Home / ਤਾਜਾ ਜਾਣਕਾਰੀ / ਮੰਗਲ ਗ੍ਰਹਿ ਤੋਂ ਮਿਲਿਆ ਮਰਿਆ ਹੋਇਆ ਹੈਰਾਨ ਕਰਨ ਵਾਲਾ ਜੀਵ ਵਿਗਿਆਨੀਆਂ ਦੇ ਵੀ ਉੱਡ ਗਏ ਹੋਸ਼

ਮੰਗਲ ਗ੍ਰਹਿ ਤੋਂ ਮਿਲਿਆ ਮਰਿਆ ਹੋਇਆ ਹੈਰਾਨ ਕਰਨ ਵਾਲਾ ਜੀਵ ਵਿਗਿਆਨੀਆਂ ਦੇ ਵੀ ਉੱਡ ਗਏ ਹੋਸ਼

ਮਰਿਆ ਹੋਇਆ ਹੈਰਾਨ ਕਰਨ ਵਾਲਾ ਜੀਵ

ਇਸ ਬ੍ਰਹਿਮੰਡ ਬਾਰੇ ਹਰ ਰੋਜ਼ ਨਵੀਆਂ ਨਵੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਕਿਉਂਕਿ ਸਾਡੇ ਵਿਗਿਆਨੀ ਇਨ੍ਹਾਂ ਬਾਰੇ ਲਗਾਤਾਰ ਖੋਜਾਂ ਕਰ ਰਹੇ ਹਨ। ਪਤਾ ਲਗਾਇਆ ਜਾ ਰਿਹਾ ਹੈ ਕਿ ਸਾਡੀ ਪ੍ਰਿਥਵੀ ਤੋਂ ਬਿਨਾਂ ਕਿਸੇ ਹੋਰ ਗ੍ਰਹਿ ਤੇ ਵੀ ਮਨੁੱਖੀ ਜੀਵਨ ਸੰਭਵ ਹੈ ਜਾਂ ਨਹੀਂ। ਵੱਖ ਵੱਖ ਮੁਲਕਾਂ ਦੇ ਵਿਗਿਆਨੀ ਇਸ ਕੰਮ ਵਿੱਚ ਜੁਟੇ ਹੋਏ ਹਨ ਅਤੇ ਹੈ-ਰਾ-ਨੀ-ਜ-ਨ-ਕ ਤੱਥ ਸਾਡੇ ਸਾਹਮਣੇ ਆ ਰਹੇ ਹਨ। ਹੁਣ ਅਮਰੀਕਾ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਮੰਗਲ ਗ੍ਰਹਿ ਤੋਂ ਮਨੁੱਖੀ ਸਰੀਰ ਦੇ ਅਕਾਰ ਦਾ ਪ-ਥ-ਰਾ-ਟ ਮਿਲਿਆ ਹੈ।

ਇਸ ਦੇ ਮਨੁੱਖੀ ਸਰੀਰ ਵਾਂਗ ਸਿਰ ਪੈਰ ਅਤੇ ਬਾਕੀ ਸਰੀਰ ਸਭ ਮੌਜੂਦ ਹੈ। ਇਸ ਆ-ਕ੍ਰਿ-ਤੀ ਤੋਂ ਇਸ ਬਾਰੇ ਕੋਈ ਜਾਣਕਾਰੀ ਹਾਸਿਲ ਨਹੀਂ ਹੁੰਦੀ ਕਿ ਇਹ ਆ-ਕ੍ਰਿ-ਤੀ ਕਿਸੇ ਜੀਵ ਦੀ ਹੈ। ਪਰ ਇਸ ਨੂੰ ਦੇਖਣ ਤੋਂ ਬਾਅਦ ਵਿਗਿਆਨੀਆਂ ਦਾ ਇਹ ਵਿ-ਸ਼-ਵਾ-ਸ ਵਧਦਾ ਜਾ ਰਿਹਾ ਹੈ ਕਿ ਮੰਗਲ ਗ੍ਰਹਿ ਤੇ ਮਨੁੱਖੀ ਜੀਵਨ ਹੋ ਸਕਦਾ ਹੈ। ਓਹਾਇਓ ਯੂਨੀਵਰਸਿਟੀ ਅਮਰੀਕਾ ਦੇ ਕੀਟ ਵਿਗਿਆਨੀ ਅਤੇ ਨਾਸਾ ਦੇ ਨਾਲ ਸਬੰਧਿਤ ਵਿਲੀਅਮ ਰੋਮੋਸਰ ਕਾਫੀ ਲੰਬੇ ਸਮੇਂ ਤੋਂ ਉਨ੍ਹਾਂ ਤਸਵੀਰਾਂ ਦਾ ਅਧਿਐਨ ਕਰਨ ਵਿੱਚ ਲੱਗੇ ਹੋਏ ਹਨ। ਜਿੰਨਾ ਉਨ੍ਹਾਂ ਨੂੰ ਆਨਲਾਈਨ ਹਾਸਲ ਹੁੰਦੀਆਂ ਹਨ।

ਕਈ ਵਾਰ ਵਿਗਿਆਨੀਆਂ ਨੂੰ ਅਜਿਹੀਆਂ ਤਸਵੀਰਾਂ ਮਿਲਦੀਆਂ ਹਨ। ਜਿਨ੍ਹਾਂ ਤੋਂ ਜਾਪਦਾ ਹੈ ਕਿ ਇਹ ਮੱਕੜੀਆਂ ਕਾਕਰੋਚਾਂ ਦੇ ਵਿਚਰਨ ਦੇ ਨਿਸ਼ਾਨ ਹਨ। ਜੇਕਰ ਇੱਥੇ ਕੀਟ ਪਤੰਗੇ ਹੋ ਸਕਦੇ ਹਨ ਤਾਂ ਮਨੁੱਖੀ ਜੀਵਨ ਹੋਣ ਦੀਆਂ ਵੀ ਕਿ-ਆ-ਸ-ਰਾ-ਈ-ਆਂ ਲਗਾਈਆਂ ਜਾ ਸਕਦੀਆਂ ਹਨ। ਇੱਥੇ ਸੱ-ਪਾਂ ਵਰਗੇ ਰੇਂ-ਗ ਕੇ ਅੱਗੇ ਵਧਣ ਵਾਲੇ ਜੀ-ਵਾਂ ਦੇ ਵੀ ਚਿੰਨ੍ਹ ਦੇਖੇ ਗਏ ਹਨ। ਜੋ ਉੱਥੇ ਮੰਗਲ ਗ੍ਰਹਿ ਦੀ ਜ਼ਮੀਨ ਤੇ ਰੇਂਗਣ ਦੇ ਨਿਸ਼ਾਨ ਜਾਪਦੇ ਹਨ।

ਹੁਣ ਸਾਰੇ ਵਿਗਿਆਨੀਆਂ ਦੀਆਂ ਨਜ਼ਰਾਂ ਇਸ ਆਕ੍ਰਿਤੀ ਦੇ ਅਧਿਐਨ ਤੇ ਲੱਗੀਆਂ ਹੋਈਆਂ ਹਨ ਕਿ ਸਾਡੇ ਵਿਗਿਆਨੀ ਕਿਸ ਨਤੀਜੇ ਤੇ ਪਹੁੰਚਦੇ ਹਨ। ਮੰਗਲ ਗ੍ਰਹਿ ਤੋਂ ਮਿਲਣ ਵਾਲੀਆਂ ਵੱਖ ਵੱਖ ਤਸਵੀਰਾਂ ਇਹ ਵੀ ਬਿਆਨ ਕਰਦੀਆਂ ਹਨ ਕਿ ਇੱਥੇ ਕੀ-ਟ ਪ-ਤੰ-ਗੇ ਹੋ ਸਕਦੇ ਹਨ। ਜਿਨ੍ਹਾਂ ਵਿੱਚ ਕੁਝ ਤੁਰਨ ਵਾਲੇ ਅਤੇ ਕੁਝ ਉੱਡਣ ਵਾਲੇ ਹੋ ਸਕਦੇ ਹਨ। ਇਸ ਸਭ ਤੋਂ ਇਹ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇੱਥੇ ਮਨੁੱਖਾ ਜੀਵਨ ਦੀਆਂ ਸੰਭਾਵਨਾਵਾਂ ਹੋ ਸਕਦੀਆਂ ਹਨ। ਜਿਸ ਦੀ ਖੋਜ ਕੀਤੀ ਜਾ ਰਹੀ ਹੈ।

error: Content is protected !!