Home / ਤਾਜਾ ਜਾਣਕਾਰੀ / ਵਿਆਹ ਤੋਂ ਵਾਪਿਸ ਆਏ ਤਾਂ ਹੋ ਗਿਆ ਵੱਡਾ ਕਾਂਡ ਦਰਵਾਜ਼ਾ ਖੋਲਦੇ ਸਾਰ ਹੀ ਉੱਡ ਗਏ ਹੋਸ਼

ਵਿਆਹ ਤੋਂ ਵਾਪਿਸ ਆਏ ਤਾਂ ਹੋ ਗਿਆ ਵੱਡਾ ਕਾਂਡ ਦਰਵਾਜ਼ਾ ਖੋਲਦੇ ਸਾਰ ਹੀ ਉੱਡ ਗਏ ਹੋਸ਼

ਹੋ ਗਿਆ ਵੱਡਾ ਕਾਂਡ ਦਰਵਾਜ਼ਾ ਖੋਲਦੇ ਸਾਰ ਹੀ ਉੱਡ ਗਏ ਹੋਸ਼

ਨਕੋਦਰ ਦੀ ਪੂਰੇਵਾਲ ਕਲੋਨੀ ਵਿੱਚ ਘਰ ਤੋਂ ਬਾਹਰ ਰਿ-ਸ਼-ਤੇ-ਦਾ-ਰੀ ਵਿੱਚ ਵਿਆਹ ਤੇ ਗਏ ਇੱਕ ਪਰਿਵਾਰ ਦੇ ਘਰ ਵਿੱਚ ਚੋ-ਰੀ ਹੋਣ ਦੀ ਖ਼ਬਰ ਮਿਲੀ ਹੈ। ਚੋ-ਰ ਇੱਕ ਲੱਖ ਤੋਂ ਲੈ ਕੇ ਡੇਢ ਲੱਖ ਤੱਕ ਦਾ ਨੁ-ਕ-ਸਾ-ਨ ਕਰ ਗਏ। ਇਸ ਕਲੋਨੀ ਵਿੱਚ ਪਹਿਲਾਂ ਵੀ ਕਈ ਵਾਰ ਅਜਿਹੇ ਮਾਮਲੇ ਦੇਖਣ ਨੂੰ ਮਿਲੇ ਹਨ। ਪੁਲਿਸ ਨੇ ਅਜੇ ਤੱਕ ਕਿਸੇ ਵੀ ਮਾਮਲੇ ਵਿਚ ਐੱਫ ਆਈ ਆਰ ਦਰਜ ਨਹੀਂ ਕੀਤੀ ਅਤੇ ਨਾ ਹੀ ਕਿਸੇ ਮਾਮਲੇ ਦਾ ਹੱਲ ਕੀਤਾ ਹੈ। ਜਦਕਿ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੂਰੇ ਵਾਲ ਕਾਲੋਨੀ ਦੀ ਰਹਿਣ ਵਾਲੀ ਪ੍ਰੀਤਪਾਲ ਕੌਰ ਨੇ ਦੱਸਿਆ ਹੈ ਕਿ ਉਹ ਇੱਕ ਤਰੀਕ ਤੋਂ ਪੰਜ ਤਰੀਕ ਤੱਕ ਰਿਸ਼ਤੇਦਾਰੀ ਵਿੱਚ ਵਿਆਹ ਦੇ ਪ੍ਰੋਗਰਾਮ ਤੇ ਗਏ ਸਨ।

ਜਦੋਂ ਉਹ ਵਾਪਸ ਆਏ ਤਾਂ ਉਨ੍ਹਾਂ ਦੇ ਘਰ ਦੇ ਤਾਲੇ ਟੁੱ-ਟੇ ਹੋਏ ਸਨ ਅਤੇ ਘਰ ਦਾ ਸਾਮਾਨ ਖਿ-ਲ-ਰਿ-ਆ ਪਿਆ ਸੀ। ਚੋ-ਰ ਉਨ੍ਹਾਂ ਦੇ ਘਰ ਤੋਂ 60 ਹਜ਼ਾਰ ਰੁਪਏ ਨ-ਕ-ਦ ਇਕ ਸੋਨੇ ਦੀ ਢੋਲਕੀ ਇੱਕ ਚੇਨੀ ਵਾਲੀਆਂ ਦਾ ਜੋੜਾ ਚਾਂਦੀ ਦਾ ਕੜਾ ਅਤੇ ਚਾਂਦੀ ਦੇ ਬ੍ਰੈ-ਸ-ਲੇ-ਟ-ਸ ਸਮੇਤ ਕੁਝ ਹੋਰ ਸਾਮਾਨ ਲੈ ਗਏ। ਇਸ ਤਰ੍ਹਾਂ ਉਨ੍ਹਾਂ ਦਾ ਇੱਕ ਤੋਂ ਡੇਢ ਲੱਖ ਰੁਪਏ ਦਾ ਨੁ-ਕ-ਸਾ-ਨ ਹੋ ਗਿਆ ਹੈ। ਮੁਹੱਲੇ ਵਿਚ ਪਹਿਲਾਂ ਵੀ ਚੋ-ਰੀ ਦੀਆਂ ਕਈ ਘ-ਟ-ਨਾ-ਵਾਂ ਵਾਪਰ ਚੁੱਕੀਆਂ ਹਨ। ਪੁਲਿਸ ਨੇ ਹੁਣ ਤੱਕ ਕਿਸੇ ਦਾ ਵੀ ਹੱਲ ਨਹੀਂ ਕੀਤਾ। ਦਵਿੰਦਰ ਕੁਮਾਰ ਅਤੇ ਐਮ ਸੀ ਨਵਨੀਤ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਪਰਿਵਾਰ ਦੇ ਘਰ ਵਿੱਚ ਚੋ-ਰੀ ਹੋ ਗਈ ਹੈ। ਇਸ ਤੋਂ ਪਹਿਲਾਂ ਵੀ ਇਸ ਕਲੋਨੀ ਵਿੱਚ ਕਈ ਚੋ-ਰੀ-ਆਂ ਹੋਈਆਂ ਹਨ। ਪੁਲਿਸ ਨੇ ਹੁਣ ਤੱਕ ਕਿਸੇ ਵੀ ਮਾਮਲੇ ਵਿੱਚ ਐਫ.ਆਈ.ਆਰ. ਦਰਜ ਨਹੀਂ ਕੀਤੀ ਅਤੇ ਨਾ ਹੀ ਹੁਣ ਤੱਕ ਕਿਸੇ ਚੋ-ਰ ਨੂੰ ਫੜਿਆ ਹੈ।

ਮੁਹੱਲੇ ਦੇ ਪਾਰਕ ਵਿੱਚ ਲੋਕ ਸ਼-ਰੇ-ਆ-ਮ ਚਿੱ-ਟੇ ਦੀ ਵਰਤੋਂ ਕਰਦੇ ਹਨ। ਇੱਥੇ ਚਿੱ-ਟਾ ਵਿਕਦਾ ਵੀ ਹੈ। ਇਨ੍ਹਾਂ ਸਮਾਜ ਵਿਰੋਧੀ ਅ ਨ ਸ ਰਾਂ ਤੋਂ ਲੋਕ ਤੰ-ਗ ਹਨ। ਉਨ੍ਹਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੀ ਮੰਗ ਹੈ ਕਿ ਹੁਣ ਤੱਕ ਹੋਈਆਂ ਸਾਰੀਆਂ ਚੋ ਰੀ ਆਂ ਦੇ ਸਬੰਧ ਵਿੱਚ ਮਾਮਲਾ ਦਰਜ ਹੋਵੇ ਅਤੇ ਜਾਂਚ ਕਰਕੇ ਦੋ-ਸ਼ੀ ਫੜੇ ਜਾਣ ਚਿੱ-ਟੇ ਵਾਲਿਆਂ ਤੇ ਵੀ ਕਾਰਵਾਈ ਹੋਵੇ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਹ ਥੋੜ੍ਹੀ ਦੇਰ ਤੋਂ ਹੀ ਬਦਲ ਕੇ ਇੱਥੇ ਆਏ ਹਨ। ਚਿੱ-ਟੇ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਚੋ-ਰੀ ਦੀ ਘਟਨਾ ਦੇ ਸਬੰਧ ਵਿੱਚ ਉਹ ਜਾਂਚ ਕਰ ਰਹੇ ਹਨ। ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਦੇਖੇ ਜਾ ਰਹੇ ਹਨ। ਪੁਲਿਸ ਦੋ ਸ਼ੀ ਆਂ ਨੂੰ ਫੜ ਲਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!