Home / ਤਾਜਾ ਜਾਣਕਾਰੀ / ਮੰਗਣੀ ਤੋਂ ਬਾਅਦ ਬਦਲੀ ਮੁੰਡੇ ਕੁੜੀ ਦੀ ਕਿਸਮਤ ਪੂਰੇ ਪੰਜਾਬ ਚ ਹੋ ਰਹੇ ਨੇ ਇਨ੍ਹਾਂ ਦੇ ਚਰਚੇ

ਮੰਗਣੀ ਤੋਂ ਬਾਅਦ ਬਦਲੀ ਮੁੰਡੇ ਕੁੜੀ ਦੀ ਕਿਸਮਤ ਪੂਰੇ ਪੰਜਾਬ ਚ ਹੋ ਰਹੇ ਨੇ ਇਨ੍ਹਾਂ ਦੇ ਚਰਚੇ

ਪੂਰੇ ਪੰਜਾਬ ਚ ਹੋ ਰਹੇ ਨੇ ਇਨ੍ਹਾਂ ਦੇ ਚਰਚੇ

ਮੋਗਾ ਦੇ ਇੱਕ ਨੌਜਵਾਨ ਨੂੰ ਰਾਜਸਥਾਨ ਵਿੱਚ ਜੱਜ ਬਣਨ ਦਾ ਸੁ-ਭਾ-ਗ ਪ੍ਰਾਪਤ ਹੋਇਆ ਹੈ। ਇਸ ਸਨਮਾਨਯੋਗ ਅਹੁਦੇ ਤੇ ਪਹੁੰਚਣਾ ਸੱਚਮੁੱਚ ਹੀ ਬਹੁਤ ਮਾਣ ਵਾਲੀ ਗੱਲ ਹੈ। ਇਹ ਖੁਸ਼ੀ ਅਤੇ ਮਾਣ ਉਸ ਸਮੇਂ ਦੁੱ-ਗ-ਣੇ ਹੋ ਗਏ। ਜਦੋਂ ਉਨ੍ਹਾਂ ਦੀ ਮੰਗੇਤਰ ਜਿਹੜੇ ਕੇ ਮੰਡੀ ਗੋਬਿੰਦਗੜ੍ਹ ਨਾਲ ਸਬੰਧ ਰੱਖਦੇ ਹਨ। ਉਹ ਵੀ ਜੱਜ ਵਜੋਂ ਚੁਣੇ ਗਏ, ਉਨ੍ਹਾਂ ਦੋਵਾਂ ਇਕੱਠਿਆਂ ਹੀ ਪੇਪਰ ਦਿੱਤੇ ਸਨ। ਨੌਜਵਾਨ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਵਧਾਈਆਂ ਮਿਲ ਰਹੀਆਂ ਹਨ ਅਤੇ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ। ਸਾਰਾ ਹੀ ਪਰਿਵਾਰ ਖੁਸ਼ ਹੈ। ਨੌਜਵਾਨ ਦੇ ਦੱਸਣ ਅਨੁਸਾਰ ਉਨ੍ਹਾਂ ਨੇ ਪਹਿਲਾਂ ਪੰਜਾਬ ਵਿੱਚ ਇਹ ਪ੍ਰੀਖਿਆ ਦਿੱਤੀ ਸੀ ਪਰ ਕੁਝ ਨੰਬਰਾਂ ਕਾਰਨ ਰਹਿ ਗਏ ਸਨ।

ਇਸ ਵਾਰ ਉਨ੍ਹਾਂ ਨੇ ਰਾਜਸਥਾਨ ਤੋਂ ਪੇਪਰ ਦਿੱਤੇ ਸਨ। ਪਹਿਲਾਂ ਉਨ੍ਹਾਂ ਨੇ ਮਾਰਚ ਵਿੱਚ ਪੇਪਰ ਦਿੱਤੇ ਸਨ। ਫੇਰ ਮੇਨ ਪ੍ਰੀਖਿਆ ਸਤੰਬਰ ਵਿੱਚ ਹੋਈ। ਨਵੰਬਰ ਵਿੱਚ ਇੰਟਰਵਿਊ ਹੋਇਆ। ਇਸ ਤਰ੍ਹਾਂ ਉਨ੍ਹਾਂ ਦੀ ਸਿ-ਲੈ-ਕ-ਸ਼-ਨ ਹੋ ਗਈ। ਉਨ੍ਹਾਂ ਨੂੰ 13 ਵਾਂ ਸਥਾਨ ਹਾਸਲ ਹੋਇਆ ਹੈ। ਉਨ੍ਹਾਂ ਦੀ ਇਸ ਸਫ਼ਲਤਾ ਵਿੱਚ ਪਰਮਾਤਮਾ ਦੀ ਵੱਡੀ ਕਿ-ਰ-ਪਾ ਰਹੀ ਹੈ। ਇਸ ਤੋਂ ਬਿਨਾਂ ਉਨ੍ਹਾਂ ਦੇ ਪਰਿਵਾਰ ਅਧਿਆਪਕਾਂ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੇ ਅ-ਸੀ-ਸਾਂ ਦਿੱਤੀਆਂ। ਉਨ੍ਹਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ। ਸਭ ਤੋਂ ਪਹਿਲਾਂ ਉਨ੍ਹਾਂ ਨੇ ਬੀ ਕਾਮ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਐਲ.ਐਲ.ਬੀ ਕੀਤੀ। ਜਦੋਂ ਉਹ ਹਾਈ ਕੋਰਟ ਜਾਂਦੇ ਸਨ ਤਾਂ ਉੱਥੇ ਜੱਜਾਂ ਅਤੇ

ਵਕੀਲਾਂ ਨੂੰ ਦੇਖ ਕੇ ਉਨ੍ਹਾਂ ਦੇ ਮਨ ਵਿੱਚ ਵੀ ਇਸ ਪੋਸਟ ਤੇ ਪਹੁੰਚਣ ਦੀ ਤ-ਮੰ-ਨਾ ਪੈਦਾ ਹੋਈ। ਉਨ੍ਹਾਂ ਦੀ ਮਾਤਾ ਦੇ ਦੱਸਣ ਅਨੁਸਾਰ ਉਨ੍ਹਾਂ ਦੇ ਪੁੱਤਰ ਨੇ ਬਹੁਤ ਸ-ਖ-ਤ ਮਿਹਨਤ ਕੀਤੀ ਹੈ। ਉਨ੍ਹਾਂ ਦੁਆਰਾ ਕੀਤੀ ਮਿਹਨਤ ਰੰਗ ਲਿਆਈ ਅਤੇ ਉਨ੍ਹਾਂ ਨੂੰ 13 ਵਾਂ ਰੈਂਕ ਹਾਸਲ ਹੋਇਆ। ਇਸ ਦੇ ਨਾਲ ਹੀ ਉਨ੍ਹਾਂ ਦੀ ਮੰਗੇਤਰ ਦੀ ਵੀ ਸ-ਲੈ-ਕ-ਸ਼-ਨ ਹੋ ਗਈ ਹੈ। ਉਨ੍ਹਾਂ ਨੇ ਪ੍ਰਮਾਤਮਾ ਦਾ ਸ਼ੁਕਰੀਆ ਕੀਤਾ ਹੈ। ਨਵੇਂ ਬਣੇ ਜੱਜ ਦੇ ਪਿਤਾ ਅਤੇ ਚਾਚੇ ਨੇ ਵੀ ਬਹੁਤ ਖ਼ੁਸ਼ੀ ਮ-ਹਿ-ਸੂ-ਸ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਬਹੁਤ ਸ-ਖ-ਤ ਮਿ-ਹ-ਨ-ਤ ਕੀਤੀ ਹੈ। ਚਾਚੇ ਦੇ ਦੱਸਣ ਅਨੁਸਾਰ ਉਨ੍ਹਾਂ ਦੇ ਭਤੀਜੇ ਦੀ ਮੰਗੇਤਰ ਵੀ ਜੱਜ ਚੁਣੀ ਗਈ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!