Home / ਤਾਜਾ ਜਾਣਕਾਰੀ / ਮੱਝ ਨੇ ਦਿੱਤਾ 4 ਅੱਖਾਂ 4 ਸਿੰਗਾਂ ਅਤੇ 2 ਮੂੰਹ ਵਾਲੇ ਬੱਚੇ ਨੂੰ ਜਨਮ, ਸਾਰੇ ਪਾਸੇ ਹੋਈ ਚਰਚਾ- ਦੂਰ ਦੂਰ ਤੋਂ ਆ ਰਹੇ ਦੇਖਣ

ਮੱਝ ਨੇ ਦਿੱਤਾ 4 ਅੱਖਾਂ 4 ਸਿੰਗਾਂ ਅਤੇ 2 ਮੂੰਹ ਵਾਲੇ ਬੱਚੇ ਨੂੰ ਜਨਮ, ਸਾਰੇ ਪਾਸੇ ਹੋਈ ਚਰਚਾ- ਦੂਰ ਦੂਰ ਤੋਂ ਆ ਰਹੇ ਦੇਖਣ

ਆਈ ਤਾਜ਼ਾ ਵੱਡੀ ਖਬਰ 

ਰੋਜ਼ੀ ਰੋਟੀ ਦੀ ਖਾਤਰ ਹਰ ਇਨਸਾਨ ਵੱਲੋਂ ਜਿੱਥੇ ਕੰਮਕਾਜ ਕੀਤਾ ਜਾਂਦਾ ਹੈ ਉਥੇ ਹੀ ਬਹੁਤ ਸਾਰੇ ਕਿਸਾਨ ਪਰਿਵਾਰਾਂ ਵੱਲੋਂ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਕੰਮ ਕੀਤਾ ਜਾਂਦਾ ਹੈ। ਜੋ ਕਿ ਬਹੁਤ ਸਾਰੇ ਪਰਿਵਾਰਾਂ ਵੱਲੋਂ ਘਰ ਵਿੱਚ ਹੀ ਦੁਧਾਰੂ ਪਸ਼ੂਆਂ ਨੂੰ ਰੱਖਿਆ ਜਾਂਦਾ ਹੈ। ਜਿਨ੍ਹਾਂ ਦੇ ਕਾਰਣ ਉਹਨਾਂ ਵੱਲੋਂ ਰੋਜ਼ੀ ਰੋਟੀ ਦਾ ਆਪਣਾ ਸਾਧਨ ਚਲਾਇਆ ਜਾ ਸਕੇ। ਬਹੁਤ ਸਾਰੇ ਪਰਿਵਾਰਾਂ ਵੱਲੋਂ ਜਿਥੇ ਪਸ਼ੂ ਪਾਲਣ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕੀਤਾ ਜਾਂਦਾ ਹੈ ਉਥੇ ਹੀ ਕਈ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜਿਸ ਨਾਲ ਉਹ ਚਰਚਾ ਵਿੱਚ ਬਣ ਜਾਂਦੇ ਹਨ।

ਹੁਣ ਪੰਜਾਬ ਵਿੱਚ ਇੱਥੇ ਇਕ ਮੱਝ ਵੱਲੋਂ ਚਾਰ ਅੱਖਾਂ ਦੋ ਸਿੰਘਾਂ ਤੇ ਦੋ ਮੂੰਹ ਵਾਲੇ ਬੱਚੇ ਨੂੰ ਜਨਮ ਦਿੱਤਾ ਗਿਆ ਹੈ ਜਿਸ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ ਅਤੇ ਲੋਕ ਦੂਰ-ਦੂਰ ਤੋਂ ਵੇਖਣ ਆ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕਰੋਲੀ ਸ਼ਹਿਰ ਦੇ ਅਧੀਨ ਆਉਂਦੇ ਪਿੰਡ ਪੁਰਾ ਤੋਂ ਸਾਹਮਣੇ ਆਈ ਹੈ। ਜਿੱਥੇ ਰੂਪ ਸਿੰਘ ਦੇ ਘਰ ਇੱਕ ਮੱਝ ਵੱਲੋਂ ਅਜੀਬੋ-ਗਰੀਬ ਕੱਟਰੂ ਨੂੰ ਜਨਮ ਦਿੱਤਾ ਗਿਆ ਹੈ। ਜਿੱਥੇ ਇਸ ਕੱਟਰੂ ਦੇ ਦੋ ਮੂੰਹ ਚਾਰ ਅੱਖਾਂ ਅਤੇ ਚਾਰ ਸਿੰਘ ਹਨ। ਜਿੱਥੇ ਇਹ ਕਟੜੂ ਆਸਾਧਾਰਨ ਹੈ ਅਤੇ ਦੁੱਧ ਪੀਣ ਤੋਂ ਵੀ ਅਸਮਰੱਥ ਹੈ।

ਉਥੇ ਹੀ ਇਸ ਨੂੰ ਆਪ ਦੁੱਧ ਪਿਲਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰੂਪ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਮੱਝ ਵੱਲੋਂ ਦੂਜੇ ਬੱਚੇ ਨੂੰ ਜਨਮ ਦਿੱਤਾ ਗਿਆ ਹੈ ਜੋ ਕਿ ਬਿਲਕੁਲ ਸਾਧਾਰਨ ਹੈ ਅਤੇ ਚੱਲਣ ਤੋਂ ਵੀ ਅਸਮਰੱਥ ਹੈ। ਜਿਸ ਕਾਰਨ ਮੱਝ ਵੱਲੋਂ ਵੀ ਸਹੀ ਸਮੇਂ ਤੇ ਦੁੱਧ ਨਹੀਂ ਦਿੱਤਾ ਜਾ ਰਿਹਾ।

ਇਸ ਨੂੰ ਲੈ ਕੇ ਜਿੱਥੇ ਪਸ਼ੂ ਡਾਕਟਰ ਵੱਲੋਂ ਦੱਸਿਆ ਗਿਆ ਹੈ ਕਿ ਭਰੂਣ ਦਾ ਸਹੀ ਵਿਕਾਸ ਨਾ ਹੋਣ ਦੇ ਚਲਦਿਆਂ ਹੋਇਆਂ ਕਈ ਵਾਰ ਅਜਿਹੇ ਅਜੀਬੋ-ਗਰੀਬ ਬੱਚੇ ਪੈਦਾ ਹੋ ਜਾਂਦੇ ਹਨ ਜਿਨ੍ਹਾਂ ਦੇ ਅੰਗ ਸਹੀ ਤਰ੍ਹਾਂ ਵਿਕਸਤ ਨਹੀਂ ਹੁੰਦੇ। ਉਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਰੋਜ਼ਾਨਾ ਸੌ ਦੇ ਕਰੀਬ ਲੋਕ ਇਸ ਨੂੰ ਵੇਖਣ ਲਈ ਆ ਰਹੇ ਹਨ। ਪਰਿਵਾਰ ਵੱਲੋਂ ਮਿਹਨਤ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਕੀਤਾ ਜਾਂਦਾ ਹੈ।

error: Content is protected !!