ਪਿੰਡ ਵਾਲੇ ਵਿਆਹ ਚ ਲਾ ਗਏ ਤਗੜੀ ਸਕੀਮ ਪੂਰੀ ਦੁਨੀਆਂ ਚ ਹੋ ਗਈ ਲਾੜੇ ਦੀ ਬੱਲੇ ਬੱਲੇ
ਸੁਲਤਾਨਪੁਰ ਲੋਧੀ ਇਲਾਕੇ ਵਿੱਚ ਇੱਕ ਪਿੰਡ ਵਿੱਚ ਕੁਲਵੰਤ ਸਿੰਘ ਨਾਮ ਦੇ ਇੱਕ ਕਿਸਾਨ ਦੇ ਪੁੱਤਰ ਦੀ ਬਰਾਤ ਟ੍ਰੈਕਟਰਾਂ ਤੇ ਗਈ ਅਤੇ ਟਰੈਕਟਰ ਤੇ ਕੀ ਉਹ ਲਾੜੀ ਨੂੰ ਵਿਆਹ ਕੇ ਲਿਆਏ। ਵਿਆਹ ਵਾਲੇ ਲਾੜੇ ਦੀ ਇੱਛਾ ਸੀ ਕਿ ਉਹ ਆਪਣੀ ਬਰਾਤ ਟ੍ਰੈਕਟਰਾਂ ਤੇ ਲੈ ਕੇ ਜਾਵੇ। ਉਨ੍ਹਾਂ ਦੇ ਸਾਰੇ ਜਾਣੋ ਕਿਸਾਨ ਆਪਣੇ ਆਪਣੇ ਟਰੈਕਟਰ ਧੋ ਕੇ ਸ਼ਿੰ-ਗਾ-ਰ-ਕੇ ਲੈ ਕੇ ਆਏ। ਇਸ ਬਰਾਤ ਵਿੱਚ ਲੱਗਭੱਗ 20-25 ਟਰੈਕਟਰ ਸਨ। ਟਰੈਕਟਰਾਂ ਤੇ ਆਈ ਬਰਾਤ ਨੂੰ ਲੋਕ ਖੜ੍ਹ-ਖੜ੍ਹ ਕੇ ਦੇਖ ਰਹੇ ਸਨ। ਹਰ ਪਾਸੇ ਇਸ ਅ-ਨੋ-ਖੇ ਵਿਆਹ ਦੀ ਚਰਚਾ ਹੋ ਰਹੀ ਹੈ। ਹਰ ਇਨਸਾਨ ਦੀ ਇੱ-ਛਾ ਹੁੰਦੀ ਹੈ ਕਿ ਉਹ ਆਪਣੇ ਵਿਆਹ ਤੇ ਕੁਝ ਵੱਖਰਾ ਕਰ ਕੇ ਦਿਖਾਏ ਤਾਂ ਕਿ ਉਹ ਦੁਨੀਆਂ ਤੋਂ ਅਲੱਗ ਨਜ਼ਰ ਆਉਣ ਅਤੇ ਉਨ੍ਹਾਂ ਦੀ ਸਿ-ਫ-ਤ ਹੋਵੇ।
ਅੱਜ ਕੱਲ੍ਹ ਲੋਕ ਵੱਖਰੇ ਵੱਖਰੇ ਤਰੀਕੇ ਨਾਲ ਵਿਆਹ ਕਰਵਾ ਰਹੇ ਹਨ। ਕੋਈ ਸਾਈਕਲ ਤੇ ਲਾੜੀ ਲਿਆਉਂਦਾ ਹੈ। ਕੋਈ ਬੱਸ ਤੇ ਲਿਆਉਂਦਾ ਹੈ ਅਤੇ ਕਈ ਨੌਜਵਾਨ ਟਰੈਕਟਰ ਤੇ ਲਾੜੀ ਵਿਆਹ ਕੇ ਲਿਆਏ ਹਨ। ਇਸ ਨੌਜਵਾਨ ਦਾ ਕਹਿਣਾ ਹੈ ਕਿ ਉਸ ਦੀ ਇੱਛਾ ਸੀ ਕਿ ਉਹ ਆਪਣੀ ਜੀਵਨ ਸਾਥਣ ਨੂੰ ਟਰੈਕਟਰ ਤੇ ਵਿਆਹ ਕੇ ਲਿਆਵੇ। ਇਹ ਇੱਛਾ ਉਸ ਨੇ ਆਪਣੇ ਪਰਿਵਾਰ ਨੂੰ ਦੱਸੀ। ਪਰਿਵਾਰ ਨੇ ਵੀ ਉਸ ਦੀ ਗੱਲ ਮੰਨ ਲਈ। ਇਸ ਤਰ੍ਹਾਂ ਉਹ ਟਰੈਕਟਰਾਂ ਤੇ ਬਾਰਾਤ ਲੈ ਕੇ ਆਏ। ਲਾੜੇ ਦੇ ਪਿਤਾ ਦੇ ਦੱਸਣ ਮੁਤਾਬਿਕ ਜਦੋਂ ਉਨ੍ਹਾਂ ਦੇ ਪੁੱਤਰ ਨੇ ਉਨ੍ਹਾਂ ਨੂੰ ਟਰੈਕਟਰਾਂ ਤੇ ਬਰਾਤ ਲਿਜਾਣ ਅਤੇ ਟਰੈਕਟਰ ਤੇ ਹੀ ਡੋਲੀ ਲਿਆਉਣ ਦੀ ਗੱਲ ਕੀਤੀ ਤਾਂ ਉਨ੍ਹਾਂ ਨੇ ਸ-ਹਿ-ਮ-ਤੀ ਦੇ ਦਿੱਤੀ।
ਉਨ੍ਹਾਂ ਦੇ ਪਿੰਡ ਵਾਸੀਆਂ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ ਅਤੇ ਆਪਣੇ ਟਰੈਕਟਰ ਲੈ ਕੇ ਆਏ। ਸਾਬਕਾ ਸਰਪੰਚ ਅਤੇ ਨੰਬਰਦਾਰ ਗਿਆਨ ਸਿੰਘ ਦਾ ਕਹਿਣਾ ਹੈ ਕਿ ਕੁਲਵੰਤ ਸਿੰਘ ਨੇ ਇਹ ਚੰਗੀ ਪਿ-ਰ-ਤ ਪਾਈ ਹੈ। ਸਾਨੂੰ ਆਪਣੇ ਵਿਰਸੇ ਨੂੰ ਅਪਣਾਉਣਾ ਚਾਹੀਦਾ ਹੈ। ਸਾਰਿਆਂ ਨੇ ਆਪਣੇ ਆਪਣੇ ਟਰੈਕਟਰ ਧੋ ਕੇ ਸ਼ਿੰ-ਗਾ-ਰ ਕੇ ਲਿਆਂਦੇ ਹਨ ਅਤੇ ਭੰਗੜੇ ਪਾ ਕੇ ਖ਼ੁ-ਸ਼ੀ ਮਨਾਈ ਹੈ। ਪਿੰਡ ਸ਼ੇਖ ਮੰਗਾਂ ਦੇ ਸਾਬਕਾ ਸਰਪੰਚ ਅਤੇ ਨੰਬਰਦਾਰ ਨੇ ਦੱਸਿਆ ਹੈ ਕਿ ਇਸ ਤਰ੍ਹਾਂ ਟਰੈਕਟਰਾਂ ਤੇ ਬਰਾਤ ਲਿਜਾਣਾ ਉਨ੍ਹਾਂ ਨੂੰ ਚੰਗਾ ਲੱਗਾ ਹੈ। ਉਸ ਦਾ ਕਹਿਣਾ ਹੈ ਕਿ ਸਾਨੂੰ ਆਪਣੇ ਸੱਭਿਆਚਾਰ ਅਨੁਸਾਰ ਹੀ ਕਾਰਜ ਕਰਨੇ ਚਾਹੀਦੇ ਹਨ ਅਤੇ ਖਰਚੇ ਘੱਟ ਕਰਨੇ ਚਾਹੀਦੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
