ਕੈਨੇਡਾ ਵਿੱਚ ਮਰੇ ਪੰਜਾਬੀ ਕੁੜੀ ਮੁੰਡਾ ਦਾ ਅਸਲ ਸੱਚ ਇਹ ਹੈ
ਆਪਣੇ ਕੈਰੀਅਰ ਨੂੰ ਵਧੀਆ ਬਣਾਉਣ ਵਾਸਤੇ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਸਭ ਤੋੰ ਵੱਧ ਕਨੇਡਾ ਦਾ ਰੁਖ ਕਰ ਰਹੇ ਹਨ। ਪਰ ਹਰ ਰੋਜ਼ ਕਨੇਡਾ ਤੋੰ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਜਿਸਨਾਂ ਨੇ ਕਨੇਡਾ ਚ ਰਹਿੰਦੇ ਬੱਚਿਆਂ ਦੇ ਮਾਪਿਆਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਹੁਣ ਇੱਕ ਮਾਮਲਾ ਕਨੇਡਾ ਦੇ ਬਰੈਂਪਟਨ ਸ਼ਹਿਰ ਦੇ ਇੱਕ ਅਪਾਰਟਮੈਂਟ ਦੀ ਬੇਸਮੈਂਟ ਵਿੱਚ ਸੋਮਵਾਰ ਨੂੰ ਕੈਨੇਡਾ ਪੁ ਲਿ ਸ ਨੂੰ ਦੋ ਪੰਜਾਬੀਆਂ ਦੀਆਂ ਬਾਡੀਆਂ ਮਿਲੀਆਂ। ਪੁਲਿਸ ਮੁਤਾਬਕ ਇਹ ਦੋਵੇਂ ਪੰਜਾਬੀ ਮੁੰਡਾ ਤੇ ਕੁੜੀ ਹਨ। ਕੈਨਡਾ ਪੁਲਿਸ ਦੀ ਸ਼ੁਰੂਆਤੀ ਜਾਂਚ ਤੋਂ ਇਹ ਪਤਾ ਲੱਗਾ ਕਿ
ਲੜਕੇ ਨੇ ਲੜਕੀ ਨੂੰ ਗੋ ਲੀ ਮਾ ਰ ਕੇ ਉਸ ਦਾ ਕ ਤ ਲ ਕਰ ਦਿੱਤਾ। ਫਿਰ ਖੁ ਦ ਨੂੰ ਵੀ ਗੋ ਲੀ ਮਾ ਰ ਕੇ ਮੌ ਤ ਨੂੰ ਗਲੇ ਲਾ ਲਿਆ। ਮ੍ਰਿ ਤ ਕਾਂ ਦੀ ਸ਼ਨਾਖ਼ਤ ਸ਼ਰਨਜੀਤ ਕੌਰ, 27 ਵਾਸੀ ਨੂਰਮਹਿਲ, ਜਲੰਧਰ ਤੇ ਨਵਦੀਪ ਸਿੰਘ, 35 ਵਾਸੀ ਖਿਲਚੀਆਂ, ਅੰਮ੍ਰਿਤਸਰ ਵਜੋਂ ਹੋਈ ਹੈ। ਜਿਥੋਂ ਦੋਵੇਂ ਦੀਆਂ ਬਾਡੀਆਂ ਮਿਲੀਆਂ ਨਵਦੀਪ ਉਸ ਅਪਾਰਟਮੈਂਟ ਵਿੱਚ ਹੀ ਰਹਿੰਦਾ ਸੀ।
ਨਵਦੀਪ ਤੇ ਸ਼ਰਨਜੀਤ ਵਿੱਚ ਗੂੜ੍ਹੀ ਦੋਸਤੀ ਹੋਣ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ। ਪੁਲਿਸ ਨੇ ਇਹ ਵੀ ਦੱਸਿਆ ਕਿ ਸ਼ਰਨਜੀਤ ਕੋਲ ਕੈਨੇਡਾ ਦੀ ਪੀਆਰ ਸੀ ਤੇ ਨਵਦੀਪ ਨੇ ਅਜੇ ਸ਼ਰਨ ਲੈਣ ਲਈ ਅਰਜ਼ੀ ਪੱਤਰ ਦਿੱਤੇ ਸੀ। ਹੁਣ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇਸ ਬਾਰੇ ਵੱਡੇ ਖੁਲਾਸੇ ਹੋਏ ਹਨ। ਦੇਖੋ ਉਹ ਵੀਡੀਓ ਜਿਸ ਵਿੱਚ ਮਕਾਨ ਮਾਲਕਣ ਨੇ ਵੱਡੇ ਖੁਲਾਸੇ ਕੀਤੇ ਹਨ
