Home / ਤਾਜਾ ਜਾਣਕਾਰੀ / ਲੋਕਡਾਊਨ ਤੋਂ ਪਹਿਲਾਂ ਕੁੜੀ ਦੇਖਣ ਗਿਆ ਇੱਕ ਮਹੀਨੇ ਤੋਂ ਫਸਿਆ ਕੁੜੀ ਵਾਲਿਆਂ ਦੇ ਹੀ ਘਰੇ – ਦੇਖੋ ਤਾਜਾ ਵੱਡੀ ਖਬਰ

ਲੋਕਡਾਊਨ ਤੋਂ ਪਹਿਲਾਂ ਕੁੜੀ ਦੇਖਣ ਗਿਆ ਇੱਕ ਮਹੀਨੇ ਤੋਂ ਫਸਿਆ ਕੁੜੀ ਵਾਲਿਆਂ ਦੇ ਹੀ ਘਰੇ – ਦੇਖੋ ਤਾਜਾ ਵੱਡੀ ਖਬਰ

ਮੁੰਡਾ ਬਿਨਾ ਵਿਆਹ ਤੋਂ ਘਰ ਜਵਾਈਂ ਬਣਿਆ ਹੋਇਆ ਹੈ

ਲੋਕਡਾਊਨ ਵਿਚ ਹਜ਼ਾਰਾਂ ਲੋਕ ਆਪਣੇ ਘਰਾਂ ਦੇ ਬਾਹਰ ਫਸੇ ਹੋਏ ਹਨ. ਇਸੇ ਤਰ੍ਹਾਂ ਇਕ ਅਨੌਖਾ ਮਾਮਲਾ ਸਾਹਮਣੇ ਆਇਆ ਹੈ। ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਦੇਵੇਂਦਰਨਗਰ ਦਾ ਰਹਿਣ ਵਾਲਾ ਇੱਕ ਨੌਜਵਾਨ ਤਰੁਣ ਸਾਹੂ (ਨਾਮ ਬਦਲਿਆ) ਆਪਣੀ ਮਾਂ ਅਤੇ ਭੈਣ ਨਾਲ ਵਿਆਹ ਲਈ ਲੜਕੀ ਨੂੰ ਦੇਖਣ ਰਾਜਨੰਦਗਾਂਵ ਗਿਆ ਸੀ।

ਹੁਣ ਪਰਿਵਾਰ ਪਿਛਲੇ ਇੱਕ ਮਹੀਨੇ ਤੋਂ ਰਾਜਨੰਦਗਾਂਵ ਵਿੱਚ ਫਸਿਆ ਹੋਇਆ ਹੈ। ਹੁਣ ਲੜਕੇ ਦੇ ਪਿਤਾ ਕਈ ਦਿਨਾਂ ਤੋਂ ਰਾਏਪੁਰ ਏਡੀਐਮ ਦਫਤਰ ਦੇ ਚੱਕਰ ਕਟ ਰਹੇ ਹਨ. ਪਰ ਉਸਨੂੰ ਪਰਵਾਰ ਨੂੰ ਵਾਪਸ ਲੈ ਕੇ ਆਉਣ ਦੀ ਇਜਾਜ਼ਤ ਨਹੀਂ ਮਿਲੀ ਹੈ। ਮੁੰਡਾ ਬਿਨਾ ਵਿਆਹ ਤੋਂ ਘਰ ਜਵਾਈਂ ਬਣਿਆ ਹੋਇਆ ਹੈ.

ਕਰਫਿਊ ਪਾਸ ਲਈ ਲੋਕ ਵੱਖ ਵੱਖ ਤਰੀਕੇ ਨਾਲ ਅਪਲਾਈ ਕਰ ਹੈ ਹਨ.
ਸਭ ਤੋਂ ਵੱਧ ਬਹਾਨਾ ਮੈਡੀਕਲ ਐਮਰਜੰਸੀ ਦਾ ਬਣਾਈ ਜਾ ਰਿਹਾ ਹੈ. ਦੂਜੇ ਸੂਬਿਆਂ ਚ ਫਸੇ ਬੱਚੇ ਜਾਂ ਰਿਸ਼ਤੇਦਾਰਾਂ ਨੂੰ ਵਾਪਸ ਲੈਕੇ ਆਉਣ ਲਈ ਵੀ ਲੋਕ ਕਰਫਿਊ ਪਾਸ ਦੀ ਡਿਮਾਂਡ ਕਰ ਹੈ ਹਨ.ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |

ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!