Home / ਤਾਜਾ ਜਾਣਕਾਰੀ / ਰਾਤ 8 ਵਜੇ ਕੁੜੀ ਗਈ ਸੀ ਦੁਕਾਨ ਸਮਾਨ ਲੈਣ ਪਰ ਸਵੇਰੇ ਖੇਤਾਂ ਚੋ ਮਿਲੀ ਇਸ ਹਾਲ ਚ ਉਡੇ ਸਭ ਦੇ ਹੋਸ਼

ਰਾਤ 8 ਵਜੇ ਕੁੜੀ ਗਈ ਸੀ ਦੁਕਾਨ ਸਮਾਨ ਲੈਣ ਪਰ ਸਵੇਰੇ ਖੇਤਾਂ ਚੋ ਮਿਲੀ ਇਸ ਹਾਲ ਚ ਉਡੇ ਸਭ ਦੇ ਹੋਸ਼

ਦੁਕਾਨ ਸਮਾਨ ਲੈਣ ਪਰ ਸਵੇਰੇ ਖੇਤਾਂ ਚੋ ਮਿਲੀ ਇਸ ਹਾਲ ਚ

ਫਿਲੌਰ : ਸ਼ਹਿਰ ਦੇ ਪਿੰਡ ਬਿਲਗਾ ‘ਚ ਇਕ ਨਾਬਾਲਿਗ ਲੜਕੀ ਦੀ ਸ਼ੱ ਕੀ ਹਾਲਾਤ ‘ਚ ਲੋਥ ਮਿਲੀ ਹੈ। ਜਾਣਕਾਰੀ ਮੁਤਾਬਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ 13 ਸਾਲਾ ਲੜਕੀ ਜੋ ਕਿ ਬੋਲ ਤੇ ਸੁਣ ਨਹੀਂ ਸਕਦੀ ਹੈ, ਸੋਮਵਾਰ ਸ਼ਾਮ ਨੂੰ 7-8 ਵਜੇ ਦੇ ਕਰੀਬ ਦੁਕਾਨ ਤੋਂ ਸਮਾਨ ਲੈਣ ਗਈ ਸੀ ਪਰ ਮੁੜ ਕੇ ਵਾਪਸ ਘਰ ਨਹੀਂ ਪਰਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਲੜਕੀ ਦੀ ਭਾ ਲ ਕਰਨੀ ਸ਼ੁਰੂ ਕਰ ਦਿੱਤੀ ਪਰ ਲੜਕੀ ਦਾ ਕਿਤੇ ਵੀ ਨਹੀਂ ਮਿਲੀ। ਅੱਜ ਸਵੇਰੇ ਪਿੰਡ ਦੇ ਬਾਹਰ ਖੇਤਾਂ ‘ਚੋਂ ਉਸ ਦੀ ਲੋਥ ਮਿਲੀ ਹੈ। ਪਰਿਵਾਰਕ ਮੈਂਬਰਾਂ ਨੇ ਸ਼ੱ ਕ ਜਤਾਇਆ ਹੈ ਕਿ ਉਨ੍ਹਾਂ ਦੀ ਲੜਕੀ ਦਾ ਬ ਲਾ ਤ ਕਾ ਰ ਕਰ ਉਸ ਦਾ ਕ ਤ ਲ ਕਰਕੇ ਲੋਥ ਖੇਤਾਂ ‘ਚ ਸੁੱ ਟੀ ਗਈ ਹੈ। ਇਸ ਮਾਮਲੇ ਬਾਰੇ ਪਰਿਵਾਰਕ ਮੈਂਬਰਾਂ ਵਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ।

ਮੌਕੇ ‘ਤੇ ਪੁੱਜੇ ਫਿਲੌਰ ਦੇ ਡੀ. ਐਸ. ਪੀ. ਦਵਿੰਦਰ ਅੱਤਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਬਿਲਗਾ ‘ਚ ਇਕ ਨਾਬਾਲਿਗ ਲੜਕੀ ਦੀ ਲੋਥ ਖੇਤਾਂ ‘ਚੋਂ ਮਿਲੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋ ਸ਼ੀ ਆਂ ਦੀ ਤਲਾਸ਼ ਜਾਰੀ ਹੈ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |

ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!