Home / ਤਾਜਾ ਜਾਣਕਾਰੀ / ਮੁੰਡਾ ਭੱਜਿਆ ਆਪਣੀ ਨਾਨੀ ਦੇ ਘਰ ਗੁਆਂਢੀਆਂ ਦੇ ਫੋਨ ਤੋਂ ਬਾਅਦ ਅੱਗੇ ਜੋ ਦੇਖਿਆ ਉੱਡ ਗਏ ਹੋਸ਼

ਮੁੰਡਾ ਭੱਜਿਆ ਆਪਣੀ ਨਾਨੀ ਦੇ ਘਰ ਗੁਆਂਢੀਆਂ ਦੇ ਫੋਨ ਤੋਂ ਬਾਅਦ ਅੱਗੇ ਜੋ ਦੇਖਿਆ ਉੱਡ ਗਏ ਹੋਸ਼

ਗੁਆਂਢੀਆਂ ਦੇ ਫੋਨ ਤੋਂ ਬਾਅਦ

ਖੰਨਾ ਦੇ ਗੁਲਮੋਹਰ ਨਗਰ ਦੀ 7 ਨੰਬਰ ਗਲੀ ਵਿੱਚ ਇੱਕ ਬਜ਼ੁਰਗ ਔਰਤ ਨੂੰ ਬੇ-ਹੋ-ਸ਼ ਕਰਕੇ ਉਸ ਦੇ ਗਹਿਣੇ ਅਤੇ ਕੁਝ ਨਕਦੀ ਲੈ ਕੇ ਦੋ-ਸ਼ੀ ਭੱਜ ਗਏ। ਪੀ ੜ ਤਾ ਦਾ ਨਾਮ ਦਰਸ਼ਨਾ ਰਾਣੀ ਹੈ ਅਤੇ ਉਸ ਦੀ ਉਮਰ 80 ਸਾਲ ਦੱਸੀ ਜਾ ਰਹੀ ਹੈ। ਘ ਟ ਨਾ ਸਮੇਂ ਬਜ਼ੁਰਗ ਔਰਤ ਘਰ ਵਿੱਚ ਇਕੱਲੀ ਸੀ। ਪੀ ੜ ਤਾ ਦੇ ਗੁਆਂਢੀਆਂ ਨੇ ਹੀ ਉਸ ਦੇ ਸਬੰਧੀਆਂ ਨੂੰ ਫੋਨ ਕਰਕੇ ਬੁਲਾਇਆ ਹੈ। ਘ ਟ ਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਦੁਆਰਾ ਜਾਂਚ ਕੀਤੀ ਜਾ ਰਹੀ ਹੈ। ਗੁਆਂਢ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ।

ਪ੍ਰਿੰਸ ਅਗਨੀਹੋਤਰੀ ਨਾਮ ਦੇ ਨੌਜਵਾਨ ਦਾ ਕਹਿਣਾ ਹੈ ਕਿ ਉਹ ਪੀ ੜ ਤਾ ਦਾ ਦਰਸ਼ਨਾ ਰਾਣੀ ਦਾ ਦੋਹਤਾ ਹੈ। ਉਸ ਦੀ ਨਾਨੀ ਘਰ ਵਿੱਚ ਘ ਟ ਨਾ ਸਮੇਂ ਇਕੱਲੀ ਸੀ। ਉਨ੍ਹਾਂ ਨੂੰ ਗੁਲਮੋਹਰ ਨਗਰ ਤੋਂ ਗੁਆਂਢ ਵਿੱਚੋਂ ਫੋਨ ਤੇ ਜਲਦੀ ਆਉਣ ਲਈ ਕਿਹਾ ਗਿਆ। ਜਦੋਂ ਉਨ੍ਹਾਂ ਨੇ ਆ ਕੇ ਦੇਖਿਆ ਤਾਂ ਉਨ੍ਹਾਂ ਦੀ ਨਾਨੀ ਦਰਸ਼ਨਾ ਰਾਣੀ ਬੇ ਹੋ ਸ਼ ਪਈ ਸੀ। ਉਨ੍ਹਾਂ ਨੇ ਇੰਨਾ ਹੀ ਕਿਹਾ ਕਿ ਉਸ ਦੇ ਗਹਿਣੇ ਕਿੱਥੇ ਹਨ। ਜਦੋਂ ਉਨ੍ਹਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਭਾਂਡੇ ਵਿੱਚ ਪਾਣੀ ਪਾ ਕੇ ਉਸ ਵਿੱਚ ਹਲਦੀ ਪਾਈ ਹੋਈ ਸੀ।

ਜਿਸ ਤੋਂ ਉਨ੍ਹਾਂ ਨੇ ਅੰ ਦਾ ਜ਼ਾ ਲਗਾ ਲਿਆ ਕਿ ਹੋ ਸਕਦਾ ਹੈ ਕੋਈ ਗਹਿਣੇ ਧੋਣ ਦੇ ਬ ਹਾ ਨੇ ਅੰਦਰ ਆਇਆ ਹੋਵੇ ਅਤੇ ਉਸ ਨੇ ਹੀ ਇਸ ਘ ਟ ਨਾ ਨੂੰ ਅੰ ਜਾ ਮ ਦਿੱਤਾ ਹੋਵੇ। ਉਨ੍ਹਾਂ ਦੀ ਨਾਨੀ ਦਰਸ਼ਨਾ ਰਾਣੀ ਉਸ ਦੇ ਝਾਂ ਸੇ ਵਿੱਚ ਆ ਗਈ ਹੋਵੇ। ਪ੍ਰਿੰਸ ਅਗਨੀਹੋਤਰੀ ਦਾ ਕਹਿਣਾ ਹੈ ਕਿ ਉਹ ਯੂਐੱਸਏ ਤੋਂ ਆਇਆ ਹੈ। ਉਨ੍ਹਾਂ ਦੀ ਨਾਨੀ ਕੋਲ ਸੋਨੇ ਦੇ 6 ਕੜੇ, 2 ਵਾਲੀਆਂ ਇੱਕ ਚੇਨ ਅਤੇ 2 ਮੁੰਦਰੀਆਂ ਸਨ। ਇਸ ਤੋਂ ਬਿਨਾਂ ਉਸ ਦੇ ਪਰਸ ਵਿੱਚ ਕੁਝ ਡਾਲਰ ਅਤੇ ਰੁਪਏ ਵੀ ਸਨ।

ਜਿਸ ਦੀ ਗਿਣਤੀ ਬਾਰੇ ਉਨ੍ਹਾਂ ਨੂੰ ਪਤਾ ਨਹੀਂ ਹੈ। ਇਹ ਸਾਰੀਆਂ ਚੀ ਜ਼ਾਂ ਗਾ ਇ ਬ ਹਨ। ਪ੍ਰਿੰਸ ਦੇ ਦੱਸਣ ਅਨੁਸਾਰ ਗੁਆਂਢੀਆਂ ਦੇ ਸੀਸੀਟੀਵੀ ਕੈਮਰੇ ਤੋਂ ਪਤਾ ਲੱਗਾ ਹੈ ਕਿ ਇੱਕ ਵਿਅਕਤੀ 1 ਵੱਜ ਕੇ 7 ਮਿੰਟ ਤੇ ਘਰ ਅੰਦਰ ਦਾਖਿਲ ਹੋਇਆ ਹੈ ਅਤੇ ਲੱਗਭੱਗ 9-10 ਮਿੰਟ ਬਾਅਦ ਘਰ ਵਿੱਚੋਂ ਨਿਕਲਦਾ ਦਿਖਾਈ ਦਿੰਦਾ ਹੈ। ਉਨ੍ਹਾਂ ਨੇ ਪੁਲਿਸ ਨੂੰ ਬਿਆਨ ਲਿਖਾ ਦਿੱਤੇ ਹਨ। ਪੁਲਿਸ ਨੇ ਵੀ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖੀ। ਦਰਸ਼ਨਾ ਰਾਣੀ ਅਜੇ 3-4 ਘੰਟੇ ਤੋਂ ਬੇ ਹੋ ਸ਼ ਹੈ।

error: Content is protected !!