Home / ਤਾਜਾ ਜਾਣਕਾਰੀ / ਵਾਇਰਸ ਬਾਰੇ ਹੁਣੇ ਹੁਣੇ ਆਈ ਖਬਰ ਨੇ ਰੋ ਕੇ ਲੋਕਾਂ ਦੇ ਸਾਹ ਪਰਮਾਤਮਾ ਭਲੀ ਕਰੀਂ ਹੁਣ ਤਾਂ

ਵਾਇਰਸ ਬਾਰੇ ਹੁਣੇ ਹੁਣੇ ਆਈ ਖਬਰ ਨੇ ਰੋ ਕੇ ਲੋਕਾਂ ਦੇ ਸਾਹ ਪਰਮਾਤਮਾ ਭਲੀ ਕਰੀਂ ਹੁਣ ਤਾਂ

ਪਰਮਾਤਮਾ ਭਲੀ ਕਰੀਂ ਹੁਣ ਤਾਂ

ਇੰਗਲੈਂਡ (UK) ਦੀ ਸਰਕਾਰ ਨੇ ਮੁੱਖ ਵਿਗਿਆਨਕ ਸਲਾਹਕਾਰ ਨੇ ਆਪਣੇ ਦੇਸ਼ ’ਚ 55,000 ਮਰੀਜ਼ਾਂ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦਾ ਅਨੁਮਾਨ ਪ੍ਰਗਟਾਇਆ ਹੈ। ਸਿਹਤ ਮਾਮਲਿਆਂ ਬਾਰੇ ਸੰਸਦੀ ਕਮੇਟੀ ਤੋਂ ਜਦੋਂ ਪੁੱਛਿਆ ਗਿਆ ਕਿ ਕਿਸ ਅਨੁਪਾਤ ਦੇ ਆਧਾਰ ਉੱਤੇ ਸੰਭਾਵੀ 55,000 ਮਾਮਲੇ ਹੋ ਸਕਦੇ ਹਨ, ਤਾਂ ਮੁੱਖ ਵਿਗਿਆਨਕ ਸਲਾਹਕਾਰ ਪੈਟ੍ਰਿਕ ਵਾਲੇਂਸ ਨੇ ਕਿਹਾ ਕਿ ਲਗਭਗ ਇੰਨਾ ਹੋਣਾ ਤਰਕਸੰਗਤ ਅਨੁਮਾਨ ਹੈ।

ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾੱਡਲ ਨੂੰ ਜ਼ਿਆਦਾ ਸਟੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰੇਕ 1,000 ਮਾਮਲਿਆਂ ’ਚ ਇੱਕ ਮਰੀਜ਼ ਦੀ ਮੌਤ ਦੀ ਕਿਆਸੀ ਮੌਤ–ਦਰ ਦੇ ਆਧਾਰ ਉੱਤੇ ਉਂਝ ਇਹ ਅਨੁਮਾਨ ਲਾਉਣਾ ਤਰਕਪੂਰਨ ਹੈ।ਇਸ ਦੌਰਾਨ ਬ੍ਰਿਟੇਨ ਦੀ ਸੰਸਦ ਦੇ ਸਦਨ ਨੂੰ ਕੋਰੋਨਾ ਵਾਇਰਸ ਦੇ ਫੈ ਲ ਣ ਦੇ ਮੱਦੇਨਜ਼ਰ ਸੋਮਵਾਰ 16 ਮਾਰਚ ਤੋਂ ਆਮ ਲੋਕਾਂ ਤੇ ਸੈਲਾਨੀਆਂ ਲਈ ਬੰਦ ਕਰ ਦਿੱਤਾ ਗਿਆ ਹੈ। ਇਹ ਪਾ ਬੰਦੀ ਅਗਲੇ ਹੁਕਮਾਂ ਤੱਕ ਜਾਰੀ ਰਹੇਗੀ।

ਇੰਗਲੈਂਡ ਦੀ ਸੰਸਦ ਦੀ ਕਾਰਵਾਈ ਵੇਖਣ ਲਈ ਇੱਥੇ ਆਉਣ ਵਾਲੇ ਹਜ਼ਾਰਾਂ ਦਰਸ਼ਕਾਂ ਤੇ ਵਿਦੇਸ਼ੀਆਂ ਉੱਤੇ ਵੀ ਪਾ ਬੰ ਦੀ ਲਾ ਦਿੱਤੀ ਗਈ ਹੈ। ਲੰਦਨ ’ਚ ਯੂਨੈਸਕੋ ਦੀ ਵਿਸ਼ਵ–ਵਿਰਾਸਤ ਦੇ ਇੱਕ ਅਧਿਕਾਰੀ ਨੇ ਹਿਕਾ ਕਿ ਇਸ ਤਰ੍ਹਾਂ ਦੇ ਕਦਮਾਂ ਨਾਲ ਸੰਸਦ ਦੇ ਸੰਵਿਧਾਨਕ ਫ਼ਰਜ਼ ਪੂਰਾ ਕਰਨ ਵਿੱਚ ਮਦਦ ਮਿਲੇਗੀ।

ਸੰਸਦ ਦੇ ਸੰਚਾਲਨ ਨੂੰ ਸੁਰੱਖਿਅਤ ਕਰਨ ਲਈ ਪ੍ਰਵਾਸੀਆਂ ਦੀ ਯਾਤਰਾ ਉੱਤੇ ਪਾਬੰਦੀਆਂ ਵੀ ਲਾਈਆਂ ਗਈਆਂ ਹਨ। ਹਾਊਸ ਆੱਫ਼ ਕਾਮਨਜ਼ ਦੇ ਸਪੀਕਰ ਲਿੰਡਸੇ ਹਾੱਇਲ ਤੇ ਲਾਰਡਜ਼ ਦੇ ਚੇਅਰਮੈਨ ਨੌਰਮਨ ਫ਼ਾਊਨਰ ਨੇ ਆਪਣੇ ਇੱਕ ਸਾਂਝੇ ਬਿਆਨ ’ਚ ਕਿਹਾ ਹੈ ਕਿ – ਅਸੀਂ ਸੰਕਲਪ ਲੈਂਦੇ ਹਾਂ ਕਿ ਸੰਸਦ ’ਚ ਕਾਨੂੰਨ ਪਾਸ ਕਰਨ ਦੇ ਅਹਿਮ ਸੰਵਿਧਾਨਕ ਫ਼ਰਜ਼ ਪੂਰੇ ਕਰਨੇ ਜਾਰੀ ਰੱਖਣ ਤੇ ਸਰਕਾਰ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਇੰਗਲੈਂਡ ਦੇ ਨਿਵਾਸੀਆਂ ਦੇ ਨੁਮਾਇੰਦੇ ਇਸ ਬਾਰੇ ਵਿਚਾਰਕਰਨ ਤੇ ਉਨ੍ਹਾਂ ਦੀ ਆਵਾਜ਼ ਸੁਣਨ।

ਉਨ੍ਹਾਂ ਕਿਹਾ ਕਿ ਅਸੀਂ ਇਹ ਸਪੱਸ਼ਟ ਕਰ ਦੇਈਏ ਕਿ ਹੁਣ ਵਿਵਹਾਰਕ ਹੋਣ ਦਾ ਸਮਾਂ ਹੈ। ਦੇਸ਼ ਦੇ ਹਰੇਕ ਨਾਗਰਿਕ ਨੂੰ ਸੰਤੁਲਨ ਬਣਾਉਣ ਲਈ ਕਿਹਾ ਜਾ ਰਿਹਾ ਹੈ ਤੇ ਇਹ ਸਹੀ ਹੈ ਕਿ ਅਸੀਂ ਅਜਿਹਾ ਹੀ ਕਰੀਏ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!