Home / ਤਾਜਾ ਜਾਣਕਾਰੀ / ਵਾਇਰਸ ਦਾ ਕਰਕੇ ਆਹ ਦੇਖੋ ਚੀਨ ਕੀ ਹਰਕਤ ਕਰ ਰਿਹਾ ਆਪਣੇ ਹੀ ਨਾਗਰਿਕਾਂ ਨਾਲ

ਵਾਇਰਸ ਦਾ ਕਰਕੇ ਆਹ ਦੇਖੋ ਚੀਨ ਕੀ ਹਰਕਤ ਕਰ ਰਿਹਾ ਆਪਣੇ ਹੀ ਨਾਗਰਿਕਾਂ ਨਾਲ

ਦੇਖੋ ਚੀਨ ਕੀ ਹਰਕਤ ਕਰ ਰਿਹਾ ਆਪਣੇ ਹੀ ਨਾਗਰਿਕਾਂ ਨਾਲ

ਕੋਰੋਨਾਵਾਇਰਸ ਦੇ ਨਾਂ ‘ਤੇ ਚੀਨ ਸਰਕਾਰ ਆਪਣੇ ਨਾਗਰਿਕਾਂ ਦੇ ਨਾਲ ਦ ਰਿੰ ਦ ਗੀ ਦਿਖਾ ਰਹੀ ਹੈ। ਕੋਰੋਨਾਵਾਇਰਸ ਦੇ ਮਰੀਜ਼ਾਂ ਨੂੰ ਘਰਾਂ ਵਿਚੋਂ ਘ ਸੀ ਟ ਕੇ ਹਸਪਤਾਲਾਂ ਵਿਚ ਲਿਜਾਇਆ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਘਰਾਂ ਵਿਚੋਂ ਘ ਸੀ ਟ ਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਸਰਕਾਰੀ ਕਰਮਚਾਰੀ ਲੋਕਾਂ ਦੇ ਘਰ ਦੇ ਅੰਦਰ ਦਾਖਲ ਹੋ ਕੇ ਜ਼ਬਰਦਸਤੀ ਘ ਸੀ ਟ ਦੇ ਦਿਖਾਈ ਦੇ ਰਹੇ ਹਨ।

ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਕੁਝ ਲੋਕ ਜਾਣ ਤੋਂ ਇਨਕਾਰ ਕਰ ਰਹੇ ਹਨ ਤਾਂ ਕਰਮਚਾਰੀ ਉਹਨਾਂ ਨੂੰ ਜ਼ ਬ ਰ ਦ ਸ ਤੀ ਲਿਜਾ ਰਹੇ ਹਨ। ਕੋਰੋਨਾਵਾਇਰਸ ਦੇ ਕਾਰਨ ਚੀਨ ਵਿਚ 30 ਤੋਂ ਵਧੇਰੇ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਤਕਰੀਬਨ 6 ਕਰੋੜ ਲੋਕਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ। ਸਰਕਾਰ ਨੇ ਪੁਲਸ ਨੂੰ ਕੋਰੋਨਾਵਾਇਰਸ ਪੀ ੜ ਤਾਂ ਨੂੰ ਇਕੱਠਾ ਕਰ ਬਾਕੀ ਲੋਕਾਂ ਨੂੰ ਵੱਖਰਾ ਕਰਨ ਦੇ ਹੁਕਮ ਦਿੱਤੇ ਹਨ।

ਵੀਡੀਓ ਵਿਚ ਨ ਕਾ ਬ ਪੋ ਸ਼ ਅਧਿਕਾਰੀ ਘਰਾਂ ਵਿਚ ਦਾਖਲ ਹੋ ਕੇ ਇਨਫੈਕਟਡ ਲੋਕਾਂ ਦੀ ਜਾਂਚ ਲਈ ਮਹਿਲਾਵਾਂ ਤੇ ਪੁਰਸ਼ਾਂ ਨੂੰ ਘ ਸੀ ਟ ਦੇ ਹੋਏ ਹਸਪਤਾਲ ਲਿਜਾ ਰਹੇ ਹਨ। ਵੀਡੀਓ ਵਿਚ ਅਧਿਕਾਰੀ ਸੁਰੱਖਿਅਤ ਸੂਟਾਂ ਵਿਚ ਨਜ਼ਰ ਆ ਰਹੇ ਹਨ। ਇਹ ਵੀਡੀਓ ਦੁਨੀਆਂ ਦੇ ਹਰ ਟੀਵੀ ਚੈਨਲ ਵਲੋਂ ਦਿਖਾਈ ਜਾ ਰਾਹੀ ਹੈ ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |

ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!