Home / ਤਾਜਾ ਜਾਣਕਾਰੀ / ਵਿਆਹ ਦੇ ਅਗਲੇ ਹੀ ਦਿਨ ਪਤੀ ਤੇ ਸਹੁਰਿਆਂ ਨੇ ਇਸ ਤਰਾਂ ਦਿਤੀ ਨਵੀਂ ਵਿਆਹੀ ਵਹੁਟੀ ਨੂੰ ਮੌਤ – ਇਸ ਵੇਲੇ ਦੀ ਤਾਜਾ ਵੱਡੀ ਖਬਰ

ਵਿਆਹ ਦੇ ਅਗਲੇ ਹੀ ਦਿਨ ਪਤੀ ਤੇ ਸਹੁਰਿਆਂ ਨੇ ਇਸ ਤਰਾਂ ਦਿਤੀ ਨਵੀਂ ਵਿਆਹੀ ਵਹੁਟੀ ਨੂੰ ਮੌਤ – ਇਸ ਵੇਲੇ ਦੀ ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕੇ ਵਿਆਹ ਦੇ ਦੂਜੇ ਦਿਨ ਹੀ ਸਹੁਰੇ ਪ੍ਰੀਵਾਰ ਨੇ ਨਵੀਂ ਵਿਆਹੀ ਨੂੰਹ ਨੂੰ ਮੌਤ ਦੇ ਦਿੱਤੀ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ

ਅੱਜ ਕੱਲ੍ਹ ਪਾਕਿਸਤਾਨ ਭਾਰਤ ਨੂੰ ਹਰ ਪਹਿਲੂ ‘ਤੇ ਸਲਾਹ ਦਿੰਦਾ ਹੋਇਆ ਨਜ਼ਰ ਪੈਂਦਾ ਹੈ ਪਰੰਤੂ ਪਾਕਿਸਤਾਨ ਖ਼ੁਦ ਆਪ ਕਿੰਨੀਆਂ ਮੁ ਸ਼ ਕ ਲਾਂ ਤੇ ਸਮਾਜਿਕ ਕੁਰੀਤੀਆਂ ‘ਚ ਘਿਰਿਆ ਹੋਇਆ ਹੈ, ਉਸ ‘ਤੇ ਉਸ ਦੀ ਨਜ਼ਰ ਨਹੀਂ ਪੈਂਦੀ। ਲਾਹੌਰ ਦੇ ਵਾਲਟਨ ਰੋਡ ਵਿਖੇ ਇਕ ਲੜਕੀ ਨੂੰ ਉਸ ਦੇ ਵਿਆਹ ਦੇ ਅਗਲੇ ਦਿਨ ਹੀ ਉਸ ਦੇ ਪਤੀ ਤੇ ਸਹੁਰਿਆਂ ਵਲੋਂ ਬਿਨਾਂ ਕਿਸੇ ਸਪਸ਼ਟ ਕਾਰਨ ਤ ਸੀ ਹੇ ਦੇ ਕੇ ਮਾ ਰ ਦਿੱਤਾ ਗਿਆ। ਲੜਕੀ ਸਾਵੇਰਾ ਦੇ ਭਰਾ ਸੁਲੇਮਾਨ ਨੇ ਪੁਲਿਸ ‘ਚ ਸ਼ਿਕਾਇਤ ਦਰਜ ਕਰਾਈ ਹੈ ਕਿ ਅਸਪਸ਼ਟ ਕਾਰਨਾਂ ਦੇ ਚਲਦਿਆਂ ਉਸ ਦੀ ਭੈਣ ਨੂੰ ਤ ਸੀ ਹੇ ਦੇ ਕੇ ਮਾ ਰਿ ਆ ਗਿਆ ਹੈ।

ਸਾਵੇਰਾ ਦਾ ਨਿਕਾਹ 28 ਦਸੰਬਰ ਨੂੰ ਆਸਿਫ ਜਨ ਨਾਲ ਹੋਇਆ ਸੀ, ਜਦੋਂ ਉਹ ਅਗਲੇ ਦਿਨ ਸਵੇਰੇ ਜਨ ਦੇ ਘਰ ਗਏ ਤਾਂ ਉਨ੍ਹਾਂ ਦੀ ਭੈਣ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਜਾ ਰਿਹਾ ਸੀ। ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ , ਸਰੀਰ ਦੇ ਕਈ ਹਿੱਸਿਆਂ ‘ਚ ਸੱ ਟਾਂ ਦੇ ਚਲਦਿਆਂ ਇਸ ਨੂੰ ਪੁਲਿਸ ਕੇਸ ਦੱਸਿਆ।

ਡਾਕਟਰਾਂ ਨੇ ਦੱਸਿਆ ਕਿ ਉਹ ਪਹਿਲਾ ਹੀ ਮਰੀ ਹੋਈ ਸੀ। ਸਰਕਾਰੀ ਹਸਪਤਾਲ ‘ਚ ਲਿਜਾਉਣ ‘ਤੇ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਗਈ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!