Home / ਤਾਜਾ ਜਾਣਕਾਰੀ / ਮੁੰਡਾ ਥਾਣੇ ਅੰਦਰ ਗਿਆ ਸੀ ਰਾਜ਼ੀਨਾਮਾ ਕਰਨ ਲਈ ਪਰ ਦੇਖੋ ਕੀ ਹੋਇਆ ਮੁੰਡੇ ਨਾਲ

ਮੁੰਡਾ ਥਾਣੇ ਅੰਦਰ ਗਿਆ ਸੀ ਰਾਜ਼ੀਨਾਮਾ ਕਰਨ ਲਈ ਪਰ ਦੇਖੋ ਕੀ ਹੋਇਆ ਮੁੰਡੇ ਨਾਲ

ਦੇਖੋ ਕੀ ਹੋਇਆ ਮੁੰਡੇ ਨਾਲ

ਫਿਰੋਜ਼ਪੁਰ ਦੀ ਪੁਲਿਸ ਚੌਕੀ ਘੁਬਾਇਆ ਅਧੀਨ ਪੈਂਦੇ ਪਿੰਡ ਗੱਟੇ ਰੀਮੇਕੇ ਜੱਲੋ ਦੇ ਰਹਿਣ ਵਾਲੇ ਸਾਹਿਬ ਸਿੰਘ ਪੁੱਤਰ ਗੁਰਦਿਆਲ ਸਿੰਘ ਨੇ ਘੁਬਾਇਆ ਪੁਲਸ ਚੌਕੀ ਦੇ ਇੰਚਾਰਜ ਏ ਐੱਸ ਆਈ ਬਲਕਾਰ ਸਿੰਘ ਅਤੇ ਮੁਨਸ਼ੀ ਤੇ ਉਸ ਨੂੰ ਨਾ-ਜਾ-ਇ-ਜ਼ ਹਵਾਲਾਤ ਵਿੱਚ ਰੱਖ ਕੇ ਖਿੱ-ਚ-ਧੂ-ਹ ਕਰਨ ਅਤੇ 6500 ਰੁਪਏ ਰਿ-ਸ਼-ਵ-ਤ ਲੈਣ ਦਾ ਦੋਸ਼ ਲਗਾਇਆ ਹੈ। ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਇ-ਨ-ਸਾ-ਫ਼ ਦੀ ਮੰਗ ਕੀਤੀ ਹੈ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਾਹਿਬ ਸਿੰਘ ਪੁੱਤਰ ਗੁਰਦਿਆਲ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਪੁਲੀਸ ਚੌਕੀ ਘੁਬਾਇਆ ਵਿੱਚ ਲਿਖਤੀ ਰਾਜੀਨਾਮਾ ਫੜਾਉਣ ਗਿਆ ਸੀ।

ਚੌਕੀ ਇੰਚਾਰਜ ਏਐੱਸਆਈ ਬਲਕਾਰ ਸਿੰਘ ਅਤੇ ਮੁਨਸ਼ੀ ਨੇ ਉਸ ਨੂੰ ਹਵਾਲਾਤ ਵਿੱਚ ਬੰਦ ਕਰ ਦਿੱਤਾ ਅਤੇ ਰਾ-ਜ਼ੀ-ਨਾ-ਮਾ ਫਾੜ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਪੁਲੀਸ ਤੋਂ ਬਿਨਾਂ ਰਾ-ਜ਼ੀ-ਨਾ-ਮਾ ਕਿਵੇਂ ਹੋ ਸਕਦਾ ਹੈ। ਇੰਨੇ ਵਿਚ ਉਨ੍ਹਾਂ ਦੇ ਵਿ-ਰੋ-ਧੀ ਰੇਸ਼ਮ ਸਿੰਘ, ਕਰਨੈਲ ਸਿੰਘ ਅਤੇ ਇੱਕ ਦੋ ਹੋਰ ਵਿਅਕਤੀ ਉੱਥੇ ਪਹੁੰਚ ਗਏ। ਉਨ੍ਹਾਂ ਕੋਲ ਪਿ-ਸ-ਤੌ-ਲ ਵੀ ਸੀ। ਪੁਲਿਸ ਵੱਲੋਂ ਉਸ ਦੀ ਖਿੱ-ਚ-ਧੂ-ਹ ਕੀਤੀ ਗਈ। ਉਸ ਦੀ ਪਿੱਠ ਤੇ ਸੱ-ਟਾਂ ਦੇ ਨਿ-ਸ਼ਾ-ਨ ਦੇਖੇ ਜਾ ਸਕਦੇ ਹਨ। ਵਿ-ਰੋ-ਧੀ ਉਸ ਨੂੰ ਪਿ-ਸ-ਤੌ-ਲ ਦਿਖਾ ਕੇ ਧ-ਮ-ਕੀਆਂ ਦਿੰਦੇ ਰਹੇ। ਸਾਹਿਬ ਸਿੰਘ ਦੇ ਦੱਸਣ ਅਨੁਸਾਰ ਇੰਨੇ ਵਿੱਚ ਉਸ ਦੇ ਮਾਮੇ ਦਾ ਲੜਕਾ ਉੱਥੇ ਪਹੁੰਚ ਗਿਆ।

ਪੁਲਿਸ ਨੇ ਉਸ ਤੋਂ 6500 ਰੁਪਏ ਲੈ ਕੇ ਸਾਹਿਬ ਸਿੰਘ ਨੂੰ ਛੱਡ ਦਿੱਤਾ ਅਤੇ ਦੁਬਾਰਾ ਚੌਕੀ ਆਉਣ ਦੀ ਹਦਾਇਤ ਵੀ ਦਿੱਤੀ। ਉਸ ਨੇ ਏ ਐੱਸ ਆਈ ਬਲਕਾਰ ਸਿੰਘ ਚੌਕੀ ਦੇ ਮੁਨਸ਼ੀ ਕਰਨੈਲ ਸਿੰਘ ਰੇਸ਼ਮ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਤੇ ਕਾ-ਨੂੰ-ਨੀ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਕਰਨੈਲ ਸਿੰਘ ਪਿੰਡ ਗੋਖੀ ਵਾਲਾ ਨੇ ਪੁਲਿਸ ਨੂੰ ਦਰਖਾਸਤ ਦਿੱਤੀ ਸੀ ਕਿ ਸਾਹਿਬ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਤੋਂ ਟਾਹਲੀ ਵਾਲਾ ਵਿਖੇ ਗੱਡੀ ਖੋਹ ਲਈ ਹੈ। ਇਸ ਸਬੰਧ ਵਿੱਚ ਸਾਹਿਬ ਸਿੰਘ ਨੂੰ ਚੌਕੀ ਬੁਲਾਇਆ ਗਿਆ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਾ-ਨੂੰ-ਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!