Home / ਤਾਜਾ ਜਾਣਕਾਰੀ / ਰੋਟੀ ਮੰਗਣ ਤੇ ਮੁੰਡੇ ਨੂੰ ਮਿਲੀ ਸਜ਼ਾ-ਏ-ਮੌਤ, ਰੋਂਦੇ ਪਿਓ ਨੇ ਦੱਸੀ ਮੁੰਡੇ ਨਾਲ ਬੀਤੀ ਦਾਸਤਾਨ

ਰੋਟੀ ਮੰਗਣ ਤੇ ਮੁੰਡੇ ਨੂੰ ਮਿਲੀ ਸਜ਼ਾ-ਏ-ਮੌਤ, ਰੋਂਦੇ ਪਿਓ ਨੇ ਦੱਸੀ ਮੁੰਡੇ ਨਾਲ ਬੀਤੀ ਦਾਸਤਾਨ

ਰੋਂਦੇ ਪਿਓ ਨੇ ਦੱਸੀ ਮੁੰਡੇ ਨਾਲ ਬੀਤੀ ਦਾਸਤਾਨ

ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਵਿੱਚ ਸਥਿਤ ਇੱਕ ਰੈਸਟੋਰੈਂਟ ਵਿੱਚ ਖਾਣਾ ਖਾਣ ਗਏ ਕੁਝ ਨੌਜਵਾਨਾਂ ਦਾ ਹੋਟਲ ਮਾਲਿਕ ਨਾਲ ਕਿਸੇ ਗੱਲੋਂ ਪੰ-ਗਾ ਹੋ ਗਿਆ। ਹੋਟਲ ਮਾਲਿਕ ਵੱਲੋਂ ਆਪਣੇ ਬਾਊਂਸਰਾਂ ਤੋਂ ਇਨ੍ਹਾਂ ਨੌਜਵਾਨਾਂ ਦੀ ਖਿੱ-ਚ-ਧੂ-ਹ ਕਰਵਾਈ ਗਈ। ਇਨ੍ਹਾਂ ਬਾਊਂਸਰਾਂ ਦੁਆਰਾ ਖਿੱ-ਚ-ਧੂ-ਹ ਕਰਨ ਨਾਲ ਹਰਜੀਤ ਸਿੰਘ ਨਾਮ ਦਾ 32 ਸਾਲਾ ਨੌਜਵਾਨ ਸੱ-ਟਾਂ ਦੀ ਮਾ-ਰ ਨਾ ਸਹਿੰਦਾ ਹੋਇਆ ਬੇ-ਹੋ-ਸ਼ ਹੋ ਗਿਆ। ਉਸ ਨੂੰ ਅਮਨਦੀਪ ਹਸਪਤਾਲ ਲਿਜਾਇਆ ਗਿਆ। ਜਿੱਥੇ ਉਹ ਉਸ ਦਿਨ ਤੋਂ ਬੇ-ਹੋ-ਸ਼ ਸੀ। ਹੁਣ ਉਸ ਨੇ ਹਸਪਤਾਲ ਵਿੱਚ ਹੀ ਦ-ਮ ਤੋ-ੜ ਦਿੱਤਾ ਹੈ। ਪੀ-ੜ-ਤ ਪਰਿਵਾਰ ਦੀ ਮੰਗ ਹੈ ਕਿ ਰੈਸਟੋਰੈਂਟ ਦੇ ਮਾਲਕ ਅਤੇ ਬਾਊਂਸਰਾਂ ਤੇ ਸ-ਖ-ਤ ਕਾਰਵਾਈ ਹੋਣੀ ਚਾਹੀਦੀ ਹੈ। ਪੁਲਿਸ ਦੁਆਰਾ ਤ-ਫ-ਤੀ-ਸ਼ ਕੀਤੀ ਜਾ ਰਹੀ ਹੈ।

ਮ੍ਰਿਤਕ ਹਰਜੀਤ ਸਿੰਘ ਦੇ ਪਿਤਾ ਨੇ ਦੱਸਿਆ ਹੈ ਕਿ ਉਨ੍ਹਾਂ ਦਾ 32 ਸਾਲਾਂ ਪੁੱਤਰ ਹਰਜੀਤ ਸਿੰਘ ਆਪਣੇ ਕੁਝ ਸਾਥੀਆਂ ਸਮੇਤ 31 ਦਿਸੰਬਰ ਨੂੰ ਇੱਕ ਰੈਸਟੋਰੈਂਟ ਵਿੱਚ ਖਾਣਾ ਖਾਣ ਗਿਆ ਸੀ। ਉੱਥੇ ਉਨ੍ਹਾਂ ਦੀ ਰੈਸਟੋਰੈਂਟ ਦੇ ਮਾਲਕ ਨਾਲ ਕਿਸੇ ਗੱਲੋਂ ਕਿਹਾ ਸੁਣੀ ਹੋ ਗਈ। ਰੈਸਟੋਰੈਂਟ ਦੇ ਮਾਲਕ ਨੇ ਆਪਣੇ ਬਾਊਂਸਰਾਂ ਨੂੰ ਹਰਜੀਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਸਬਕ ਸਿਖਾਉਣ ਦਾ ਆਦੇਸ਼ ਦੇ ਦਿੱਤਾ। ਆਪਣੇ ਮਾਲਕ ਦਾ ਹੁਕਮ ਮੰਨ ਕੇ ਇਨ੍ਹਾਂ ਬਾਕਸਰਾਂ ਨੇ ਨੌਜਵਾਨਾਂ ਦੀ ਬਹੁਤ ਜ਼ਿਆਦਾ ਖਿੱ-ਚ-ਧੂ-ਹ ਕੀਤੀ। ਇਨ੍ਹਾਂ ਬਾਊਂਸਰਾਂ ਨੇ ਨੌਜਵਾਨਾਂ ਦੇ ਕਾਫ਼ੀ ਸੱ-ਟਾਂ ਮਾ-ਰੀ-ਆਂ। ਉਨ੍ਹਾਂ ਨੇ ਹਰਜੀਤ ਸਿੰਘ ਦੇ ਜ਼ਿਆਦਾ ਸੱ-ਟਾਂ ਮਾ-ਰ ਦਿੱਤੀਆਂ। ਜਿਸ ਕਰਕੇ ਸੱ-ਟਾਂ ਦੀ ਮਾ-ਰ ਨਾ ਸਹਿੰਦਾ ਹੋਇਆ ਹਰਜੀਤ ਸਿੰਘ ਬੇ-ਹੋ-ਸ਼ ਹੋ ਗਿਆ।

ਹਰਜੀਤ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਅਮਨਦੀਪ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਹੈ। ਪੀੜਤ ਉਸ ਦਿਨ ਤੋਂ ਹੀ ਬੇ-ਹੋ-ਸ਼ ਸੀ। ਬੇ-ਹੋ-ਸ਼ੀ ਦੀ ਹਾਲਤ ਵਿੱਚ ਹੀ ਉਸ ਨੇ ਦਮ ਤੋੜ ਦਿੱਤਾ। ਪਰਿਵਾਰ ਨੇ ਬਾਊਂਸਰਾਂ ਦੇ ਨਾਲ ਨਾਲ ਰੈਸਟੋਰੈਂਟ ਮਾਲਕ ਤੇ ਵੀ ਕਾਰਵਾਈ ਦੀ ਮੰਗ ਕੀਤੀ ਹੈ। ਮਹਿਲਾ ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਰਣਜੀਤ ਐਵੀਨਿਊ ਵਿੱਚ ਸਥਿਤ ਰੈਸਟੋਰੈਂਟ ਵਿੱਚ ਬਾਊਂਸਰਾਂ ਦੁਆਰਾ ਖਿੱ-ਚ-ਧੂ-ਹ ਕਰਨ ਕਰਕੇ ਹਰਜੀਤ ਸਿੰਘ ਦੀ ਜਾ ਨ ਚਲੀ ਗਈ ਹੈ। ਉਹ ਹਸਪਤਾਲ ਵਿੱਚ ਦਾਖਲ ਸੀ। ਪੁਲਿਸ ਦੁਆਰਾ ਜਾਂਚ ਕੀਤੀ ਜਾ ਰਹੀ ਹੈ। ਦੋ-ਸ਼ੀ-ਆਂ ਤੇ ਸ-ਖ਼-ਤ ਕਾਰਵਾਈ ਕੀਤੀ ਜਾਵੇਗੀ।

error: Content is protected !!