Home / ਤਾਜਾ ਜਾਣਕਾਰੀ / ਮੁੰਡੇ ਨ ਕਲੀ ਕਿੰਨਰ ਬਣਕੇ ਮੰਗ ਰਹੇ ਸੀ ਵਧਾਈ ਉਤੋਂ ਆ ਗਏ ਅਸਲੀ ਕਿੰਨਰ ਦੇਖੋ ਫਿਰ ਮੁੰਡਿਆਂ ਨੇ ਕੀ ਕੀਤਾ

ਮੁੰਡੇ ਨ ਕਲੀ ਕਿੰਨਰ ਬਣਕੇ ਮੰਗ ਰਹੇ ਸੀ ਵਧਾਈ ਉਤੋਂ ਆ ਗਏ ਅਸਲੀ ਕਿੰਨਰ ਦੇਖੋ ਫਿਰ ਮੁੰਡਿਆਂ ਨੇ ਕੀ ਕੀਤਾ

ਦੇਖੋ ਫਿਰ ਮੁੰਡਿਆਂ ਨੇ ਕੀ ਕੀਤਾ

ਪਟਿਆਲਾ ਦੇ ਆਨੰਦ ਨਗਰ ਬੀ ਵਿੱਚ ਕਿੰਨਰਾਂ ਦੇ ਦੋ ਗਰੁੱਪਾਂ ਵਿੱਚ ਉਸ ਸਮੇਂ ਹੱ-ਥੋਂ-ਪਾ-ਈ ਹੋ ਗਈ। ਜਦੋਂ ਇੱਕ ਗਰੁੱਪ ਦੇ ਮੈਂਬਰ ਵਧਾਈਆਂ ਮੰਗ ਰਹੇ ਸਨ ਅਤੇ ਦੂਜੇ ਗਰੁੱਪ ਨੇ ਆ ਕੇ ਉਨ੍ਹਾ ਦੀ ਖਿੱ-ਚ ਧੂ-ਹ ਕੀਤੀ। ਪੀ-ੜ-ਤ ਗਰੁੱਪ ਦੇ ਮੈਂਬਰ ਹਸਪਤਾਲ ਪਹੁੰਚ ਗਏ ਹਨ। ਉਨ੍ਹਾਂ ਨੇ ਆਪਣੇ ਆਪ ਨੂੰ ਅਸਲੀ ਕਿੰਨਰ ਦੱਸਦੇ ਹੋਏ ਨ-ਕ-ਲੀ ਕਿੰਨਰਾਂ ਤੇ ਕਾਰਵਾਈ ਦੀ ਮੰਗ ਕੀਤੀ ਹੈ। ਪੀ-ੜ-ਤਾਂ ਦੇ ਦੂਸਰੇ ਗਰੁੱਪ ਤੇ ਚਾ-ਕੂ, ਛੁ-ਰੀ-ਆਂ ਅਤੇ ਲੱ-ਤਾਂ ਮਾ-ਰ-ਨ ਦੇ ਦੋ-ਸ਼ ਲਗਾਏ ਗਏ ਹਨ। ਹਰ ਖੇਤਰ ਵਿੱਚ ਮੁ-ਕਾ-ਬ-ਲੇ-ਬਾ-ਜ਼ੀ ਦਾ ਦੌਰ ਹੈ। ਮੁ-ਕਾ-ਬ-ਲੇ-ਬਾ-ਜ਼ਾਂ ਦਾ ਆਪਸ ਵਿੱਚ ਬ-ਖੇ-ੜਾ ਖੜ੍ਹਾ ਹੀ ਰਹਿੰਦਾ ਹੈ।

ਕਈ ਵਾਰ ਇਹ ਮ-ਸ-ਲਾ ਤੂੰ-ਤੂੰ, ਮੈਂ-ਮੈਂ ਤੋਂ ਸ਼ੁਰੂ ਹੋ ਕੇ ਹੱ-ਥੋਂ-ਪਾ-ਈ ਤੱਕ ਪਹੁੰਚ ਜਾਂਦਾ ਹੈ। ਕਈ ਵਾਰ ਤਾਂ ਹਾਲਾਤ ਹੋਰ ਵੀ ਖ-ਰਾ-ਬ ਹੋ ਜਾਂਦੇ ਹਨ ਅਤੇ ਸੱ-ਟਾਂ ਲੱਗਣ ਕਾਰਨ ਗੱਲ ਹਸਪਤਾਲ ਜਾਂ ਥਾਣੇ ਤੱਕ ਪਹੁੰਚ ਜਾਂਦੀ ਹੈ। ਅਜਿਹਾ ਹੀ ਪਟਿਆਲਾ ਵਿੱਚ ਵਾਪਰਿਆ ਹੈ। ਜਦੋਂ ਇੱਕ ਗਰੁੱਪ ਦੇ ਕਿੰਨਰ ਕਿਸੇ ਇਲਾਕੇ ਵਿੱਚ ਵਧਾਈਆਂ ਮੰਗ ਰਹੇ ਸਨ ਕਿ ਦੂਸਰੇ ਗਰੁੱਪ ਵਾਲੇ ਵੀ ਉੱਥੇ ਪਹੁੰਚ ਗਏ ਅਤੇ ਦੋਵੇਂ ਹੀ ਹੱ-ਥੋਂ-ਪਾ-ਈ ਹੋ ਗਏ। ਜਸਲੀਨ ਪਟਿਆਲਾ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਪਟਿਆਲਾ ਦੇ ਆਨੰਦ ਨਗਰ ਬੀ ਵਿੱਚ ਵਧਾਈਆਂ ਲੈਣ ਗਏ ਸਨ। ਉਹ ਗਿਣਤੀ ਵਿੱਚ 4-5 ਸਨ। ਜਦੋਂ ਉਹ ਉੱਥੇ ਵਧਾਈਆਂ ਮੰਗ ਰਹੇ ਸਨ ਤਾਂ ਉੱਥੇ ਦੂਸਰੇ ਕਿੰਨਰ ਵੀ ਪਹੁੰਚ ਗਏ।

ਜਸਲੀਨ ਦੇ ਦੱਸਣ ਅਨੁਸਾਰ ਦੂਸਰੇ ਗਰੁੱਪ ਵਾਲੇ ਨ-ਕ-ਲੀ ਕਿੰਨਰ ਸਨ। ਜਸਲੀਨ ਦਾ ਕਹਿਣਾ ਹੈ ਕਿ ਨ-ਕ-ਲੀ ਕਿੰਨਰ ਗਿਣਤੀ ਵਿੱਚ ਵੱਧ ਸਨ ਅਤੇ ਉਨ੍ਹਾਂ ਕੋਲ ਚਾ-ਕੂ, ਛੁ-ਰੀ-ਆਂ ਸਨ। ਨਕਲੀ ਗਰੁੱਪ ਨੇ ਚਾ-ਕੂ, ਛੁ-ਰੀ-ਆਂ ਵੀ ਚਲਾਈਆਂ। ਉਨ੍ਹਾਂ ਨੇ ਖਿੱ-ਚ-ਧੂ-ਹ ਕੀਤੀ। ਜਸਲੀਨ ਦਾ ਕਹਿਣਾ ਹੈ ਕਿ ਉਸ ਦੇ ਵਾਲ ਪੁੱਟੇ ਗਏ ਹਨ ਅਤੇ ਪੇਟ ਵਿੱਚ ਲੱਤਾਂ ਮਾ-ਰੀ-ਆਂ ਗਈਆਂ ਹਨ। ਉਹ ਹਸਪਤਾਲ ਵਿੱਚ ਦਾਖ਼ਲ ਹੋਏ ਹਨ। ਉਨ੍ਹਾਂ ਨੇ ਪ੍ਰ-ਸ਼ਾ-ਸ-ਨ ਤੋਂ ਇ-ਨ-ਸਾ-ਫ਼ ਦੀ ਮੰਗ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਇਹ ਗਰੁੱਪ ਪਹਿਲਾਂ ਵੀ ਫੁਆਰਾ ਚੌਕ ਵਿੱਚ ਇੱਕ ਵਾਰ ਅਜਿਹਾ ਕਰ ਚੁੱਕਾ ਹੈ। ਇਸ ਲਈ ਇਨ੍ਹਾਂ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!