ਅਮਰੀਕਾ ਨੇ ਕੀਤੀ ਵੱਡੀ ਕਾਰਵਾਈ
ਬਹੁਤੇ ਮੁਲਕਾਂ ਵਿੱਚ ਗੈ-ਰ-ਕਾ-ਨੂੰ-ਨੀ ਤੌਰ ਤੇ ਰਹਿ ਰਹੇ ਪਰਵਾਸੀਆਂ ਤੇ ਸ-ਖ-ਤਾ-ਈ ਕੀਤੀ ਜਾ ਰਹੀ ਹੈ। ਪਿਛਲੇ ਮਹੀਨੇ ਨਿਊਜ਼ੀਲੈਂਡ ਸਰਕਾਰ ਦੁਆਰਾ ਆਪਣੀਆਂ ਇਮੀਗ੍ਰੇਸ਼ਨ ਨੀਤੀਆਂ ਵਿੱਚ ਸ-ਖ਼-ਤੀ ਲਿਆਂਦੀ ਗਈ ਸੀ। ਜਿਸ ਤੇ ਏਸ਼ੀਅਨ ਪ੍ਰਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਸੀ। ਇਨ੍ਹਾਂ ਪਰਵਾਸੀਆਂ ਵਿੱਚ ਜ਼ਿਆਦਾਤਰ ਭਾਰਤੀ ਮੂਲ ਦੇ ਲੋਕ ਸਨ। ਜਦੋਂ ਤੋਂ ਡੋਨਾਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣੇ ਹਨ। ਉਨ੍ਹਾਂ ਨੇ ਵੀ ਇੰਮੀਗਰੇਸ਼ਨ ਨੀਤੀਆਂ ਸ-ਖ਼-ਤ ਕਰਨ ਦੇ ਨਾਲ ਨਾਲ ਅਮਰੀਕਾ ਵਿੱਚ ਗੈ-ਰ-ਕਾ-ਨੂੰ-ਨੀ ਤੌਰ ਤੇ ਰਹਿ ਰਹੇ ਪਰਵਾਸੀਆਂ ਤੇ ਵੀ ਸ਼ਿ-ਕੰ-ਜਾ ਕੱਸਿਆ ਹੈ।
ਉਨ੍ਹਾਂ ਨੂੰ ਫੜ ਫੜ ਕੇ ਕਈਆਂ ਤੇ ਕੇਸ ਚਲਾਏ ਜਾ ਰਹੇ ਹਨ ਅਤੇ ਕਈਆਂ ਨੂੰ ਵਾਪਸ ਉਨ੍ਹਾਂ ਦੇ ਮੁਲਕ ਦਾ ਰਸਤਾ ਦਿਖਾਇਆ ਜਾ ਰਿਹਾ ਹੈ। ਅਮਰੀਕਾ ਦੁਆਰਾ ਸਾਲ 2018 ਦੌਰਾਨ ਗੈ-ਰ-ਕਾ-ਨੂੰ-ਨੀ ਤੌਰ ਤੇ ਅਮਰੀਕਾ ਵਿੱਚ ਰਹਿ ਰਹੇ 10 ਹਜ਼ਾਰ ਭਾਰਤੀ ਕਾ-ਬੂ ਕੀਤੇ ਗਏ। ਜਿਨ੍ਹਾਂ ਵਿੱਚ ਕਾਫ਼ੀ ਪੰਜਾਬੀ ਮੂਲ ਦੇ ਲੋਕ ਹਨ। ਅਮਰੀਕਾ ਇਨ੍ਹਾਂ ਗੈ-ਰ ਕਾ-ਨੂੰ-ਨੀ ਤੌਰ ਤੇ ਰਹਿ ਰਹੇ ਪਰਵਾਸੀਆਂ ਨੂੰ ਕੌਮੀ ਸੁ-ਰੱ-ਖਿ-ਆ ਲਈ ਠੀਕ ਨਹੀਂ ਸਮਝਦਾ।
ਅਜਿਹੇ 831 ਭਾਰਤੀਆਂ ਨੂੰ ਡਿ-ਪੋ-ਰ-ਟ ਕਰ ਦਿੱਤਾ ਗਿਆ ਹੈ। ਅਮਰੀਕਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਵੀ ਨੀ-ਤੀ-ਆਂ ਸ-ਖ਼-ਤ ਕਰ ਦਿੱਤੀਆਂ ਹਨ। ਹੁਣ ਪਹਿਲਾਂ ਵਾਂਗ ਗ੍ਰੀਨ ਕਾਰਡ ਮਿਲਣਾ ਸੌ-ਖਾ ਨਹੀਂ ਰਿਹਾ। ਪਤਾ ਲੱਗਾ ਹੈ ਕਿ 4 ਮਿਲੀਅਨ ਲੋਕ ਗ੍ਰੀਨ ਕਾਰਡ ਦੀ ਮੰਗ ਕਰ ਰਹੇ ਹਨ। ਅਮਰੀਕਾ ਦੇ ਆਖੇ ਲੱਗ ਕੇ ਮੈਕਸੀਕੋ ਨੇ ਵੀ ਸਖ-ਤੀ ਦਿਖਾਈ ਹੈ। ਮੈਕਸੀਕੋ ਤੋਂ 300 ਭਾਰਤੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਜ਼ਿਆਦਾਤਰ ਪੰਜਾਬੀ ਲੋਕ ਹਨ।
ਅਮਰੀਕਾ ਦੁਆਰਾ ਮੈਕਸੀਕੋ ਦੀ ਸਰਹੱਦ ਤੇ ਵੀ ਚੌਕ-ਸੀ ਵਧਾਈ ਗਈ ਹੈ। ਕਿਉਂਕਿ ਮੈਕਸੀਕੋ ਦੀ ਸਰਹੱਦ ਪਾਰ ਕਰਕੇ ਵੀ ਕਈ ਪ੍ਰਵਾਸੀ ਗੈ-ਰ ਕ-ਨੂੰ-ਨੀ ਢੰਗ ਨਾਲ ਅਮਰੀਕਾ ਵਿੱਚ ਦਾਖ਼ਲ ਹੋ ਰਹੇ ਹਨ। ਜੰਗਲਾਂ ਵਿੱਚੋਂ ਪੈਦਲ ਸਫਰ ਤੈ-ਅ ਕਰਕੇ ਭੁੱ-ਖੇ ਪਿ-ਆ-ਸੇ ਰਹਿ ਕੇ ਪ੍ਰਵਾਸੀ ਮੈਕਸੀਕੋ ਦੀ ਸਰਹੱਦ ਰਾਹੀਂ ਅਮਰੀਕਾ ਵਿੱਚ ਦਾਖਲ ਹੋ ਜਾਂਦੇ ਹਨ। ਜੋ ਹੁਣ ਸੌ-ਖਾ ਕੰਮ ਨਹੀਂ ਰਿਹਾ। ਅਮਰੀਕਾ ਵਿਚ ਗੈ-ਰ ਕਾ-ਨੂੰ-ਨੀ ਢੰਗ ਨਾਲ ਰਹਿ ਰਹੇ ਲੋਕਾਂ ਨੂੰ ਲੱਭ ਲੱਭ ਕੇ ਫੜਿਆ ਜਾ ਰਿਹਾ ਹੈ।
