Home / ਤਾਜਾ ਜਾਣਕਾਰੀ / ਲਵ ਮੈਰਿਜ ਕਰਕੇ ਪੈ ਗਿਆ ਸਿਆਪਾ- ਕੁੜੀ ਨੇ ਪਿਓ ਨੇ ਚਾੜ ਦਿੱਤਾ ਹੋਰ ਹੀ ਚੰਨ

ਲਵ ਮੈਰਿਜ ਕਰਕੇ ਪੈ ਗਿਆ ਸਿਆਪਾ- ਕੁੜੀ ਨੇ ਪਿਓ ਨੇ ਚਾੜ ਦਿੱਤਾ ਹੋਰ ਹੀ ਚੰਨ

ਆਈ ਤਾਜਾ ਵੱਡੀ ਖਬਰ

ਥਾਣਾ ਬਲਾਚੌਰ ਦੇ ਇੱਕ ਪਿੰਡ ਵਿੱਚ ਇੱਕ ਵਿਅਕਤੀ ਨੇ ਅਜਿਹਾ ਕਾਰਾ ਕੀਤਾ ਕਿ ਉਸ ਨੇ ਆਪਣੀ ਧੀ ਦੇ ਸਹੁਰਿਆਂ ਦੇ ਘਰ ਨੂੰ ਹੀ ਅੱਗ ਲਗਾ ਦਿੱਤੀ। ਭਾਵੇਂ ਇਸ ਘ-ਟ-ਨਾ ਵਿੱਚ ਕਿਸੇ ਇਨਸਾਨ ਦੀ ਜਾਨ ਜਾਣ ਦਾ ਮ-ਸ-ਲਾ ਤਾਂ ਸਾਹਮਣੇ ਨਹੀਂ ਆਇਆ ਪਰ ਆ-ਰ-ਥਿ-ਕ ਨੁ-ਕ-ਸਾ-ਨ ਕਾਫ਼ੀ ਦੱਸਿਆ ਜਾ ਰਿਹਾ ਹੈ। ਇਹ ਵਿਅਕਤੀ ਆਪਣੀ ਲੜਕੀ ਦੁਆਰਾ ਪਿੰਡ ਵਿੱਚ ਹੀ ਪ੍ਰੇਮ ਵਿਆਹ ਕਰਵਾ ਲਏ ਜਾਣ ਨੂੰ ਸ-ਹਿ-ਣ ਨਹੀਂ ਕਰ ਸਕਿਆ। ਉਸ ਨੇ ਆਪਣੀ ਧੀ ਦੇ ਸਹੁਰਿਆਂ ਦਾ ਘਰ ਹੀ ਸਾ-ੜ ਕੇ ਸੁ-ਆ-ਹ ਕਰ ਦਿੱਤਾ।

ਇਸ ਤੋਂ ਪਹਿਲਾਂ ਲੜਕੀ ਦੇ ਪੇਕੇ ਪਰਿਵਾਰ ਵੱਲੋਂ ਸਹੁਰੇ ਪਰਿਵਾਰ ਦੀ ਖਿੱ-ਚ-ਧੂ-ਹ ਵੀ ਕੀਤੀ ਗਈ। ਪੁਲਿਸ ਨੇ ਇੱਕ ਮੈਂਬਰ ਤੇ ਮਾਮਲਾ ਦਰਜ਼ ਕਰ ਦਿੱਤਾ ਹੈ। ਇੱਕ ਔਰਤ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੇ ਪੁੱਤਰ ਅਤੇ ਪਿੰਡ ਦੀ ਇੱਕ ਲੜਕੀ ਨੇ ਆਪਸ ਵਿੱਚ ਪ੍ਰੇਮ ਵਿਆਹ ਕਰਵਾ ਲਿਆ। ਇਨ੍ਹਾਂ ਦੋਵਾਂ ਨੇ ਜਨਵਰੀ ਵਿੱਚ ਇਸੇ ਸਾਲ ਹੀ ਅਦਾਲਤ ਵਿੱਚ ਜਾ ਕੇ ਵਿਆਹ ਕਰਵਾ ਲਿਆ।

ਇਸ ਤੋਂ ਬਾਅਦ ਉਹ ਦੋਵੇਂ ਧ-ਮ-ਕੀ-ਆਂ ਮਿਲਣ ਕਰਕੇ ਘਰ ਨਹੀਂ ਆਏ ਅਤੇ ਪਾਸੇ ਰਹਿਣ ਲੱਗੇ। ਉਨ੍ਹਾਂ ਦੇ ਦੱਸਣ ਅਨੁਸਾਰ ਹੁਣ 11 ਅਪਰੈਲ ਨੂੰ ਉਨ੍ਹਾਂ ਆਪਣੀ ਲੜਕੀ ਦਾ ਵਿਆਹ ਕਰਨਾ ਸੀ। ਪਰ ਲਾ-ਕ-ਡਾ-ਊ-ਨ ਕਰਕੇ ਉਨ੍ਹਾਂ ਨੇ ਵਿਆਹ ਦਾ ਪ੍ਰੋਗਰਾਮ ਰੱ-ਦ ਕਰ ਦਿੱਤਾ। ਉਨ੍ਹਾਂ ਦੀ ਨੂੰਹ ਦੇ ਪੇਕੇ ਪਰਿਵਾਰ ਨੇ ਉਨ੍ਹਾਂ ਨਾਲ ਅਤੇ ਉਨ੍ਹਾਂ ਦੇ ਛੋਟੇ ਪੁੱਤਰ ਨਾਲ ਖਿੱ-ਚ-ਧੂ-ਹ ਕੀਤੀ। ਜਿਸ ਕਰਕੇ ਉਹ ਹਸਪਤਾਲ ਭਰਤੀ ਹੋ ਗਏ। ਉਸ ਤੋਂ ਬਾਅਦ ਉਹ ਆਪਣੇ ਵੱਡੇ ਪੁੱਤਰ ਕੋਲ ਚਲੇ ਗਏ।

ਆਪਣੇ ਨਾਲ ਹੋਈ ਇਸ ਖਿੱ-ਚ-ਧੂ-ਹ ਦੀ ਜਾਣਕਾਰੀ ਦੇਣ ਲਈ ਉਹ ਪਿੰਡ ਦੇ ਸਰਪੰਚ ਕੋਲ ਵੀ ਗਏ। ਪਰ ਸਰਪੰਚ ਉਨ੍ਹਾਂ ਨੂੰ ਘਰ ਨਹੀਂ ਮਿਲਿਆ। ਔਰਤ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੇ ਵੱਡੇ ਪੁੱਤਰ ਦੇ ਘਰ ਸਨ ਤਾਂ ਉਨ੍ਹਾਂ ਦੀ ਨੂੰਹ ਦੇ ਪਿਤਾ ਨੇ ਉਨ੍ਹਾਂ ਦੇ ਘਰ ਨੂੰ ਅੱ-ਗ ਲਗਾ ਦਿੱਤੀ। ਅੱਗ ਵਿੱਚ ਲੜਕੀ ਦੇ ਵਿਆਹ ਲਈ ਤਿਆਰ ਕੀਤਾ ਸਾਮਾਨ ਸ-ੜ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਘਰ ਵਿੱਚ ਇੱਕ ਲੱਖ ਰੁਪਏ ਦੀ ਨਕਦੀ ਵੀ ਮੌਜੂਦ ਸੀ। ਥਾਣਾ ਬਲਾਚੌਰ ਦੀ ਪੁਲਿਸ ਵੱਲੋਂ ਇੱਕ ਮੈਂਬਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।

error: Content is protected !!