Home / ਤਾਜਾ ਜਾਣਕਾਰੀ / ਮੁੰਡੇ ਨੇ ਮਾ ਰੀ ਪਾਣੀ ਚ ਛਾਲ,ਵਹੁਟੀ ਪਿੱਛੇ ਪਿੱਛੇ ਆਈ ਭੱਜੀ,ਪਿੰਡ ਵਾਲਿਆਂ ਦੇ ਵੀ ਉੱਡੇ ਹੋਸ਼-ਦੇਖੋ ਮੌਕੇ ਦੀ ਵੀਡੀਓ

ਮੁੰਡੇ ਨੇ ਮਾ ਰੀ ਪਾਣੀ ਚ ਛਾਲ,ਵਹੁਟੀ ਪਿੱਛੇ ਪਿੱਛੇ ਆਈ ਭੱਜੀ,ਪਿੰਡ ਵਾਲਿਆਂ ਦੇ ਵੀ ਉੱਡੇ ਹੋਸ਼-ਦੇਖੋ ਮੌਕੇ ਦੀ ਵੀਡੀਓ

ਦੇਖੋ ਮੌਕੇ ਦੀ ਵੀਡੀਓ

ਅੱਜ ਕੱਲ੍ਹ ਲੋਕਾਂ ਦੀ ਸਹਿਣ ਸ਼-ਕ-ਤੀ ਬਿਲਕੁਲ ਘੱਟ ਚੁੱਕੀ ਹੈ। ਹੁਣ ਮਾਮੂਲੀ ਜਿਹੀ ਗੱਲ ਤੇ ਵੀ ਲੋਕ ਵੱਡਾ ਕ-ਦ-ਮ ਚੁੱਕ ਲੈਂਦੇ ਹਨ ਅਤੇ ਵਾਧਾ ਘਾਟਾ ਨਹੀਂ ਦੇਖਦੇ। ਆਪੇ ਤੋਂ ਬਾਹਰ ਹੋਇਆ ਵਿਅਕਤੀ ਆਪਣੇ ਆਉਣ ਵਾਲੇ ਕੱਲ੍ਹ ਬਾਰੇ ਬਿਨਾਂ ਸੋਚੇ ਗ-ਲ-ਤ ਕਦਮ ਚੁੱਕ ਲੈਂਦਾ ਹੈ ਅਤੇ ਫਿਰ ਉਸ ਕੋਲ ਪ-ਛ-ਤਾ-ਉ-ਣ ਦਾ ਵੀ ਸਮਾਂ ਨਹੀਂ ਹੁੰਦਾ। ਉਸ ਨੂੰ ਚਾਹੁਣ ਵਾਲੇ ਅਤੇ ਉਸ ਦਾ ਪਰਿਵਾਰ ਉਸ ਦੀ ਯਾਦ ਵਿੱਚ ਦੁ-ਖੀ ਹੁੰਦਾ ਰਹਿੰਦਾ ਹੈ। ਅਜਿਹਾ ਹੀ ਇੱਕ ਮਾਮਲਾ ਤਰਨ ਤਾਰਨ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਇੱਕ ਵਿਅਕਤੀ ਨੇ ਤ-ਕ-ਰਾ-ਰ ਤੋਂ ਪਿੱਛੋਂ ਛੱਪੜ ਵਿੱਚ ਛਾਲ ਮਾ-ਰ-ਕੇ ਆਪਣੀ ਜਾਨ ਦੇ ਦਿੱਤੀ। ਇਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।

ਵਧੇਰੇ ਜਾਣਕਾਰੀ ਅਨੁਸਾਰ ਹਲਕਾ ਪੱਟੀ ਦੇ ਪਿੰਡ ਦੁੱਬਲੀ ਦੇ ਬਲਵਿੰਦਰ ਸਿੰਘ ਪੁੱਤਰ ਵੱਸਣ ਸਿੰਘ ਪਿੰਡ ਜੋਤੀਸ਼ਾਹ ਦੇ ਨੇੜੇ ਇੱਕ ਭੱਠੇ ਤੇ ਪਥੇਰ ਦਾ ਕੰਮ ਕਰਦਾ ਸੀ। ਬਲਵਿੰਦਰ ਸਿੰਘ ਨੇ ਤ-ਕ-ਰਾ-ਰ ਤੋਂ ਬਾਅਦ ਛੱਪੜ ਵਿੱਚ ਛਾਲ ਮਾ-ਰ-ਕੇ ਆਪਣੀ ਜੀਵਨ ਲੀਲਾ ਸ-ਮਾ-ਪ-ਤ ਕਰ ਲਈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਇੱਕ ਵਿਅਕਤੀ ਗੁਰਦਿਆਲ ਸਿੰਘ ਦਾ ਕਹਿਣਾ ਹੈ ਕਿ ਮ੍ਰਤਕ ਦੇ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਦੋ-ਸ਼ੀ-ਆਂ ਖਿ-ਲਾ-ਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਪੀ-ੜ-ਤ ਪਰਿਵਾਰ ਦੇ ਲਈ ਆ-ਰ-ਥਿ-ਕ ਮ-ਦ-ਦ ਦੀ ਵੀ ਮੰਗ ਕੀਤੀ ਹੈ।

ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦੁਬਲੀ ਪਿੰਡ ਦੇ ਛੱਪੜ ਵਿੱਚ ਕਿਸੇ ਵਿਅਕਤੀ ਦੇ ਡੁੱਬਣ ਕਰਕੇ ਉਸ ਦੀ ਜਾਨ ਚਲੀ ਗਈ ਹੈ। ਉਨ੍ਹਾਂ ਮੌਕੇ ਤੇ ਆ ਕੇ ਦੇਹ ਨੂੰ ਪੋ-ਸ-ਟ-ਮਾ-ਰ-ਟ-ਮ ਲਈ ਭੇਜ ਦਿੱਤਾ ਹੈ ਅਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਅਜਿਹੀ ਗੱਲ ਨਜ਼ਰ ਨਹੀਂ ਆਈ। ਮ੍ਰਤਕ ਆਪਣੀ ਪਤਨੀ ਨਾਲ ਤ-ਕ-ਰਾ-ਰ ਪਿੱਛੋਂ ਛੱਪੜ ਵੱਲ ਆਇਆ ਸੀ ਅਤੇ ਉਸ ਦੀ ਪਤਨੀ ਉਸ ਨੂੰ ਸ-ਮ-ਝਾ-ਉ-ਣ ਲਈ ਉਸ ਦੇ ਪਿੱਛੇ ਆ ਰਹੀ ਸੀ। ਛੱਪੜ ਤੇ ਆ ਕੇ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਵਿੱਚ ਜਾ ਡਿੱਗਾ। ਜਿਸ ਕਰਕੇ ਉਸ ਦੀ ਜਾਨ ਚਲੀ ਗਈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!