Home / ਤਾਜਾ ਜਾਣਕਾਰੀ / ਲਵੋ ਜੀ ਕਨੇਡਾ ਚ ਹੋ ਗਈ ਪੰਜਾਬ ਵਾਲੀ ਇਹ ਗਲ੍ਹ ਲੋਕ ਹੋਏ ਹੈਰਾਨ ਪ੍ਰੇਸ਼ਾਨ – ਦੇਖੋ ਤਾਜਾ ਵੱਡੀ ਖਬਰ

ਲਵੋ ਜੀ ਕਨੇਡਾ ਚ ਹੋ ਗਈ ਪੰਜਾਬ ਵਾਲੀ ਇਹ ਗਲ੍ਹ ਲੋਕ ਹੋਏ ਹੈਰਾਨ ਪ੍ਰੇਸ਼ਾਨ – ਦੇਖੋ ਤਾਜਾ ਵੱਡੀ ਖਬਰ

ਦੇਖੋ ਤਾਜਾ ਵੱਡੀ ਖਬਰ

ਬ੍ਰੈਂਪਟਨ ‘ਚ ਸੋਮਵਾਰ ਦੀ ਸਵੇਰ ਉਸ ਸਮੇਂ ਹਫੜਾ ਤਫੜੀ ਮਚ ਗਈ ਜਦੋਂ ਸਵੇਰੇ ਬਿਜਲੀ ਗੁੱਲ ਹੋਣ ਕਾਰਨ “ਪੰਜਾਬ ਦੇ ਸੋਮਵਾਰ ਵਾਲੇ ਕੱ ਟ” ਦੀ ਯਾਦ ਆ ਗਈ। ਤਕਰੀਬਨ 4,000 ਘਰਾਂ ‘ਚ ਬਿਜਲੀ ਗੁੱਲ ਹੋਈ। ਗੋਰਵੇ ਡਰਾਈਵ ਤੋਂ ਬ੍ਰਾਮਲੇਲੀ ਰੋਡ ਅਤੇ ਸੈਂਡਲਵੁੱਡ ਪਾਰਕਵੇਅ ਤੋਂ ਬੋਵੈਰਡ ਡ੍ਰਾਇਵ ਦੇ ਖੇਤਰ ਵਿੱਚ ਘਰ ਅਤੇ ਕਾਰੋਬਾਰ ਇਸ ਕਾਰਨ ਪ੍ਰਭਾਵਤ ਹੋਏ।

ਹਾਲਾਂਕਿ, ਸਵੇਰੇ 10 ਵਜੇ ਬਿਜਲੀ ਬਹਾਲ ਹੋ ਗਈ ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਪਾਇਆ ਕਿ ਬਿਜਲੀ ਗੁੱਲ ਹੋਣ ਦਾ ਕਾਰਨ ਕੀ ਰਿਹਾ ਸੀ। ਨੋਟ: ਜੇ ਤੁਹਾਡੇ ਘਰ ਦੀ ਬਿਜਲੀਖ ਅਜੇਹ ਵੀ ਬਹਾਲ ਨਹੀਂ ਹੋਈ ਤਾਂ ਤੁਸੀਂ 1-844-797-7920 ‘ਤੇ ਫੋਨ ਕਰ ਸਕਦੇ ਹੋ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ,ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ|ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ

error: Content is protected !!