Home / ਤਾਜਾ ਜਾਣਕਾਰੀ / ਲੋਕਾਂ ਨੇ ਨਾਅਰੇ ਮਾਰ-ਮਾਰ ਬੁਲਾਏ ਯਮਦੂਤ-ਦੇਖੋ ਕਿਵੇਂ ਸਭ ਦੇ ਸਾਹਮਣੇ ਗਈ ਜਾਨ

ਲੋਕਾਂ ਨੇ ਨਾਅਰੇ ਮਾਰ-ਮਾਰ ਬੁਲਾਏ ਯਮਦੂਤ-ਦੇਖੋ ਕਿਵੇਂ ਸਭ ਦੇ ਸਾਹਮਣੇ ਗਈ ਜਾਨ

ਦੇਖੋ ਕਿਵੇਂ ਸਭ ਦੇ ਸਾਹਮਣੇ ਗਈ ਜਾਨ

ਜਲੰਧਰ ਦੇ ਪਿੰਡ ਡੱਲਾ ਦੇ ਸਰਪੰਚ ਦੀ ਬੀ-ਮਾ-ਰ ਦਾਦੀ ਨੂੰ ਉਸ ਸਮੇਂ ਜਾਨ ਗਵਾਉਣੀ ਪੈ ਗਈ। ਜਦੋਂ ਸੜਕ ਤੇ ਰੋ-ਸ ਪ੍ਰ-ਦ-ਰ-ਸ਼-ਨ ਕਰ ਰਹੇ ਪ੍ਰ-ਦ-ਰ-ਸ਼-ਨ-ਕਾ-ਰੀ-ਆਂ ਨੇ ਉਨ੍ਹਾਂ ਦੀ ਗੱਡੀ ਨੂੰ ਅੱਗੇ ਨਹੀਂ ਜਾਣ ਦਿੱਤਾ। ਬਿ-ਮਾ-ਰ ਬਜ਼ੁਰਗ ਔਰਤ ਨੂੰ ਬੋਲੈਰੋ ਗੱਡੀ ਵਿੱਚ ਪਾ ਕੇ ਇ-ਲਾ-ਜ ਲਈ ਹਸਪਤਾਲ ਲਿਜਾਇਆ ਜਾ ਰਿਹਾ ਸੀ। ਸਰਪੰਚ ਨੇ ਪੁਲਿਸ ਦੁਆਰਾ ਉਨ੍ਹਾਂ ਦੀ ਮ-ਦ-ਦ ਕਰਨ ਦੀ ਕੀਤੀ ਗਈ। ਕੋ-ਸ਼ਿ-ਸ਼ ਲਈ ਪੁਲਿਸ ਦਾ ਧੰਨਵਾਦ ਕੀਤਾ ਅਤੇ ਅਜਿਹੇ ਧਰਨੇ ਸ਼ਾਂ-ਤੀ-ਪੂ-ਰ-ਵ-ਕ ਲਗਾਉਣ ਲਈ ਅਤੇ ਐ-ਮ-ਰ-ਜੈਂ-ਸੀ ਵਾਹਨਾਂ ਨੂੰ ਲੰਘਣ ਦੀ ਇ-ਜਾ-ਜ਼-ਤ ਹੋਣ ਦੀ ਵੀ ਮੰਗ ਕੀਤੀ ਹੈ। ਇੱਕ ਦਿਨ ਪਹਿਲਾਂ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਧ-ਰ-ਨਾ ਲਗਾਇਆ ਗਿਆ।

ਧ-ਰ-ਨਾ-ਕਾ-ਰੀ-ਆਂ ਵੱਲੋਂ ਜਿੱਥੇ ਰੋ-ਸ ਪ੍ਰਦ ਰ ਸ਼ ਨ ਕੀਤਾ ਗਿਆ। ਉੱਥੇ ਹੀ ਸੜਕੀ ਆਵਾਜਾਈ ਵੀ ਜਾਮ ਕੀਤੀ ਗਈ। ਇਸ ਜਾਮ ਕਾਰਨ ਕਈ ਔ-ਕ-ੜਾਂ ਦਾ ਸਾਹਮਣਾ ਕਰਨਾ ਪਿਆ। ਜਲੰਧਰ ਦੇ ਪਿੰਡ ਡੱਲੇ ਦੇ ਸਰਪੰਚ ਦੀ ਦਾਦੀ ਨੂੰ ਬੀ-ਮਾ-ਰ ਹੋਣ ਦੀ ਹਾਲਤ ਵਿਚ ਇ-ਲਾ-ਜ ਲਈ ਹਸਪਤਾਲ ਲਿਜਾਣਾ ਪਿਆ। ਜਦੋਂ ਉਹ ਹਸਪਤਾਲ ਜਾ ਰਹੇ ਸਨ ਤਾਂ ਪ੍ਰਦ ਰ ਸ਼ ਨ ਕਰਨ ਵਾਲਿਆਂ ਨੇ ਉਨ੍ਹਾਂ ਦੀ ਬਲੈਰੋ ਗੱਡੀ ਘੇਰ ਲਈ। ਸਰਪੰਚ ਦੇ ਦੱਸਣ ਮੁਤਾਬਿਕ ਉਨ੍ਹਾਂ ਨੇ ਪ੍ਰ-ਦ-ਰ-ਸ਼-ਨ ਕਰਨ ਵਾਲਿਆਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਪੁਲਿਸ ਨੇ ਵੀ ਉਨ੍ਹਾਂ ਦੀ ਮ-ਦ-ਦ ਕੀਤੀ ਤਾਂ ਕਿ ਉਹ ਡਾਕਟਰ ਤੱਕ ਪਹੁੰਚ ਜਾਣ। ਪਰ ਧ ਰ ਨਾ ਕਾ ਰੀ ਉਨ੍ਹਾਂ ਨਾਲ ਉਲਝ ਗਏ।

ਸਰਪੰਚ ਦਾ ਕਹਿਣਾ ਹੈ ਕਿ ਜਦੋਂ ਧ ਰ ਨਾ ਕਾ ਰੀ ਉਨ੍ਹਾਂ ਨਾਲ ਤ-ਕ-ਰਾ-ਰ ਕਰ ਰਹੇ ਸਨ ਤਾਂ ਪੁਲਿਸ ਨੇ ਤ-ਕ-ਰਾ-ਰ ਨੂੰ ਟਾਲਣ ਵਿੱਚ ਕਾਫੀ ਮ-ਦ-ਦ ਕੀਤੀ। ਪੁਲਿਸ ਨੇ ਇਹ ਵੀ ਕੋ-ਸ਼ਿ-ਸ਼ ਕੀਤੀ ਕਿ ਮ-ਰੀ-ਜ਼ ਨੂੰ ਹਸਪਤਾਲ ਤੱਕ ਪਹੁੰਚਣ ਦਿੱਤਾ ਜਾਵੇ। ਪਰ ਧਰਨਾਕਾਰੀ ਨਹੀਂ ਮੰਨੇ। ਸਿੱ-ਟੇ ਵਜੋਂ ਉਨ੍ਹਾਂ ਦੀ ਦਾਦੀ ਨੇ ਦਮ ਤੋ-ੜ ਦਿੱਤਾ। ਸਰਪੰਚ ਨੇ ਸਹਿਯੋਗ ਦੇਣ ਲਈ ਪੁਲਿਸ ਦਾ ਵੀ ਧੰਨਵਾਦ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰੋ-ਸ ਪ੍ਰ-ਦ-ਰ-ਸ਼-ਨ ਅਜਿਹੇ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ ਕਿ ਆਮ ਜਨਤਾ ਨੂੰ ਕੋਈ ਔ-ਕ-ੜ ਪੇਸ਼ ਨਾ ਆਵੇ। ਉਨ੍ਹਾਂ ਦੀ ਮੰਗ ਹੈ ਕਿ ਐ-ਮ-ਰ-ਜੈਂ-ਸੀ ਵਾਹਨਾਂ ਨੂੰ ਧ-ਰ-ਨੇ ਦੌਰਾਨ ਲੰਘਣ ਦੀ ਛੋਟ ਹੋਣੀ ਚਾਹੀਦੀ ਹੈ। ਧ-ਰ-ਨੇ ਸ਼ਾਂ-ਤੀ ਪੂਰਵਕ ਲਗਾਏ ਜਾਣੇ ਚਾਹੀਦੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!