Home / ਤਾਜਾ ਜਾਣਕਾਰੀ / ਮੱਚ ਗਿਆ ਕੋਹਰਾਮ 24 ਘੰਟਿਆਂ ਚ ਹੀ ਇਟਲੀ ਚ ਹੋ ਗਈਆਂ ਏਨੀਆਂ ਮੌ ਤਾਂ ਲਗੇ ਲੋਥਾਂ ਦੇ ਢੇਰ

ਮੱਚ ਗਿਆ ਕੋਹਰਾਮ 24 ਘੰਟਿਆਂ ਚ ਹੀ ਇਟਲੀ ਚ ਹੋ ਗਈਆਂ ਏਨੀਆਂ ਮੌ ਤਾਂ ਲਗੇ ਲੋਥਾਂ ਦੇ ਢੇਰ

24 ਘੰਟਿਆਂ ਚ ਹੀ ਇਟਲੀ ਚ ਹੋ ਗਈਆਂ ਏਨੀਆਂ ਮੌ ਤਾਂ

ਨਵੀਂ ਦਿੱਲੀ: ਕਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਵਿਚ ਡ ਰ ਦਾ ਮਾਹੌਲ ਹੈ। ਹੁਣ ਦਿਨੋਂ-ਦਿਨ ਇਸ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਇਟਲੀ ਵਿਚ ਵੀ ਇਹ ਵਾਇਰਸ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਛੋਟੇ ਜਿਹੇ ਦੇਸ਼ ਵਿਚ ਕਰੋਨਾ ਵਾਇਰਸ ਨਾਲ ਸ਼ੁੱਕਰਵਾਰ ਨੂੰ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਟਲੀ ਵਿਚ ਪਿਛਲੇ 24 ਘੰਟਿਆਂ ਵਿਚ 250 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਦੱਸ ਦੱਈਏ ਕਿ ਇੱਕ ਦਿਨ ਵਿਚ ਇੰਨੀ ਵੱਡੀ ਗਿਣਤੀ ਵਿਚ ਇਸ ਵਾਇਰਸ ਨਾਲ ਪਹਿਲਾਂ ਕਿਸੇ ਦੇਸ਼ ਵਿਚ ਐਨੀਆਂ ਮੌਤਾਂ ਨਹੀਂ ਹੋਈਆਂ। ਇਸਦੇ ਨਾਲ ਹੀ ਇਟਲੀ ਵਿਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 1266 ਤੱਕ ਪਹੁੰਚ ਗਈ ਹੈ। ਇਟਲੀ ਵਿਚ ਇਸ ਵਾਇਰਸ ਨਾਲ ਹੁਣ ਤੱਕ 17,660 ਲੋਕ ਪ੍ਰਭਾਵਿਤ ਹੋ ਚੁੱਕੇ ਹਨ। ਇਨ੍ਹਾਂ ਪ੍ਰਭਾਵਿਤ ਲੋਕਾਂ ਵਿਚ ਬੁੱਧਵਾਰ ਤੋਂ ਲੈ ਕੇ ਹੁਣ ਤੱਕ 2547 ਹੋਰ ਨਵੇਂ ਲੋਕਾਂ ਦਾ ਵਾਧਾ ਹੋ ਚੁੱਕਾ ਹੈ।

ਦੱਸ ਦਈਏ ਕਿ ਭਾਰਤ ਦੇ ਵੀ ਕਾਫ਼ੀ ਲੋਕ ਇਟਲੀ ਵਿਚ ਫ ਸੇ ਹੋਏ ਹਨ, ਜਿਨ੍ਹਾਂ ਦੀ ਜਾਂਚ ਦੇ ਲਈ ਭਾਰਤ ਦੇ ਡਾਕਟਰਾਂ ਦੀ ਇਕ ਟੀਮ ਸ਼ੁੱਕਰਵਾਰ ਨੂੰ ਇਟਲੀ ਵਿਖੇ ਪਹੁੰਚ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਦੀ ਜਲਦ ਹੀ ਜਾਂਚ ਕੀਤੀ ਜਾਵੇਗੀ। ਭਾਰਤ ਸਰਕਾਰ ਦਾ ਮਕਸਦ ਇਟਲੀ ਵਿਚ ਫਸੇ ਭਾਰਤੀਆਂ ਨੂੰ ਜਲਦ ਭਾਰਤ ਲੈ ਕੇ ਆਉਣਾ ਹੈ ।

ਦੱਸ ਦੱਈਏ ਕਿ ਇਕ ਲੱਖ 60 ਹਜ਼ਾਰ ਦੇ ਕਰੀਬ ਭਾਰਤੀ ਇਟਲੀ ਵਿਚ ਰਹਿੰਦੇ ਹਨ। ਭਾਰਤੀ ਐਂਬੈਸੀ ਨੇ ਕਿਹਾ ਹੈ ਕਿ ਉਹ ਇਟਲੀ ਵਿਚ ਫਸੇ ਵਿਦਿਆਰਥੀਆਂ ਅਤੇ ਹੋਰ ਲੋਕਾਂ ਨਾਲ ਸੰਪਰਕ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਹਰ ਸੰਭਵ ਚੀਜ਼ ਮੁਹੱਇਆ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਚਲਦਿਆਂ ਕਰੋਨਾ ਵਾਇਰਸ ਨਾਲ ਪ੍ਰ ਭਾ ਵਿ ਤ ਹੋਏ ਲੋਕਾਂ ਦੀ ਮਦਦ ਕਰਨ ਚੀਨ ਦੇ ਕੁਝ ਡਾਕਟਰ ਰੋਮ ਪਹੁੰਚੇ ਹਨ।

ਚੀਨ ਨੇ ਇਸ ਵਾਇਰਸ ਕਾਰਨ 9 ਡਾਕਟਰਾਂ ਦੀ ਇਕ ਟੀਮ ਇਟਲੀ ਵਿਚ ਭੇਜੀ ਹੈ। 12 ਤਰੀਖ਼ ਨੂੰ ਇਸ ਮ ਹਾਂ ਮਾ ਰੀ ‘ਤੇ ਰੋ ਕ ਥਾ ਮ ਕਰਨ ਅਤੇ ਇਟਲੀ ਦੀ ਸਹਾਇਤਾ ਦੇ ਲਈ ਇਹ ਦਲ ਸ਼ਿਘਾਈ ਤੋਂ ਰੋਮ ਪਹੁੰਚਿਆ ਹੈ। ਇਰਾਨ ਅਤੇ ਇਰਾਕ ਨੂੰ ਸਹਾਇਤਾ ਦੇਣ ਤੋਂ ਬਾਅਦ ਚੀਨ ਦੁਆਰਾ ਸਹਾਇਤਾ ਲਈ ਭੇਜਿਆ ਇਹ ਤੀਸਰਾ ਦਲ ਹੈ।

error: Content is protected !!