚ ਜਾਓ ਕਨੇਡਾ ਅਤੇ ਇੰਗਲੈੰਡ – ਦੇਖੋ ਪੂਰੀ ਖਬਰ

ਸਿਰਫ 4 ਲੱਖ ਚ ਜਾਓ ਕਨੇਡਾ ਅਤੇ ਇੰਗਲੈੰਡ

ਕਨੇਡਾ ਜਾਣ ਦੀ ਚਾਹਤ ਸ਼ਾਇਦ ਅੱਜ ਕੱਲ ਸਭ ਤੋਂ ਵੱਧ ਪੰਜਾਬੀਆਂ ਵਿਚ ਹੈ। ਉਸ ਵਾਸਤੇ ਪੰਜਾਬੀ ਨੌਜਵਾਨ ਨੋਟਾਂ ਦੇ ਥੈਲੇ ਭਰ ਭਰ ਲਗਾ ਰਹੇ ਹਨ। ਪਰ ਅੱਜ ਜੋ ਜਾਣਕਾਰੀ ਸਾਹਮਣੇ ਆਈ ਹੈ ਉਹ ਸਭ ਨੂੰ ਹੈਰਾਨ ਕਰਨ ਵਾਲੀ ਹੈ। ਜੋ ਅੱਜ ਤੁਹਾਡੇ ਵਾਸਤੇ ਅਸੀਂ ਵੀਡੀਓ ਲੈਕੇ ਆਏ ਹਾਂ ਉਸ ਵਿਚ ਦੱਸਿਆ ਗਿਆ ਹੈ ਕਿ ਬੱਚਿਆਂ ਨੂੰ ਗੁੰਮਰਾਹ ਕਰਕੇ ਉਹਨਾਂ ਕੋਲੋਂ ਵੱਡੇ ਵੱਡੇ ਮਸ਼ਹੂਰ ਏਜੰਟ ਲੱਖਾਂ ਰੁਪਏ ਦੀ ਠੱਗੀ ਮਾਰ ਰਹੇ ਹਨ। ਜੋ ਕਿ ਬੱਚਿਆਂ ਦੇ ਨਾਲ ਬਹੁਤ ਵੱਡੀ ਨਾ ਇਨਸਾਫੀ ਕੀਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ 70% ਬੱਚਿਆਂ ਨੂੰ ਇਹੀ ਨਹੀਂ ਪਤਾ ਕਿ

ਅਸੀ ਕਿਸ ਦੇਸ਼ ਵਿਚ ਜਾਣਾ ਹੈ ਉਹਨਾਂ ਨੂੰ ਬੱਸ ਬਾਹਰ ਜਾਣ ਨਾਲ ਮਤਲਬ ਹੈ ਨਾ ਬੱਚਿਆਂ ਨੂੰ ਇਹ ਪਤਾ ਹੁੰਦਾ ਕਿ ਉਹਨਾਂ ਨੇ ਪੜਾਈ ਕਿਹੜੀ ਚੁਣਨੀ ਹੈ ਜੋ ਉੱਥੇ ਜਾਕੇ ਕਰਕੇ ਉਹ ਜਲਦੀ ਆਪਣੀ ਜ਼ਿੰਦਗੀ ਨੂੰ ਜਲਦੀ ਸੈਟਲ ਕਰ ਸਕਣ। ਉਹਨਾਂ ਦੱਸਿਆ ਕਿ ਬੱਚਿਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਬਾਅਦ ਵਿਚ ਫੀਸ ਲਵਾਂਗੇ ਪਰ ਉਹ ਫੀਸਾਂ ਬਹੁਤ ਜ਼ਿਆਦਾ ਲੈ ਰਹੇ ਹਨ। ਜਦੋੰ ਕਿ ਕਨੇਡਾ ਦੀ ਫੀਸ ਸਿਰਫ 3 ਤੋੰ 4 ਲੱਖ ਹੈ ਪਰ ਏਜੰਟ ਉਹਨਾਂ ਕੋਲੋਂ 15 ਤੋਂ 20 ਲੱਖ ਤੱਕ ਰੁਪਇਆ ਲੈਂਦੇ ਹਨ।

ਬਾਕੀ ਦੀ ਪੂਰੀ ਜਾਣਕਾਰੀ ਵਾਸਤੇ ਇਸ ਵੀਡੀਓ ਨੂੰ ਦੇਖੋ ਤੇ ਵੇਖੋ ਕਿ ਅਸਲ ਚ ਪੂਰਾ ਮਾਮਲਾ ਕੀ ਹੈ ਬਾਕੀ ਇਸ ਪੋਸਟ ਨੂੰ ਵੱਧ ਤੋੰ ਵੱਧ ਸ਼ੇਅਰ ਕਰੋ ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

error: Content is protected !!