Home / ਤਾਜਾ ਜਾਣਕਾਰੀ / ਰਾਮ ਨੂੰ ਮਿਲਣ ਤੋਂ ਬਾਅਦ ਹਨੀਪ੍ਰੀਤ ਨੂੰ ਚੜ ਗਿਆ ਚਾਅ ਚਿਹਰੇ ਤੇ ਆਇਆ ਹਾਸਾ – ਦੇਖੋ ਤਾਜਾ ਤਸਵੀਰਾਂ

ਰਾਮ ਨੂੰ ਮਿਲਣ ਤੋਂ ਬਾਅਦ ਹਨੀਪ੍ਰੀਤ ਨੂੰ ਚੜ ਗਿਆ ਚਾਅ ਚਿਹਰੇ ਤੇ ਆਇਆ ਹਾਸਾ – ਦੇਖੋ ਤਾਜਾ ਤਸਵੀਰਾਂ

ਹਨੀਪ੍ਰੀਤ ਨੂੰ ਚੜ ਗਿਆ ਚਾਅ ਚਿਹਰੇ ਤੇ ਆਇਆ ਹਾਸਾ

ਪੰਚਕੂਲਾ ਵਿੱਚ ਅਗਸਤ 2017 ਨੂੰ ਡੇਰਾ ਮੁਖੀ ਰਾਮ ਰਹੀਮ ਦੀ ਪੇਸ਼ੀ ਦੇ ਸਮੇਂ ਜੋ ਹਿੰ ਸਾ ਭ ੜ ਕੀ ਸੀ। ਉਸ ਦੇ ਸਬੰਧ ਵਿੱਚ ਚੱਲ ਰਹੇ ਕੇਸ ਦੀ ਸੁਣਵਾਈ ਹੋਈ ਹੈ। ਇਸ ਕੇਸ ਦੀ ਪੇਸ਼ੀ ਪੰਚਕੂਲਾ ਦੀ ਸੀਬੀਆਈ ਅਦਾਲਤ ਵਿੱਚ ਪਈ ਹੈ। 25 ਅਗਸਤ 2017 ਨੂੰ ਹੋਈ ਗ ੜ ਬ ੜ ਦੇ ਦੋ ਸ਼ਾਂ ਦਾ ਸਾਹਮਣਾ ਕਰ ਰਹੀ ਹਨੀਪ੍ਰੀਤ ਬਾਕੀ ਦੋਸ਼ੀਆਂ ਸਮੇਤ ਪੇਸ਼ੀ ਤੇ ਹਾਜ਼ਰ ਹੋਈ ਹਨੀਪ੍ਰੀਤ ਦੇ ਚਿਹਰੇ ਤੇ ਕੋਈ ਉ ਦਾ ਸੀ ਨਹੀਂ ਸੀ। ਉਹ ਹੌਂਸਲੇ ਵਿੱਚ ਨਜ਼ਰ ਆਈ। ਇਸ ਪੇਸ਼ੀ ਦੌਰਾਨ ਕੋਈ ਖ਼ਾਸ ਕਾਰਵਾਈ ਨਹੀਂ ਹੋਈ।

ਅਗਲੀ ਤਰੀਕ ਦੀ ਜਾਣਕਾਰੀ ਨਹੀਂ ਮਿਲ ਸਕੀ ਕਿ ਹੁਣ ਪੇਸ਼ੀ ਕਦੋਂ ਹੈ। ਦੋਸ਼ੀਆਂ ਦੀ ਅਦਾਲਤ ਵਿੱਚ ਸਿਰਫ ਹਾਜ਼ਰੀ ਹੀ ਲੱਗੀ ਹੈ। 25 ਅਗਸਤ 2017 ਨੂੰ ਸਾਧਵੀ ਸ਼ੋ ਸ਼ ਣ ਦੇ ਮਾਮਲੇ ਵਿੱਚ ਡੇਰਾ ਮੁਖੀ ਰਾਮ ਰਹੀਮ ਦੀ ਪੇਸ਼ੀ ਦੌਰਾਨ ਕਾਫੀ ਗ ੜ ਬ ੜ ਹੋ ਗਈ ਸੀ। ਉਸ ਸਮੇਂ ਤੋਂ ਹੀ ਡੇਰਾ ਮੁਖੀ ਹਰਿਆਣਾ ਦੀ ਸੁਨਾਰੀਆ ਜੇ ਲ੍ਹ ਵਿੱਚ ਬੰਦ ਹੈ। 25 ਅਗਸਤ ਨੂੰ ਹੋਈ ਇਸ ਗ ੜ ਬ ੜ ਸਬੰਧੀ ਹਨੀਪ੍ਰੀਤ ਤੇ ਦੋ ਸ਼ ਲੱਗੇ ਸਨ।

ਜਿਸ ਕਰਕੇ ਬਾਅਦ ਵਿੱਚ ਹਨੀਪ੍ਰੀਤ ਨੂੰ ਵੀ ਗ੍ਰਿ-ਫਤਾਰ ਕਰ ਲਿਆ ਗਿਆ ਸੀ। ਬੀਤੇ ਦਿਨਾਂ ਦੌਰਾਨ ਹਨੀਪ੍ਰੀਤ ਨੂੰ ਅੰਬਾਲਾ ਦੀ ਜੇ-ਲ੍ਹ ਤੋਂ ਜ਼ਮਾਨਤ ਮਿਲ ਗਈ ਸੀ। ਜ਼ਮਾਨਤ ਪਿੱਛੋਂ ਹਨੀਪ੍ਰੀਤ ਡੇਰਾ ਸਿਰਸਾ ਪਹੁੰਚੀ ਸੀ। ਉਹ ਉਸ ਸਮੇਂ ਤੋਂ ਹੀ ਡੇਰਾ ਮੁਖੀ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਅਖੀਰ ਉਸ ਨੂੰ ਇਸ ਮਾਮਲੇ ਵਿੱਚ ਸਫਲਤਾ ਮਿਲ ਗਈ ਅਤੇ ਉਹ ਡੇਰਾ ਮੁਖੀ ਨਾਲ ਮੁਲਾਕਾਤ ਕਰਨ ਵਿੱਚ ਸਫਲ ਹੋ ਗਈ।

ਹੁਣ ਹਨੀਪ੍ਰੀਤ ਅਤੇ ਉਸ ਦੇ ਸਾਥੀਆਂ ਦੇ ਮਾਮਲੇ ਵਿੱਚ ਸੁਣਵਾਈ ਹੋ ਰਹੀ ਹੈ। ਇਸ ਮਾਮਲੇ ਦੀ ਸ਼ੁੱਕਰਵਾਰ ਨੂੰ ਸੁਣਵਾਈ ਹੋਈ। ਪੰਚਕੂਲਾ ਦੀ ਅਦਾਲਤ ਵਿੱਚ ਹਨੀਪ੍ਰੀਤ ਅਤੇ ਬਾਕੀ ਉਸ ਦੇ ਦੋਸ਼ੀ ਸਾਥੀ ਵੀ ਪਹੁੰਚੇ ਹੋਏ ਸਨ। ਇਸ ਪੇਸ਼ੀ ਤੇ ਕੋਈ ਖਾਸ ਗੱਲਬਾਤ ਨਹੀਂ ਹੋਈ। ਸਿਰਫ ਇਨ੍ਹਾਂ ਦੀ ਹਾਜ਼ਰੀ ਹੀ ਪਈ ਹੈ। ਕੇਸ ਦੀ ਅਗਲੀ ਪੇਸ਼ੀ ਕਦੋਂ ਹੈ। ਇਸ ਦਾ ਕੋਈ ਪਤਾ ਨਹੀਂ ਲੱਗਾ। ਪਰ ਇੰਨਾ ਕਿਹਾ ਜਾ ਸਕਦਾ ਹੈ ਕਿ ਹਨੀਪ੍ਰੀਤ ਹੌਸਲੇ ਵਿੱਚ ਸੀ ਅਤੇ ਉਸ ਦੇ ਚਿਹਰੇ ਤੇ ਕੋਈ ਉ-ਦਾ-ਸੀ ਦੇਖਣ ਨੂੰ ਨਹੀਂ ਮਿਲੀ।

error: Content is protected !!