Home / ਤਾਜਾ ਜਾਣਕਾਰੀ / ਰਿਕਸ਼ਾ ਚਾਲਕ ਨੇ ਆਪਣੀ ਧੀ ਦੇ ਵਿਆਹ ਲਈ PM ਮੋਦੀ ਨੂੰ ਸੱਦਿਆ ਦੇਖੋ ਫਿਰ ਮੋਦੀ ਨੇ ਕੀ ਕੀਤਾ

ਰਿਕਸ਼ਾ ਚਾਲਕ ਨੇ ਆਪਣੀ ਧੀ ਦੇ ਵਿਆਹ ਲਈ PM ਮੋਦੀ ਨੂੰ ਸੱਦਿਆ ਦੇਖੋ ਫਿਰ ਮੋਦੀ ਨੇ ਕੀ ਕੀਤਾ

ਦੇਖੋ ਫਿਰ ਮੋਦੀ ਨੇ ਕੀ ਕੀਤਾ

ਵਾਰਾਣਸੀ ਤੋਂ ਰਿਕਸ਼ਾ ਚਾਲਕ ਨੂੰ ਆਪਣੀ ਧੀ ਦੇ ਵਿਆਹ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸ਼ੁੱਭ ਕਾਮਨਾਵਾਂ ਮਿਲਣ ‘ਤੇ ਮਾਣ ਹੈ। ਡੋਮਰੀ ਪਿੰਡ ਦਾ ਵਸਨੀਕ ਰਿਕਸ਼ਾ ਚਾਲਕ ਦਾ ਪਰਿਵਾਰ ਹਾਲੇ ਵੀ ਖੁਸ਼ੀ ਨਾਲ ਭਰਿਆ ਹੋਇਆ ਹੈ। ਵਿਆਹ ਦੇ ਲੰ ਘ ਜਾਣ ਤੋਂ ਬਾਅਦ ਵੀ ਪਰਿਵਾਰ ਨੂੰ ਗੁਆਂਢੀਆਂ, ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਪੱਤਰ ਦਿਖਾਉਣ ‘ਤੇ ਮਾਣ ਹੋ ਰਿਹਾ ਹੈ।

ਪ੍ਰਧਾਨ ਮੰਤਰੀ ਦੇ ਸੰਸਦ ਮੈਂਬਰ ਆਦਰਸ਼ ਪਿੰਡ ਵਜੋਂ ਚੁਣੇ ਗਏ ਡੋਮਰੀ ਪਿੰਡ ਦਾ ਵਸਨੀਕ ਮੰਗਲ ਕੇਵਟ ਇਕ ਰਿਕਸ਼ਾ ਚਾਲਕ ਹੈ। ਉਨ੍ਹਾਂ ਦੱਸਿਆ ਕਿ ਧੀ ਦਾ ਵਿਆਹ 12 ਫਰਵਰੀ ਨੂੰ ਹੋਇਆ ਸੀ। ਕੁਝ ਮਿੱਤਰਾਂ ਨੇ ਮੈਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਸੱਦਾ ਭੇਜਣ ਲਈ ਕਿਹਾ ਸੀ, ਤਾਂ ਮੈਂ ਇੱਕ ਸੱਦਾ ਦਿੱਲੀ ਅਤੇ ਇੱਕ ਆਪਣੇ ਵਾਰਾਨਸੀ ਚ ਸੰਸਦੀ ਲੋਕ ਸੰਪਰਕ ਦਫਤਰ ਭੇਜ ਦਿੱਤਾ ਸੀ।

ਮੰਗਲ ਨੇ ਕਿਹਾ ਕਿ ਮੈਨੂੰ ਪ੍ਰਧਾਨ ਮੰਤਰੀ ਮੋਦੀ ਤੋਂ ਜਵਾਬ ਮਿਲਣ ਦੀ ਉਮੀਦ ਨਹੀਂ ਸੀ, ਪਰ ਸਾਨੂੰ 8 ਫਰਵਰੀ ਨੂੰ ਉਨ੍ਹਾਂ ਦਾ ਪੱਤਰ ਮਿਲਿਆ ਸੀ। ਪੱਤਰ ਚ ਪ੍ਰਧਾਨ ਮੰਤਰੀ ਨੇ ਧੀ ਅਤੇ ਮੇਰੇ ਪਰਿਵਾਰ ਨੂੰ ਅਸ਼ੀਰਵਾਦ ਦਿੱਤਾ ਸੀ। ਮੈਂ ਵਿਆਹ ਦੇ ਸਮੇਂ ਪ੍ਰਧਾਨ ਮੰਤਰੀ ਮੋਦੀ ਦੁਆਰਾ ਭੇਜੇ ਪੱਤਰ ਨੂੰ ਮਹਿਮਾਨਾਂ ਨੂੰ ਦਿਖਾਇਆ ਸੀ। ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ

ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!