Home / ਤਾਜਾ ਜਾਣਕਾਰੀ / ਵਿਦੇਸ਼ ਚ ਤੋਂ ਆਈ ਵੀਡੀਓ ਦੇਖੋ ਕਿਦਾਂ ਪਈਆਂ ਕਰਨਾ ਵਾਇਰਸ ਦਾ ਕਰਕੇ ਭਾਜੜਾਂ

ਵਿਦੇਸ਼ ਚ ਤੋਂ ਆਈ ਵੀਡੀਓ ਦੇਖੋ ਕਿਦਾਂ ਪਈਆਂ ਕਰਨਾ ਵਾਇਰਸ ਦਾ ਕਰਕੇ ਭਾਜੜਾਂ

ਦੇਖੋ ਵੀਡੀਓ

ਜਨਤਕ ਸਮਾਗਮਾਂ ‘ਚ ਮੁਫ਼ਤ ਦੇ ਪਕੌੜੇ, ਗੋਲ ਗ਼ੱਪੇ ਖਾਣ ਲਈ ਹੁੰਦੀ ਖਿੱਚ-ਧੂਹ ਕਾਰਨ ਅਕਸਰ ਇਹ ਅਹਿਸਾਸ ਮਨ ‘ਚ ਆਉਂਦਾ ਹੁੰਦਾ ਸੀ ਕਿ ਸਾਡੇ ਲੋਕ ਇੱਦਾਂ ਕਿਓਂ ਕਰਦੇ! ਹੋਰਾਂ ਕੌਮਾਂ ਵੱਲ ਦੇਖੋ, ਕਿੰਨੇ ਅਗਾਂਹਵਧੂ, ਸੰਜਮ ਤੇ ਜ਼ਾਬਤੇ ‘ਚ ਰਹਿਣ ਵਾਲੇ ਲੋਕ ਨੇ। ਪਰ ਕਰੋਨਾ ਵਾ ਇ ਰ ਸ ਨੇ ਸਾਰੇ ਪਰਦੇ ਚੁੱਕ ਦਿੱਤੇ। ਟਾਇਲਟ ਪੇਪਰ ਸਟਾਕ ਕਰਨ ਦਾ ਕਰੋਨਾਵਾਇਰਸ ਨਾਲ ਕੋਈ ਸੰਬੰਧ ਨਹੀਂ ਪਰ ਦੇਖੋ ਕੈਨੇਡਾ-ਅਮਰੀਕਾ ‘ਚ ਇਹ ਖਰੀਦਣ ਲਈ ਕਿੱਦਾਂ ਦੌੜਾਂ ਲਗਦੀਆਂ!

ਤੇ ਦੌੜਾਂ ਲਾਉਣ ਵਾਲੇ ਵੀ ਉਹ ਨੇ, ਜਿਨ੍ਹਾਂ ਨੂੰ ਅਗਾਂਹਵਧੂ, ਸੰਜਮ ਤੇ ਜ਼ਾਬਤੇ ਵਾਲੇ ਸਮਝੀਦਾ ਸੀ। ਸਿੱਧ ਹੋ ਗਿਆ ਕਿ ਸਿਆਣਪ ਲੋਕਾਂ ‘ਚ ਚੰਗੇ ਵੇਲੇ ਹੀ ਦਿਸਦੀ ਹੈ, ਥੋੜਾ ਜਿਹਾ ਮਾ ੜਾ ਸਮਾਂ ਆ ਜਵੇ, ਸਾਰੇ ਨਕਲੀ ਗੁਣ ਅਲੋਪ ਹੋ ਜਾਂਦੇ, ਜਿਹੜਾ ਮਰਜ਼ੀ ਸਮਾਜ ਹੋਵੇ।ਵਿਸ਼ਵ ਦੇ ਕਰੀਬ 94 ਦੇਸ਼ਾਂ ‘ਚ ਫੈਲੇ ਜਾ ਨ ਲੇ ਵਾ ਕੋਰੋਨਾ ਵਾ ਇ ਰ ਸ ਨਾਲ ਅੱਜ ਤੱਕ 3491 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ ਪੀ ੜ ਤਾਂ ਦੀ ਗਿਣਤੀ 1,01,988 ਤੱਕ ਪੁੱਜ ਗਈ ਹੈ |

ਦਸੰਬਰ ਦੇ ਅਖ਼ੀਰ ਤੋਂ ਸਾਹਮਣੇ ਆਏ ਇਸ ਜਾ ਨ ਲੇ ਵਾ ਵਾ ਇਰ ਸ ਨਾਲ ਚੀਨ ‘ਚ ਪੀ ੜ ਤਾਂ ਦੇ 80,651 ਮਾਮਲੇ ਸਾਹਮਣੇ ਆਏ ਹਨ, ਜਿੰਨ੍ਹਾਂ ‘ਚੋਂ 3070 ਪੀੜਤਾਂ ਦੀ ਮੌਤ ਹੋ ਗਈ ਹੈ | ਚੀਨ ‘ਚ ਅੱਜ ਕੋਰੋਨਾ ਵਾ ਇ ਰ ਸ ਤੋਂ ਪੀ ੜ ਤਾਂ ਦੇ 99 ਨਵੇਂ ਮਾਮਲੇ ਸਾਹਮਣੇ ਆਏ

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!