ਹੋ ਗਿਆ ਐਲਾਨ ਲੱਗ ਗਈਆਂ ਮੌਜਾਂ
ਨਵੀਂ ਦਿੱਲੀ: ਇੰਪਲਾਈਜ਼ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ (ਈਪੀਐਫਓ) ਨੇ ਦੀਵਾਲੀ ਤੋਂ ਪਹਿਲਾਂ ਆਪਣੇ ਕਰਮਚਾਰੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਇਸ ਤਹਿਤ ਕਰਮਚਾਰੀਆਂ ਨੂੰ 60 ਦਿਨਾਂ ਦਾ ਪ੍ਰੋਡਕਟੀਵਿਟੀ ਲਿੰਕਡ ਬੋਨਸ (ਪੀਐਲਬੀ) ਦਿੱਤਾ ਜਾਵੇਗਾ। ਈਪੀਐਫਓ ਦੇ ਸਾਰੇ ਗਰੁੱਪ ਸੀ ਤੇ ਗਰੁੱਪ ਬੀ (ਨਾਨ-ਗੈਜੇਟਡ) ਕਰਮਚਾਰੀਆਂ ਨੂੰ ਸਾਲ 2018-19 ਲਈ ਬੋਨਸ ਦਾ ਲਾਭ ਮਿਲੇਗਾ।
ਬੋਨਸ ਦੀ ਰਕਮ ਜ਼ੋਨਲ ਅਧਿਕਾਰੀ ਰਾਹੀਂ ਸੌਂਪੀ ਗਈ ਰਿਪੋਰਟ ਦੇ ਅਧਾਰ ‘ਤੇ ਕੀਤੀ ਗਈ ਹੈ। ਬੋਨਸ ਲਈ ਸਾਰੇ ਨਿਯਮ ਵਿੱਤ ਮੰਤਰਾਲੇ ਦੀ ਮਿਆਦ ਤੇ ਸ਼ਰਤ ਅਨੁਸਾਰ ਹੋਣਗੇ
ਬੋਨਸ ਦੀ ਰਕਮ ਲੈਣ ਲਈ ਸਰਲ ਫਾਰਮੂਲਾ ਹੈ। ਇਸ ਤਹਿਤ ਮੁਲਾਜ਼ਮਾਂ ਦੀ ਤਨਖ਼ਾਹ ਨੂੰ ਜਿੰਨੇ ਦਿਨਾਂ ਦਾ ਬੋਨਸ ਮਿਲੇਗਾ, ਉਸ ਨਾਲ ਗੁਣਾ ਕਰਕੇ 30.4 ਨਾਲ ਤਕਸੀਮ ਕੀਤਾ ਜਾਂਦਾ ਹੈ। ਇੱਥੇ 30.4 ਦਾ ਮਤਲਬ ਇੱਕ ਮਹੀਨੇ ਦੇ ਔਸਤ ਦਿਨ ਤੋਂ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
