Home / ਤਾਜਾ ਜਾਣਕਾਰੀ / ਰਾਤ ਨੂੰ 10 ਵਜੇ ਖੇਤਾਂ ਚ ਘੂੰ ਘੂੰ ਕਰਦੀਆਂ ਆਈਆਂ ਗੱਡੀਆਂ ਕਿਸਾਨਾਂ ਨੇ ਵੀ ਖਿੱਚ ਲਈ ਤਿਆਰੀ

ਰਾਤ ਨੂੰ 10 ਵਜੇ ਖੇਤਾਂ ਚ ਘੂੰ ਘੂੰ ਕਰਦੀਆਂ ਆਈਆਂ ਗੱਡੀਆਂ ਕਿਸਾਨਾਂ ਨੇ ਵੀ ਖਿੱਚ ਲਈ ਤਿਆਰੀ

ਘੂੰ ਘੂੰ ਕਰਦੀਆਂ ਆਈਆਂ ਗੱਡੀਆਂ

ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਇੱਕ ਵਾਰ ਫੇਰ ਤੋਂ ਟਿੱਡੀ ਦਲ ਦੇ ਦਾਖਲ ਹੋਣ ਦੀਆਂ ਖ਼ਬਰਾਂ ਨੇ ਕਿਸਾਨਾਂ ਦੇ ਸਾਹ ਸੁਕਾ ਦਿੱਤੇ ਹਨ। ਕਿਸਾਨਾਂ ਨੂੰ ਫਿ-ਕ-ਰ ਹੈ ਕਿ ਕਿਤੇ ਇਹ ਟਿੱਡੀ ਦਲ ਪਹਿਲਾਂ ਤੋਂ ਹੀ ਆ-ਰ-ਥਿ-ਕ ਔ-ਕ-ੜਾਂ ਦਾ ਸਾਹਮਣਾ ਕਰ ਰਹੇ ਕਿਸਾਨਾਂ ਦਾ ਹੋਰ ਨੁ-ਕ-ਸਾ-ਨ ਨਾ ਕਰ ਦੇਵੇ। ਇਸ ਸਬੰਧ ਵਿੱਚ ਪਹਿਲਾਂ ਹੀ ਸੂਬਾ ਸਰਕਾਰ ਵੱਲੋਂ ਇਨ੍ਹਾਂ ਪੰਜ ਜ਼ਿਲ੍ਹਿਆਂ ਨੂੰ ਚੌ-ਕ-ਸ ਕੀਤਾ ਜਾ ਚੁੱਕਾ ਹੈ। ਜਿਨ੍ਹਾਂ ਦੀ ਸਰਹੱਦ ਪਾਕਿਸਤਾਨ ਅਤੇ ਰਾਜਸਥਾਨ ਨਾਲ ਲੱਗਦੀ ਹੈ।

ਜ਼ਿਕਰਯੋਗ ਹੈ ਕਿ ਇਸ ਟਿੱਡੀ ਦਲ ਦੁਆਰਾ ਰਾਜਸਥਾਨ ਅਤੇ ਪਾਕਿਸਤਾਨ ਵਿੱਚ ਪਹਿਲਾਂ ਹੀ ਬਹੁਤ ਨੁ-ਕ-ਸਾ-ਨ ਕੀਤਾ ਜਾ ਚੁੱਕਾ ਹੈ। ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸਵਤੰਤਰ ਕੁਮਾਰ ਐਰੀ ਨੇ ਜਾਣਕਾਰੀ ਦਿੱਤੀ ਹੈ ਕਿ ਫਾਜ਼ਿਲਕਾ ਜ਼ਿਲ੍ਹੇ ਵਿੱਚ 2 ਫਰਵਰੀ ਰਾਤ ਦੇ 8 ਵਜੇ ਟਿੱਡੀ ਦਲ ਦੇ ਦਾਖਲ ਹੋਣ ਦੀ ਸੂ ਚ ਨਾ ਮਿਲੀ ਸੀ। ਉਨ੍ਹਾਂ ਨੇ ਇਸ ਸਬੰਧੀ ਵਿਭਾਗ ਨੂੰ ਅਤੇ ਮੁੱਖ ਸਕੱਤਰ ਵਿਕਾਸ ਵਿਸ਼ਵਜੀਤ ਖੰਨਾ ਦੇ ਨਾਲ ਨਾਲ ਸਕੱਤਰ ਕਾਹਨ ਸਿੰਘ ਪੰਨੂੰ ਦੇ ਵੀ ਧਿਆਨ ਵਿੱਚ ਇਹ ਗੱਲ ਲਿਆਂਦੀ।

ਜਦ ਕਿ ਆਪ ਉਨ੍ਹਾਂ ਨੇ ਫਾਜ਼ਿਲਕਾ ਪਹੁੰਚ ਕੇ ਇਸ ਬਾਰੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿੱਚ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਨੇ ਚਾਰ ਟੀਮਾਂ ਤਿਆਰ ਕੀਤੀਆਂ ਅਤੇ ਇਨ੍ਹਾਂ ਨੂੰ ਟਿੱਡੀ ਦਲ ਦੀ ਆਮਦ ਵਾਲੇ ਇਲਾਕੇ ਵੱਲ ਰ-ਵਾ-ਨਾ ਕਰ ਦਿੱਤਾ ਗਿਆ। ਇਨ੍ਹਾਂ ਟੀਮਾਂ ਨੇ ਰੂਪਨਗਰ ਅਤੇ ਬਾਰੇਕੇ ਇਲਾਕੇ ਵਿੱਚ ਤਿੰਨ ਕਿਲੋਮੀਟਰ ਦੇ ਇਲਾਕੇ ਵਿੱਚ ਬੈਠੇ ਟਿੱਡੀ ਦਲ ਨੂੰ ਲੱਭ ਲਿਆ। ਇਹ ਟਿੱਡੀ ਦਲ ਦਰੱਖਤਾਂ ਤੇ ਬੈਠਾ ਸੀ।

ਇਨ੍ਹਾਂ ਟੀਮਾਂ ਨੇ ਫਾ-ਇ-ਰ ਬ੍ਰਿ-ਗੇ-ਡ ਦੀਆਂ ਤਿੰਨ ਗੱਡੀਆਂ, ਚਾਰ ਬੂ-ਮ ਸ-ਪ-ਰੇ-ਅ ਅਤੇ 15 ਕਿਸਾਨਾਂ ਦੇ ਸਪਰੇਅ ਵਾਲੇ ਪੰਪਾਂ ਦੀ ਵਰਤੋਂ ਰਾਹੀਂ ਇਸ ਟਿੱਡੀ ਦਲ ਨੂੰ ਮਾ-ਰਿ-ਆ। ਇਹ ਕਾਰਵਾਈ ਰਾਤ ਦੇ 10 ਵਜੇ ਤੋਂ ਢਾਈ ਵਜੇ ਤੱਕ ਅਤੇ ਸਵੇਰ 6 ਵਜੇ ਤੋਂ 10 ਵਜੇ ਤੱਕ ਅਮਲ ਵਿੱਚ ਲਿਆਂਦੀ ਗਈ। ਜਿੱਥੇ ਵਿਭਾਗ ਖੁਦ ਚੌ-ਕ-ਸ ਹੋਇਆ ਹੈ। ਉੱਥੇ ਹੀ ਉਨ੍ਹਾਂ ਨੇ ਲੋਕਾਂ ਨੂੰ ਵੀ ਚੌ-ਕ-ਸ ਰਹਿਣ ਲਈ ਕਿਹਾ ਹੈ। ਸਰਕਾਰੀ ਅਧਿਕਾਰੀਆਂ ਵੱਲੋਂ ਵੀ ਸਰਹੱਦੀ ਖੇਤਰ ਵਿੱਚ ਸ-ਖ-ਤ ਨਿ-ਗ ਰਾ ਨੀ ਰੱਖੀ ਜਾ ਰਹੀ ਹੈ ਤਾਂ ਕਿ ਫਸਲ ਦੇ ਨੁ-ਕ-ਸਾ-ਨ ਤੋਂ ਬ-ਚਾ-ਅ ਕੀਤਾ ਜਾ ਸਕੇ।

error: Content is protected !!