ਜਾਣੋ ਕਿਉਂ ਦਿੰਦੀ ਹੈ ਚੁੰਮੇ
ਸੱਤ ਸ਼੍ਰੀ ਅਕਾਲ ਦੋਸਤੋ ਅੱਜ ਲੈਕੇ ਆਏ ਆ ਭਾਭੀ ਦੀ ਵੀਡੀਓ ਜੋ ਟਿਕਟੋਕ ਤੇ ਮਸ਼ਹੂਰ ਹੈ ਜਿੰਦਾ ਦੇ ਨਾਮ ਤੋਂ ਸੋ ਦੋਸਤੋ ਅੱਜ ਕਲ ਹਰ ਇਕ ਇਨਸਾਨ ਦੁ ਖੀ ਹੈ ਜਿੰਦਗੀ ਤੋਂ ਕੋਈ ਕਿਸੇ ਕਰਕੇ ਕੋਈ ਕਿਸੇ ਕਰਕੇ ਇਸ ਕਰਕੇ ਲੋਕ ਆਪਣੀ ਜਿੰਦਗੀ ਦੇ 2 ਪਲ ਖੁਸ਼ ਹੋਣ ਲਈ ਸ਼ੋਸਲ ਐਪਸ ਚਲਾਉਂਦੇ ਨੇ ਕੁਜ ਲੋਕ ਫੇਸਬੁੱਕ ਕੁਜ ਇੰਸਟਾਗ੍ਰਾਮ ਤੇ ਅੱਜ ਕਲ ਟਿਕਟੋਕ ਦਾ ਰਿਵਾਜ ਬਹੁਤ ਹੈ ਇਹ ਟਿਕਟੋਕ ਜਦੋ ਇੰਡੀਆਂ ਵਿਚ ਆਈ ਸੀ ਇਹਦਾ ਨਾਮੁ ਪਹਿਲਾ ਮੁਸਿਕਲੀ ਸੀ ਫਿਰ ਇਸਦੇ ਮਾਲਕ ਨੂੰ ਕਿਸੇ ਹੋਰ ਨੂੰ ਵੇਚ ਦਿਤੀ ਸੀ ਫਿਰ ਇਸਦਾ ਨਾਮੁ ਟਿਕਟੋਕ ਰੱਖ ਦਿੱਤੋ ਗਿਆ ਸੀ …
ਤੇ ਉਸ ਤੋਂ ਬਾਅਦ ਜਦ ਇਹ ਪੰਜਾਬ ਦੇ ਈ ਤਾ ਬਹੁਤ ਲੋਕਾਂ ਦੇ ਕਰੇਜ ਪੈਦਾ ਹੋ ਗਿਆ ਕੁਜ ਲੋਕ ਸੁਪਰ ਸਟਾਰ ਬਣਨਗੇ ਕੁਜ ਪੈਸੇ ਕਮਾ ਰਹੇ ਨੇ ਬਹੁਤ ਲੋਕਾਂ ਦਾ ਰੁਜਗਾਰ ਚਾਲ ਰਿਹਾ ਇਸਤੋਂ ਇਸਤੇ ਤੁਸੀਂ ਆਪਣੇ ਕਿਸੇ ਟੇਲੇਂਟਤ ਨੂੰ ਅਗੇ ਲੈਕੇ ਆ ਸਕਦੇ ਓ ਤੇ ਬਸ ਤੁਸੀਂ ਲੋਕਾਂ ਨੂੰ ਕੁਜ ਵੱਖ ਕਰਕੇ ਦਿਖਾਉਣਾ ਤੇ ਅੱਜ ਗੱਲ ਕਰਦੇ ਆ ਜ਼ਿੰਦਾ ਚੁ ਮੇ ਵਾਲੀ ਭਾਭੀ ਬਾਰੇ
ਇਹਨਾਂ ਦਾ ਨਾਮ ਰਣਜੀਤ ਕੌਰ ਹੈ ਜਿਹਨਾਂ ਨੂੰ ਤੁਸੀਂ ਭਭੀ ਦੇ ਨਾਮ ਤੋਂ ਜਾਣਦੇ ਓ ਨਾਲ ਓਹਨਾ ਦੇ ਜਿੰਦਾ ਹੰਸ ਨੇ ਇਹਨਾਂ ਦੇ ਘਰਵਾਲਾ ਇਹਨਾਂ ਦੀ ਕਾਫੀ ਵੀਡੀਓ ਵਾਇਰਲ ਹੋ ਚੁੱਕਿਆ ਨੇ ਤੇ ਅੱਜ ਅਸੀਂ ਇਹਨਾਂ ਦੀ ਇੰਟਵਿਊਸ ਕਰਨ ਆਈ ਹਾਂ ਤੇ ਆਓ ਵੇਖਦੇ ਆ ਇਹਨਾਂ ਦੀ ਤਾਜਾ ਇੰਟਰਵਿਊ ਆਪਣੇ ਚੰਗੇ ਚੰਗੇ ਕੁਮੈਂਟ ਕਰਕੇ ਜਰੂਰ ਦੱਸਣਾ….
