Home / ਤਾਜਾ ਜਾਣਕਾਰੀ / ਲਵੋ ਜੀ ਲੱਗ ਗਈ ਮੌਜ ਲੁਟੋ ਨਜਾਰੇ – ਹੁਣ ਫੋਨ ਕਾਲ ਕਰਨ ਤੇ ਤੁਹਾਡੇ ਅਕਾਊਂਟ ਵਿਚ ਆਉਣਗੇ ਪੈਸੇ -ਦੇਖੋ ਪੂਰੀ ਖਬਰ

ਲਵੋ ਜੀ ਲੱਗ ਗਈ ਮੌਜ ਲੁਟੋ ਨਜਾਰੇ – ਹੁਣ ਫੋਨ ਕਾਲ ਕਰਨ ਤੇ ਤੁਹਾਡੇ ਅਕਾਊਂਟ ਵਿਚ ਆਉਣਗੇ ਪੈਸੇ -ਦੇਖੋ ਪੂਰੀ ਖਬਰ

ਹੁਣ ਫੋਨ ਕਾਲ ਕਰਨ ਤੇ ਤੁਹਾਡੇ ਅਕਾਊਂਟ ਵਿਚ ਆਉਣਗੇ ਪੈਸੇ

ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਜਿਓ ’ਤੇ ਵੱਡਾ ਹ ਮ ਲਾ ਕਰਦੇ ਹੋਏ ਕੈਸ਼ਬੈਕ ਆਫਰ ਦਾ ਐਲਾਨ ਕੀਤਾ ਹੈ। ਬੀ.ਐੱਸ.ਐੱਨ.ਐੱਲ. ਦਾ ਹੁਣ ਤਕ ਦਾ ਸਭ ਤੋਂ ਵੱਡਾ ਆਫਰ ਹੈ ਕਿਉਂਕਿ ਇਸ ਕੈਸ਼ਬੈਕ ਆਫਰ ਤਹਿਤ ਗਾਹਕਾਂ ਨੂੰ ਫੋਨ ’ਤੇ ਗੱਲ ਕਰਨ ਦੇ ਪੈਸੇ ਮਿਲਣਗੇ। ਆਓ ਜਾਣਦੇ ਹਾਂ ਇਸ ਆਫਰ ਬਾਰੇ ਵਿਸਤਾਰ ਨਾਲ…

ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਬੀ.ਐੱਸ.ਐੱਨ.ਐੱਲ. ਦਾ ਇਹ ਕੈਸ਼ਬੈਕ ਆਫਰ ਉਨ੍ਹਾਂ ਗਾਹਕਾਂ ਲਈ ਹੈ ਜੋ 5 ਮਿੰਟ ਜਾਂ ਉਸ ਤੋਂ ਜ਼ਿਆਦਾ ਗੱਲ ਕਰਦੇ ਹਨ। ਇਸ ਆਫਰ ਤਹਿਤ ਜੇਕਰ ਤੁਸੀਂ 5 ਮਿੰਟ ਤੋਂ ਜ਼ਿਆਦਾ ਗੱਲਾਂ ਕਰਦੇ ਹੋ ਤਾਂ ਤੁਹਾਨੂੰ 6 ਪੈਸੇ ਪ੍ਰਤੀ ਮਿੰਟ ਦਾ ਕੈਸ਼ਬੈਕ ਮਿਲੇਗਾ। ਹਾਲਾਂਕਿ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਆਫਰ ਸਿਰਫ ਬੀ.ਐੱਸ.ਐੱਨ.ਐੱਲ. ਦੇ ਬ੍ਰਾਡਬੈਂਡ ਅਤੇ ਬੀ.ਐੱਸ.ਐੱਨ.ਐੱਲ. ਐੱਫ.ਟੀ.ਟੀ.ਐੱਚ. ਗਾਹਕਾਂ ਲਈ ਹੀ ਹੈ।

ਦੱਸ ਦੇਈਏ ਕਿ ਰਿਲਾਇੰਸ ਜਿਓ ਨੇ ਹਾਲ ਹੀ ’ਚ ਆਪਣੇ ਗਾਹਕਾਂ ਤੋਂ ਦੂਜੇ ਨੈੱਟਵਰਕ ’ਤੇ ਕਾਲਿੰਗ ਲਈ 6 ਪੈਸੇ ਪ੍ਰਤੀ ਮਿੰਟ ਇੰਟਰ ਕੁਨੈਕਟਿਡ ਯੂਸੇਜ਼ ਚਾਰਜ (ਆਈ.ਯੂ.ਸੀ.) ਚਾਰਜ ਲੈਣ ਦਾ ਐਲਾਨ ਕੀਤਾ ਹੈ। ਇਸ ਐਲਾਨ ਤੋਂ ਬਾਅਦ ਜਿਓ ਦੇ ਸਾਰੇ ਪਲਾਨ ਮਹਿੰਗੇ ਹੋ ਗਏ ਹਨ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ

error: Content is protected !!