Home / ਤਾਜਾ ਜਾਣਕਾਰੀ / ਵੈਲੇਨਟਾਈਨ ਡੇਅ ਵਾਲੇ ਦਿਨ ਕਰਵਾਉਣ ਗਿਆ ਸੀ ਵਿਆਹ ਅਗਲਿਆਂ ਨੇ ਕਰ ਦਿੱਤਾ ਹੋਰ ਹੀ ਕੰਮ

ਵੈਲੇਨਟਾਈਨ ਡੇਅ ਵਾਲੇ ਦਿਨ ਕਰਵਾਉਣ ਗਿਆ ਸੀ ਵਿਆਹ ਅਗਲਿਆਂ ਨੇ ਕਰ ਦਿੱਤਾ ਹੋਰ ਹੀ ਕੰਮ

ਗਿਆ ਸੀ ਵਿਆਹ ਅਗਲਿਆਂ ਨੇ ਕਰ ਦਿੱਤਾ ਹੋਰ ਹੀ ਕੰਮ

ਜ਼ਿਲ੍ਹਾ ਫਿਰੋਜ਼ਪੁਰ ਦੇ ਜਲਾਲਾਬਾਦ ਦੇ ਇੱਕ ਮੈਰਿਜ ਪੈਲੇਸ ਵਿੱਚ ਵੈਲੇਨਟਾਈਨ ਡੇਅ ਵਾਲੇ ਦਿਨ ਉਸ ਸਮੇਂ ਰੌ-ਲਾ ਪੈ ਗਿਆ। ਜਦੋਂ ਕੁੜੀ ਵਾਲਿਆਂ ਨੇ ਆਈ ਹੋਈ ਬਰਾਤ ਦੀ ਹੋਰ ਢੰਗ ਨਾਲ ਹੀ ਸੇਵਾ ਕਰ ਦਿੱਤੀ। ਬਰਾਤੀਆਂ ਵਿੱਚੋਂ ਇੱਕ ਦਾ ਸਿਰ ਪਾ-ੜ ਦਿੱਤਾ ਗਿਆ। ਲਾੜੇ ਦੀ ਫੁੱ-ਲਾਂ ਨਾਲ ਸਜਾਈ ਹੋਈ ਕਾਰ ਵੀ ਭੰ-ਨ ਦਿੱਤੀ ਗਈ। ਜਿਸ ਪਾਸੇ ਕਿਸੇ ਬਰਾਤੀ ਦਾ ਦਿਲ ਕੀਤਾ। ਆਪਣੇ ਬ-ਚਾ-ਅ ਲਈ ਭੱਜ ਨਿਕਲਿਆ। ਇੱਥੋਂ ਤੱਕ ਕਿ ਫੋਟੋਗ੍ਰਾਫਰ ਵੀ ਭੱ-ਜ ਗਿਆ। ਇਹ ਬਰਾਤੀ ਡੇਰਾ ਪ੍ਰੇਮੀ ਦੱਸੇ ਜਾਂਦੇ ਹਨ।

ਬਾਅਦ ਵਿੱਚ ਦੋਵੇਂ ਧਿਰਾਂ ਦਾ ਥਾਣੇ ਵਿੱਚ ਰਾ-ਜ਼ੀ-ਨਾ-ਮਾ ਹੋ ਗਿਆ ਅਤੇ ਵਿਆਹ ਦੀ ਰਸਮ ਵੀ ਸਿਰੇ ਚੜ੍ਹ ਗਈ। ਲੜਕੇ ਦੇ ਪਿਤਾ ਦੇ ਦੱਸਣ ਮੁਤਾਬਿਕ ਉਹ ਆਪਣੇ ਪੁੱਤਰ ਦੀ ਬਰਾਤ ਲੈ ਕੇ ਜਲਾਲਾਬਾਦ ਦੇ ਮੈਰਿਜ ਪੈਲੇਸ ਵਿੱਚ ਪਹੁੰਚੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਬਰਾਤੀ ਪੂਰਨ ਤੌਰ ਤੇ ਵੈ-ਸ਼-ਨੂੰ ਹਨ। ਜਦੋਂ ਕਿ ਲੜਕੀ ਵਾਲਿਆਂ ਵਿੱਚੋਂ ਕਿਸੇ ਨੇ ਦਾ-ਰੂ ਪੀ ਕੇ ਮਾ-ਹੌ-ਲ ਖ-ਰਾ-ਬ ਕੀਤਾ ਹੈ। ਉਨ੍ਹਾਂ ਨੇ ਬਰਾਤੀਆਂ ਵਿੱਚੋਂ ਇੱਕ ਲੜਕੇ ਦਾ ਵੀ ਸਿ-ਰ ਪਾ-ੜ ਦਿੱਤਾ ਹੈ ਅਤੇ

ਲਾ-ੜੇ ਦੀ ਫੁੱਲਾਂ ਨਾਲ ਸਜਾਈ ਹੋਈ ਗੱਡੀ ਵੀ ਤੋ-ੜ ਦਿੱਤੀ ਹੈ। ਉਨ੍ਹਾਂ ਨੇ ਸੁਆਲ ਕੀਤਾ ਹੈ ਕਿ ਗੱਡੀ ਦਾ ਦੱਸੋ ਕੀ ਕ-ਸੂ-ਰ ਹੈ। ਉਨ੍ਹਾਂ ਦੇ ਦੱਸਣ ਅਨੁਸਾਰ ਦੋ-ਸ਼ ਲਗਾਏ ਜਾ ਰਹੇ ਹਨ ਕਿ ਬਰਾਤੀਆਂ ਨੇ ਲਾ-ੜੀ ਦੇ ਭਰਾ ਦੇ ਵਾਲ ਪੁੱ-ਟੇ ਹਨ। ਜੋ ਕਿ ਬਿਲਕੁਲ ਹੀ ਝੂ-ਠ ਹੈ। ਇੱਕ ਹੋਰ ਬਰਾਤੀ ਦਾ ਕਹਿਣਾ ਹੈ ਕਿ ਉਹ ਸਾਰੇ ਡੇਰਾ ਪ੍ਰੇਮੀ ਹਨ ਅਤੇ ਦਾ-ਰੂ ਵ-ਗੈ-ਰਾ ਨਹੀਂ ਪੀਂ-ਦੇ। ਲੜਕੀ ਵਾਲਿਆਂ ਦੇ ਕੁਝ ਵਿਅਕਤੀਆਂ ਨੇ ਪੰ-ਗਾ ਕੀਤਾ ਹੈ। ਇੱਕ ਹੋਰ ਨੌਜਵਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਾਹੌਲ ਖ-ਰਾ-ਬ ਕਰਨ ਲਈ ਮੁ-ਆ-ਫੀ ਵੀ ਮੰਗ ਲਈ।

ਪਰ ਫੇਰ ਵੀ ਇਹ ਵਿਅਕਤੀ ਸ਼ਾਂ-ਤ ਨਹੀਂ ਹੋਏ। ਇੱਥੇ ਦੱਸਣਯੋਗ ਹੈ ਕਿ ਮਾਮਲਾ ਜਦੋਂ ਵਧਿਆ, ਉਸ ਸਮੇਂ ਫੋਟੋਗ੍ਰਾਫਰ ਫੌ-ਜ ਤਿਆਰ ਕਰ ਰਿਹਾ ਸੀ। ਸਾਰੇ ਬਰਾਤੀ ਡ-ਰ-ਦੇ ਮਾਰੇ ਭੱ-ਜ ਨਿਕਲੇ। ਕਿਸੇ ਨੇ ਫੋਨ ਕਰਕੇ ਪੁਲੀਸ ਨੂੰ ਬੁਲਾ ਲਿਆ। ਕ-ਸੂ-ਰ-ਵਾ-ਰਾਂ ਨੂੰ ਫੜ ਕੇ ਪੁਲਸ ਥਾਣੇ ਲੈ ਗਈ। ਥਾਣੇ ਵਿੱਚ ਜਾ ਕੇ ਦੋਵੇਂ ਧਿਰਾਂ ਦਾ ਆਪਸ ਵਿਚ ਰਾ-ਜ਼ੀ-ਨਾ-ਮਾ ਹੋ ਗਿਆ ਅਤੇ ਵਿਆਹ ਵੀ ਸਿਰੇ ਚੜ੍ਹ ਗਿਆ। ਇਸ ਤਰ੍ਹਾਂ ਵੈਲੇਨਟਾਈਨ ਡੇਅ ਵਾਲੇ ਦਿਨ ਇੱਕ ਪਰਿਵਾਰ ਟੁੱ-ਟ-ਦਾ ਮ-ਸਾਂ ਹੀ ਬਚਿਆ।

error: Content is protected !!