Home / ਤਾਜਾ ਜਾਣਕਾਰੀ / ਵਿਦਿਆਰਥੀ ਅਤੇ ਮੈਡਮ ਦੀ ਲਵ ਸਟੋਰੀ ਦਾ ਇਸ ਤਰਾਂ ਹੋਇਆ ਖੌਫਨਾਕ ਅੰਤ ਦੇਖੋ ਵਿਦਿਆਰਥੀ ਦੀ ਮੌਕੇ ਦੀ ਵੀਡੀਓ ਕੀ ਕਹਿ ਰਿਹਾ

ਵਿਦਿਆਰਥੀ ਅਤੇ ਮੈਡਮ ਦੀ ਲਵ ਸਟੋਰੀ ਦਾ ਇਸ ਤਰਾਂ ਹੋਇਆ ਖੌਫਨਾਕ ਅੰਤ ਦੇਖੋ ਵਿਦਿਆਰਥੀ ਦੀ ਮੌਕੇ ਦੀ ਵੀਡੀਓ ਕੀ ਕਹਿ ਰਿਹਾ

ਦੇਖੋ ਵਿਦਿਆਰਥੀ ਦੀ ਮੌਕੇ ਦੀ ਵੀਡੀਓ ਕੀ ਕਹਿ ਰਿਹਾ

ਪੁਲਸ ਜ਼ਿਲਾ ਖੰਨਾ ਅਧੀਨ ਪੈਂਦੇ ਪਿੰਡ ਜਸਪਾਲੋਂ ’ਚ ਡੀ. ਐੱਨ. ਐਸਰੈਸਟ ਮਾਡਲ ਹਾਈ ਸਕੂਲ ’ਚ ਬੀਤੇ ਦਿਨ ਛੁੱਟੀ ਦੇ ਸਮੇਂ ਸਕੂਲ ਦੇ ਸਾਬਕਾ ਵਿਦਿਆਰਥੀ ਵਲੋਂ ਇਕ ਅਧਿਆਪਕ ’ਤੇ ਲੋਹੇ ਦੇ ਤੇਜ਼ਧਾਰ ਹ ਥਿ ਆ ਰ ਨਾਲ ਹ ਮ ਲਾ ਕਰ ਦੇਣ ਦੀ ਸੂਚਨਾ ਮਿਲੀ ਹੈ। ਗੰ ਭੀ ਰ ਤੌਰ ’ਤੇ ਜ਼ਖਮੀ ਹੋਈ ਸਕੂਲ ਟੀਚਰ ਨੂੰ ਸਕੂਲ ਸਟਾਫ ਨੇ ਸਿਵਲ ਹਸਪਤਾਲ ਭਰਤੀ ਕਰਵਾਇਆ, ਜਿਥੇ ਸਰਜਨ ਡਾ. ਐੱਸ. ਭਸੀਨ ਨੇ ਜ਼ਖਮੀ ਨੂੰ 250 ਦੇ ਕਰੀਬ ਟਾਂਕੇ ਲਾਏ। ਇਸ 22 ਸਾਲ ਦੇ ਮੁੰਡੇ ਨੇ ਆਪਣੀ ਜਿੰਦਗੀ ਨੂੰ

ਇਸ ਕਦਰ ਫ਼ਿਲਮੀ ਬਣਾ ਲਿਆ ਕਿ ਆਪਣੇ ਹੀ ਸਕੂਲ ਦੀ ਮੈਡਮ ਨਾਲ ਇਸ਼ਕ ਕਰ ਬੈਠਾ। ਪਿਆਰ ਇੱਕ ਤਰਫ ਸੀ ਜਾਂ ਪੱਕਾ ਇਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਪਰ ਮਾੜੀ ਗੱਲ ਤਾਂ ਇਹ ਹੈ ਕਿ ਪਿਆਰ ’ਚ ਪੈ ਇਸ ਨੌਜਵਾਨ ਨੇ ਆਪਣੀ ਜਵਾਨੀ ਦੀ ਸ਼ੁਰੁਆਤ ‘ਚ ਹੀ ਅਪਰਾਧ ਕਰ ਬੈਠਾ। ਪਿਆਰ ਨੂੰ ਸਿਰੇ ਨਾ ਚੜਦਾ ਦੇਖ ਮੁੰਡੇ ਨੇ ਗੁ ਸੇ ‘ਚ ਅਧਿਆਪਕਾ ‘ਤੇ ਹ ਥਿ ਆ ਰ ਨਾਲ ਹ ਮ ਲਾ ਕਰ ਦਿੱਤਾ।

ਮੌਕੇ ’ਤੇ ਪੁੱਜੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਮੁੰਡੇ ਨੂੰ ਗ੍ਰਿਫਤਾਰ ਕਰਦੇ ਹੋਏ ਉਸ ਖਿ ਲਾ ਫ ਇਰਾਦਾ ਕ ਤ ਲ ਦੀ ਧਾਰਾ 307 ਦੇ ਇਲਾਵਾ ਕਈ ਹੋਰ ਧਾਰਾਵਾਂ ਅਧੀਨ ਨਾਮਜ਼ਦ ਕਰਦੇ ਹੋਏ ਪੁੱਛਗਿਛ ਸ਼ੁਰੂ ਕੇ ਦਿੱਤੀ ਹੈ। ਜਾਣਕਾਰੀ ਅਨੁਸਾਰ ਇੰਗਲਿਸ਼ ਵਿਸ਼ੇ ਦੀ ਟੀਚਰ ਜਦੋਂ ਸਕੂਲ ’ਚ ਬੱਚਿਆਂ ਨੂੰ ਪੜ੍ਹਾ ਰਹੀ ਸੀ ਕਿ ਉਸ ਦਾ ਸਾਬਕਾ ਵਿਦਿਆਰਥੀ ਯੁਵਰਾਜ ਸਿੰਘ ਪੁੱਤਰ ਗੁਰਮੇਲ ਸਿੰਘ ਸਕੂਲ ਦੇ ਅੰਦਰ ਆ ਗਿਆ

ਅਤੇ ਉਸ ਨੂੰ ਧ ਮ ਕੀ ਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਉਹ ਚਲਾ ਗਿਆ ਅਤੇ ਛੁੱਟੀ ਤੋਂ ਬਾਅਦ ਜਦੋਂ ਮੈਡਮ ਘਰ ਨੂੰ ਜਾਣ ਲੱਗੀ ਤਾਂ ਉਸ ਨੇ ਲੋਹੇ ਦੇ ਹ ਥਿ ਆ ਰ ਨਾਲ ਉਸ ਦੇ ਮੂੰਹ ’ਤੇ ਕਈ ਵਾ ਰ ਕਰ ਦਿੱਤੇ। ਇਸ ’ਚ ਨਵਜੋਤ ਕੌਰ ਦੇ ਕਈ ਦੰਦ ਵੀ ਟੁੱ ਟ ਗਏ। ਲਗਭਗ ਦਸ ਮਿੰਟ ਘ ਟ ਨਾ ਦੀ ਵਾ ਰ ਦਾ ਤ ਨੂੰ ਅੰਜਾਮ ਦੇਣ ਮਗਰੋਂ ਉਹ ਮੌਕੇ ਤੋਂ ਫਰਾਰ ਹੋ ਗਿਆ।

ਮੈਡਮ ਨੇ ਦੱਸਿਆ ਕਿ ਕਥਿਤ ਦੋ ਸ਼ੀ ਯੁਵਰਾਜ ਸਿੰਘ ਉਸ ਦਾ ਵਿਦਿਆਰਥੀ ਸੀ। ਲੱਗਭਗ ਇਕ ਮਹੀਨਾ ਪਹਿਲਾਂ ਜਦੋਂ ਉਸ ਨੇ ਉਸ ਨੂੰ ਮੋਬਾਇਲ ਰਾਹੀਂ ਵਿਆਹ ਦਾ ਪ੍ਰਪੋਜ਼ਲ ਦਿੱਤਾ ਤਾਂ ਉਹ ਹੈਰਾਨ ਹੋ ਗਈ। ਇਹ ਗੱਲ ਉਸ ਨੇ ਆਪਣੇ ਘਰ ਵਾਲਿਆਂ ਨੂੰ ਵੀ ਦੱਸੀ। ਉਸਨੇ ਉਸਨੂੰ ਸਮਝਾਉਂਦੇ ਹੋਏ ਫਿਰ ਅਜਿਹਾ ਨਾ ਕਰਨ ਦੀ ਸਲਾਹ ਦਿੱਤੀ ਪਰ ਉਹ ਆਪਣੀਆਂ ਆਦਤਾਂ ਤੋਂ ਬਾਜ਼ ਨਹੀਂ ਆਇਆ ਅਤੇ ਇਸ ਘ ਟ ਨਾ ਨੂੰ ਅੰਜਾਮ ਦੇ ਦਿੱਤਾ।ਦੇਖੋ ਇਸ ਪੂਰੇ ਮਾਮਲੇ ਦੀ ਵੀਡੀਓ ਰਿਪੋਰਟ

error: Content is protected !!